ਵਜ਼ਾਰਤੀ ਮੀਟਿੰਗ ਵਿਚ ਖਹਿਬੜ ਪਏ ਜੀਜਾ ਤੇ ਸਾਲਾ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਚਾਲੇ ਮੰਤਰੀ ਮੰਡਲ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਚਾਲੇ ਮੰਤਰੀ ਮੰਡਲ […]
ਪ੍ਰਿੰæ ਸਰਵਣ ਸਿੰਘ ਫੋਨ: 905-799-1661 ਕਬੱਡੀ ਦਾ ਚੌਥਾ ਵਰਲਡ ਕੱਪ 30 ਨਵੰਬਰ ਤੋਂ ਸ਼ੁਰੂ ਹੋ ਗਿਐ। ਇਸ ਵਿਚ 12 ਮੁਲਕਾਂ ਤੋਂ ਮਰਦਾਂ ਦੀਆਂ ਤੇ 8 […]
ਚੰਡੀਗੜ੍ਹ: ਦਿੱਲੀ ਵਿਚ ਸੀæਬੀæਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਉਨ੍ਹਾਂ ਖਿਲਾਫ਼ ਚਲਦੇ ਤਕਰੀਬਨ ਦੋ ਦਹਾਕੇ ਪੁਰਾਣੇ ਮਾਮਲੇ ਨੂੰ ਜਾਣਬੁੱਝ […]
ਤਰਲੋਚਨ ਸਿੰਘ ਦੁਪਾਲਪੁਰ “ਇਥੇ ਅਮਰੀਕਾ ਆਏ ਨੂੰ ਤਾਂ ਜੀ ਮੈਨੂੰ ਤਿੰਨ ਕੁ ਸਾਲ ਹੀ ਹੋਏ ਐ। ਪਹਿਲਾਂ ਮੈਂ ਮਸਕਟ ਵਿਚ ਦੋ-ਢਾਈ ਕੁ ਸਾਲ ਮੈਸਨ ਦਾ […]
ਬਲਜੀਤ ਬਾਸੀ ਬਲਦਾਂ ਨਾਲ ਹਿੱਕੀ ਜਾਣ ਵਾਲੀ ਗੱਡੀ ਨੂੰ ਛਕੜਾ ਕਿਹਾ ਜਾਂਦਾ ਸੀ। ਇਸ ਨਿਮਾਣੇ ਜੁਗਾੜ ਦਾ ਵੀ ਕੋਈ ਜ਼ਮਾਨਾ ਸੀ। ਜਿਵੇਂ ਕਹਿੰਦੇ ਹਨ, “ਜਿਥੇ […]
ਅੰਗਰੇਜ਼ ਵਿਦਵਾਨ ਮੈਕਸ ਆਰਥਰ ਮੈਕਾਲਿਫ (10 ਸਤੰਬਰ 1841-15 ਮਾਰਚ 1913) ਨੇ ਗੁਰਬਾਣੀ ਦਾ ਅੰਗਰੇਜ਼ੀ Ḕਚ ਤਰਜਮਾ ਕਰਨ ਤੋਂ ਇਲਾਵਾ ਅੰਗਰੇਜ਼ੀ ਵਿਚ Ḕਸਿੱਖ ਧਰਮ: ਇਸ ਦੇ […]
ਸੁਰਿੰਦਰ ਸਿੰਘ ਤੇਜ ਫੋਨ: 91-98555-01488 ਫਿਲਮ ਸੰਗੀਤ ਦੇ ਖੇਤਰ ਵਿਚ ਕੁਝ ਗਾਇਕਾਵਾਂ ਅਜਿਹੀਆਂ ਆਈਆਂ ਜਿਨ੍ਹਾਂ ਦੀ ਪਛਾਣ ਦੋਗਾਣਿਆਂ ਤਕ ਹੀ ਸੀਮਤ ਰਹੀ। ਊਸ਼ਾ ਤਿਮੋਥੀ ਤੇ […]
ਜਤਿੰਦਰ ਮੌਹਰ ਫੋਨ: 91-97799-34747 ਅਮਰੀਕੀ ਅਦਾਕਾਰਾ ਸੁਸੇਨ ਸਰੈਨਡਨ ਨੇ ਗੋਆ ਵਿਖੇ ਹੋਏ ਭਾਰਤ ਦੇ ਚੁਤਾਲੀਵੇਂ ਕੌਮਾਂਤਰੀ ਫ਼ਿਲਮ ਮੇਲੇ ਵਿਚ ਸ਼ਿਰਕਤ ਕੀਤੀ। ਉਹਨੇ ਦਰਸ਼ਕਾਂ ਨਾਲ ਸਿਨੇਮਾ, […]
ਛਾਤੀ ਅੰਦਰਲੇ ਥੇਹ (13) ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ […]
Copyright © 2024 | WordPress Theme by MH Themes