No Image

ਹਿੰਦੂਤਵੀ ਫਾਸ਼ੀਵਾਦ ਅਤੇ ਜੇæਐਨæਯੂæ ਦੀ ਚੁਣੌਤੀ

February 17, 2016 admin 0

ਨਵੀਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਘਟਨਾ ਤੋਂ ਬਾਅਦ ਆਰæਐਸ਼ਐਸ਼ ਪੱਖੀ ਜਥੇਬੰਦੀਆਂ, ਕੇਂਦਰ ਸਰਕਾਰ ਅਤੇ ਪੁਲਿਸ ਦਾ ਜਿਸ ਤਰ੍ਹਾਂ ਦਾ ਵਿਹਾਰ ਸਾਹਮਣੇ […]

No Image

ਗੁਰਮੀਤ ਪਿੰਕੀ ਦੀਆਂ ‘ਚਿੰਘਾੜਾਂ’ ਦੇ ਪ੍ਰਸੰਗ-5

February 17, 2016 admin 0

ਹਿੰਸਾ ਪ੍ਰਤੀ-ਹਿੰਸਾ ਅਤੇ ਸਿਆਸਤ ਦੀਆਂ ਸਿਮਰਤੀਆਂ ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨ੍ਹੇਰੀ ਦੀਆਂ ਕਈ […]

No Image

ਇਉਂ ਬਣਿਆ ਹਸਪਤਾਲ ਤੇ ਡੇਰਾ…

February 17, 2016 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਕੋਈ ਯਕੀਨ ਕਰੇ ਚਾਹੇ ਨਾ, ਪਰ ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਓਂ ਦੇਖੇ ਹੋਏ ਹਨ; […]

No Image

ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ; ਖਾਕ ਬਾਦ ਆਤਿਸ਼, ਔ ਆਬ ਕੋ ਰਲਾਉ ਹੈ

February 17, 2016 admin 0

ਡਾæ ਗੁਰਨਾਮ ਕੌਰ ਕੈਨੇਡਾ ਪਿਛਲੇ ਹਫਤੇ ਦੇ ‘ਪੰਜਾਬ ਟਾਈਮਜ਼’ ਵਿਚ ਜਤਿੰਦਰ ਪੰਨੂ ਦਾ ਲੇਖ ‘ਨਸਲਵਾਦ ਦਾਰੋਣਾ ਤੇ ਸਾਡੀ ਨਸਲਵਾਦੀ ਮਾਨਸਿਕਤਾ’ ਪੜ੍ਹਿਆ, ਜਿਸ ਵਿਚ ਉਸ ਨੇ […]

No Image

ਨਲਾਇਕ ਪੁੱਤ ਤੇ ਖ਼ਤਰਨਾਕ ਸ਼ਹਿਰੀ

February 17, 2016 admin 0

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-11 ‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ […]

No Image

ਹਠ-ਧਰਮੀ

February 17, 2016 admin 0

ਇੰਗਲੈਂਡ ਵੱਸਦੇ ਉਰਦੂ ਕਹਾਣੀਕਾਰ ਅਲੀ ਬਾਕਰ ਦੀ ਲਿਖੀ ‘ਹਠ-ਧਰਮੀ’ ਜਿਹੀ ਕਹਾਣੀ ਬਾਰੇ ਇਹ ਗੱਲ ਪੱਕੀ ਹੈ ਕਿ ਅਜਿਹੀ ਕਹਾਣੀ ਇੰਗਲੈਂਡ ਵਿਚ ਰਹਿ ਕੇ ਹੀ ਲਿਖੀ […]

No Image

ਕੂਕਾ ਲਹਿਰ ਦਾ ਵਜੂਦ

February 17, 2016 admin 0

ਕੂਕਾ ਲਹਿਰ ਦੇ ਬਾਨੀ ਰਾਮ ਸਿੰਘ (3 ਫਰਵਰੀ 1816-29 ਨਵੰਬਰ 1885) ਦੀ ਦੂਜੀ ਜਨਮ ਸ਼ਤਾਬਦੀ ਮੌਕੇ ਕਾਮਰੇਡ ਸੋਹਣ ਸਿੰਘ ਜੋਸ਼ ਦਾ ਲਿਖਿਆ ਇਹ ਲੇਖ ਛਾਪਿਆ […]