ਜਥੇਦਾਰਾਂ ਦੀ ਸੇਵਾ ਜੋਗੀ ਰਹਿ ਗਈ ਪੰਜਾਬ ਪੁਲਿਸ
ਬਠਿੰਡਾ: ਪੰਜਾਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਥਾਂ ਵੀæਆਈæਪੀæ ਡਿਊਟੀਆਂ ਵਿਚ ਉਲਝੀ ਹੋਈ ਹੈ। ਪੰਜਾਬ ਪੁਲਿਸ ਨੇ ਤਖਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ […]
ਬਠਿੰਡਾ: ਪੰਜਾਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਥਾਂ ਵੀæਆਈæਪੀæ ਡਿਊਟੀਆਂ ਵਿਚ ਉਲਝੀ ਹੋਈ ਹੈ। ਪੰਜਾਬ ਪੁਲਿਸ ਨੇ ਤਖਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ […]
ਫਰਜ਼ ਭੁੱਲ ਕੇ ਸਾਂਝੀ ਸਰਕਾਰ ਵਾਲੇ, ਇਕੋ ਪੱਖ ਲਈ ‘ਬਣਤ’ ਬਣਾਈ ਜਾਵੇ। ਸਹਿਣਸ਼ੀਲਤਾ ਰੱਖਣੀ ਚਾਹੁੰਦਿਆਂ ਨੂੰ, ਰਾਸ਼ਟਰਵਾਦ ਦਾ ਸਬਕ ਪੜ੍ਹਾਈ ਜਾਵੇ। ਵੱਖੋ ਵੱਖਰੇ ਰੰਗ-ਬਰੰਗਿਆਂ ਨੂੰ, […]
ਹਿੰਦੁਸਤਾਨ ਦੇ ਚੋਟੀ ਦੇ ਹਫਤਾਵਾਰੀ ਰਸਾਲੇ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ (ਈæਪੀæਡਬਲਿਊæ) ਨੇ ਤਾਜ਼ਾ ਅੰਕ (20 ਫਰਵਰੀ 2016) ਵਿਚ ਜੇæਐੱਨæਯੂæ ਦੀਆਂ ਹਾਲੀਆ ਘਟਨਾਵਾਂ ਉਪਰ ਅਹਿਮ ਤਬਸਰਾ […]
-ਜਤਿੰਦਰ ਪਨੂੰ ਜਦੋਂ ਰਾਜਨੀਤੀ ਆਪਣੇ ਜ਼ਿੰਮੇ ਲੱਗੇ ਫਰਜ਼ ਨਿਭਾਉਣ ਵਿਚ ਨਾਕਾਮ ਹੁੰਦੀ ਹੈ, ਜਦੋਂ ਉਸ ਕੋਲ ਲੋਕਾਂ ਦੇ ਨਿੱਤ ਦੇ ਮਸਲਿਆਂ ਦਾ ਕੋਈ ਯੋਗ ਹੱਲ […]
ਹਿੰਸਾ ਪ੍ਰਤੀ-ਹਿੰਸਾ ਅਤੇ ਸਿਆਸਤ ਦੀਆਂ ਸਿਮਰਤੀਆਂ ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨੇਰੀ ਦੀਆਂ ਕਈ […]
ਬਲਜੀਤ ਬਾਸੀ ਬਾਲੀਵੁੱਡ ਐਕਟਰ ਆਮਿਰ ਖਾਨ ਹਾਲ ਹੀ ਵਿਚ ਬੜੀ ਚਰਚਾ ਵਿਚ ਰਿਹਾ, ਆਪਣੇ ਉਸ ਬਿਆਨ ਕਰਕੇ ਜਿਸ ਰਾਹੀਂ ਉਸ ਨੇ ਦੇਸ਼ ਵਿਚ ਵਧ ਰਹੀ […]
ਕਿਰਪਾਲ ਕੌਰ ਫੋਨ: 815-356-9535 ਮਨੁੱਖ ਤੇ ਰੁੱਖ ਸਾਹਾਂ ਦੇ ਸਾਂਝੀ ਹਨ। ਦਾਦੀ ਮਾਂ ਕਹਾਣੀ ਸੁਣਾਉਂਦੀ ਹੁੰਦੀ, ਰੱਬ ਨੇ ਜਦੋਂ ਮਨੁੱਖ ਤੇ ਰੁੱਖ ਬਣਾਏ, ਤਾਂ ਕਿਹਾ, […]
ਦਲਜੀਤ ਅਮੀ ਫੋਨ: +91-97811-21873 ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇæਐੱਨæਯੂæ) ਦੇ ਹਵਾਲੇ ਨਾਲ ਦੇਸ਼ ਧ੍ਰੋਹ ਅਤੇ ਦੇਸ਼ ਭਗਤੀ ਦੀ ਚਰਚਾ ਸਮੁੱਚੀ ਸਿਆਸਤ ਅਤੇ ਮੀਡੀਆ ਉਤੇ ਭਾਰੂ ਰਹੀ। […]
ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਦੁਨੀਆਂ ਵਿਚ ਭਾਵੇਂ ਬਹੁਤਾਤ ਉਨ੍ਹਾਂ ਲੋਕਾਂ ਦੀ ਹੈ ਜੋ ਰਵਾਇਤੀ ਲੀਹਾਂ ਵਿਚ ਆਪਣੀ ਜ਼ਿੰਦਗੀ ਦੀ ਗ੍ਰਹਿਸਥ-ਗੱਡੀ ਠੇਲ੍ਹ ਕੇ ਡਿਗਦੇ ਢਹਿੰਦੇ […]
ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-12 ‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ […]
Copyright © 2025 | WordPress Theme by MH Themes