No Image

ਮੇਰਾ ਨਾਂ ਉਮਰ ਖਾਲਿਦ ਜ਼ਰੂਰ ਹੈ, ਪਰ ਮੈਂ ਟੈਰਰਿਸਟ ਨਹੀਂ…

February 24, 2016 admin 0

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇæਐਨæਯੂæ) ਵਿਚ ਪੀਐੱਚæਡੀæ ਕਰ ਰਹੇ ਵਿਦਿਆਰਥੀ ਆਗੂ ਉਮਰ ਖਾਲਿਦ ਦੇ ਇਹ ਸਾਧਾਰਨ ਸ਼ਬਦ ਭਾਰਤ ਅੰਦਰ ਘੱਟ-ਗਿਣਤੀਆਂ ਬਾਰੇ ਬਹੁਤ ਵੱਡਾ […]

No Image

ਸੁਖਬੀਰ ਦੀ ‘ਗੱਪ’ ਨੇ ਛੇੜੀ ਚਰਚਾ

February 24, 2016 admin 0

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਨਸ਼ੇੜੀਆਂ ਬਾਰੇ ਦਾਅਵੇ ਕਾਰਨ ਇਕ ਵਾਰ ਫਿਰ ਚਰਚਾ ਵਿਚ ਹਨ। ਸੁਖਬੀਰ ਦੇ ਅੰਕੜਿਆਂ […]

No Image

ਨਾਅਹਿਲ ਸਿਆਸਤ ਦੇ ਅਸਲ ਅਰਥ

February 24, 2016 admin 0

ਪਿਛਲੇ ਦਿਨਾਂ ਦੌਰਾਨ ਭਾਰਤ ਅੰਦਰ ਦੋ ਵੱਡੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ। ਇਨ੍ਹਾਂ ਘਟਨਾਵਾਂ ਨੇ ਲੋਕ-ਮਾਨਸਿਕਤਾ ਨੂੰ ਬਹੁਤ ਵੱਡੀ ਪੱਧਰ ਉਤੇ ਪ੍ਰਭਾਵਿਤ ਕੀਤਾ ਹੈ। ਪਹਿਲੀ ਘਟਨਾ […]

No Image

ਬਾਦਲ ਧਿਰ ਸ਼੍ਰੋਮਣੀ ਕਮੇਟੀ ਚੋਣਾਂ ਲਈ ਕਾਹਲੀ

February 24, 2016 admin 0

ਚੰਡੀਗੜ੍ਹ: ਹਾਕਮ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਾਉਣ ਦੇ ਰੌਂਅ ਵਿਚ ਹੈ। ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ […]

No Image

ਆਲਮੀ ਕਾਨਫਰੰਸ ਵਿਚ ਮਾਂ ਬੋਲੀ ਨੂੰ ਹੱਕ ਦਿਵਾਉਣ ਦਾ ਅਹਿਦ

February 24, 2016 admin 0

ਚੰਡੀਗੜ੍ਹ: ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਪੰਜਾਬ ਤੋਂ ਬਾਹਰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਭਵਿੱਖ ਬਾਰੇ ਚਰਚਾ ਤੇ ਪੰਜ ਮਤੇ ਪਾਸ ਕਰਨ ਉਪਰੰਤ ਸਮਾਪਤ […]