No Image

ਦਿੱਲੀ ‘ਚ ਭਾਜਪਾ ਦੇ ਅੱਧੇ ਉਮੀਦਵਾਰ ਦਾਗੀ

December 4, 2013 admin 0

ਨਵੀਂ ਦਿੱਲੀ: ਸੱਤਾਧਾਰੀ ਕਾਂਗਰਸ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਣ ਤੇ ‘ਭ੍ਰਿਸ਼ਟਾਚਾਰ ਮੁਕਤ’ ਦਿੱਲੀ ਦਾ ਦਾਅਵਾ ਕਰਨ ਵਾਲੀ ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਖੜ੍ਹੇ […]

No Image

ਅਣਖ ਦੇ ਨਾਂ ‘ਤੇ ਕਤਲ ਕਿਉਂ?

December 4, 2013 admin 0

ਪਰਮਜੀਤ ਸਿੰਘ ਕੱਟੂ ਫੋਨ: 91-94631-24131 ਅਰੂਸ਼ੀ ਕਤਲ ਕੇਸ ਦੇ ਫ਼ੈਸਲੇ ਨਾਲ ਅਣਖ ਲਈ ਹੁੰਦੇ ਕਤਲਾਂ ਦਾ ਮਾਮਲਾ ਇਕ ਵਾਰ ਫਿਰ ਭਖ ਪਿਆ ਹੈ। ਪੰਜਾਬ, ਖ਼ਾਸ […]

No Image

ਜਥੇਦਾਰਾਂ ਨੇ ਰਿਸ਼ਤੇਦਾਰਾਂ ਨੂੰ ਹੀ ਬਣਾਇਆ ਪੀæਏæ

December 4, 2013 admin 0

ਚੰਡੀਗੜ੍ਹ: ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ ਪੀਏ ਰੂਪੀ ਰਿਉੜੀਆਂ ਆਪਣਿਆਂ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿਚਲੇ ਸਮੂਹ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਆਪਣੇ […]

No Image

ਡੇਰਾ ਸੱਚਾ ਸੌਦਾ ਵਿਵਾਦ ਦੇ ਤਾਜ਼ਾ ਉਬਾਲੇ ਤੇ ਅਗਲੀਆਂ ਚੋਣਾਂ

December 4, 2013 admin 0

-ਜਤਿੰਦਰ ਪਨੂੰ ਪਾਰਲੀਮੈਂਟ ਚੋਣਾਂ ਵਿਚ ਜਦੋਂ ਮਸਾਂ ਛੇ ਮਹੀਨੇ ਬਾਕੀ ਹਨ, ਪੰਜਾਬ ਵਿਚ ਇੱਕ ਵਾਰੀ ਫਿਰ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਤੇ ਸਿੱਖ ਸੰਗਤਾਂ […]

No Image

ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਸ਼ਿਕਾਇਤ ਨਿਵਾਰਨ ਸੇਵਾ ਸ਼ੁਰੂ

December 4, 2013 admin 0

ਅੰਮ੍ਰਿਤਸਰ: ਏਅਰ ਪੋਰਟ ਅਥਾਰਟੀ ਆਫ਼ ਇੰਡੀਆ (ਏæਏæਆਈ) ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਦਿਆਂ ਮੋਬਾਈਲ ਆਧਾਰਤ ਲੋਕ ਸ਼ਿਕਾਇਤ ਨਿਵਾਰਨ […]