ਮੁੱਖ ਮੰਤਰੀ ਦੀ ਰਾਸ਼ੀ ਵਾਲਾ ਮਨੀਸ਼ ਤਿਵਾੜੀ
ਗੁਲਜ਼ਾਰ ਸਿੰਘ ਸੰਧੂ 2009 ਦੇ ਦਸੰਬਰ ਮਹੀਨੇ ਗੁਰਨਾਮ ਸਿੰਘ ਤੀਰ ਦੀ ਬੇਟੀ ਬੱਬੂ ਦੀ ਪੰਜਾਬੀ ਕਾਵਿ ਪੁਸਤਕ ‘ਇਕ ਬਾਤ ਮੈਂ ਪਾਵਾਂ’ ਦਾ ਉਦਘਾਟਨੀ ਸਮਾਰੋਹ ਸੀ। […]
ਸ਼ਹੀਦਾਂ ਦੇ ਪਰਿਵਾਰ ਮਨਪ੍ਰੀਤ ਬਾਦਲ ਤੋਂ ਖਫ਼ਾ
ਚੰਡੀਗੜ੍ਹ: ਪਾਰਟੀ ਫੰਡ ਦੇ ਗਬਨ ਸਮੇਤ ਹੋਰ ਦੋਸ਼ ਲੱਗਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸੁਖਦੇਵ ਦਾ ਪਰਿਵਾਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ […]
ਨਵਜੋਤ ਸਿੱਧੂ ਗੁਰੂ ਕੀ ਨਗਰੀ ਦਾ ਵਾਰਿਸ ਜਾਂ ‘ਬਿਗ ਬੌਸ’ ਦੇ ਵਿਹੜੇ ਦਾ?
ਸੁਖਨਿੰਦਰ ਕੌਰ ਸ਼ਿਕਾਗੋ ਫੋਨ: 224-512-0500 ਟੀæਵੀæ ਚੈਨਲ ‘ਕਲਰ’ ਉਤੇ ਸੀਰੀਅਲ ‘ਬਿਗ ਬੌਸ’ ਦੇ ਘਰ ਮਸਖਰੀਆਂ ਕਰਨ ਵਾਲਾ ਨਵਜੋਤ ਸਿੰਘ ਸਿੱਧੂ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ […]
ਸੁਖਬੀਰ ਬਾਦਲ ਦੇ ਪਾਕਿ ਦੌਰੇ ਤੋਂ ਵਪਾਰੀ ਬਾਗੋਬਾਗ
ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਾਕਿਸਤਾਨ ਦੌਰੇ ਨੂੰ ਲੈ ਕੇ ਵਪਾਰੀ ਵਰਗ ਵਿਚ ਦੁਵੱਲੇ ਵਪਾਰ ਦੇ ਵਧਣ ਦੀਆਂ ਵੱਡੀਆਂ ਆਸਾਂ […]
ਬਾਲੀਵੁੱਡ ਦਾ ਸਦਾਬਹਾਰ ਅਦਾਕਾਰ-ਰਿਸ਼ੀ ਕਪੂਰ
ਰਿਸ਼ੀ ਕਪੂਰ ਬਾਲੀਵੁੱਡ ਦੇ ਉਨ੍ਹਾਂ ਅਭਿਨੇਤਾਵਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਅਭਿਨੈ ਦੇ ਦਮ ‘ਤੇ ਕਈ ਸਾਲਾਂ ਤਕ ਫਿਲਮਾਂ ਵਿਚ ਕੰਮ ਕੀਤਾ ਤੇ ਇਕ […]
ਨੇਹਾ ਪੰਜਾਬੀ ਫਿਲਮਾਂ ਵੱਲ
ਸ਼ੁਰੂਆਤੀ ਫਿਲਮਾਂ ‘ਸ਼ੀਸ਼ਾ’ ਤੇ ‘ਜੂਲੀ’ ਵਿਚ ਨੇਹਾ ਧੂਪੀਆ ਨੂੰ ‘ਕਾਮੁਕ ਪਰੀ’ ਦਾ ਖਿਤਾਬ ਮਿਲਿਆ ਤਾਂ ਉਹ ਖੁਸ਼ ਸੀ ਪਰ ਉਸ ਨੇ ਫਿਲਮ ‘ਰਸ਼’ ਤੇ ‘ਆਈæ […]
‘ਪੰਜਾਬੀ ਟ੍ਰਿਬਿਊਨ’ ਵਿਚ ਪਹਿਲ ਤਾਜ਼ਗੀ ਬਚ ਨਾ ਸਕੀ
ਅਮੋਲਕ ਸਿੰਘ ਜੰਮੂ ‘ਪੰਜਾਬੀ ਟ੍ਰਿਬਿਊਨ’ ਦੇ ਸ਼ੁਰੂਆਤੀ ਵਰ੍ਹਿਆਂ ਦੌਰਾਨ ਸਟਾਫ ਮੈਂਬਰਾਂ ਦਾ ਆਪਸ ਵਿਚ ਬੜੇ ਸਨੇਹ ਅਤੇ ਅਪਣੱਤ ਦਾ ਰਿਸ਼ਤਾ ਸੀ। ਗੁਰਦਿਆਲ ਬੱਲ ਨੇ ਅਕਸਰ […]
ਕਾਰਗਿਲ ਦੀ ਜੰਗ ਤਾਂ ਮੁੱਕ ਗਈ ਸੀ
ਇਹ ਜ਼ਰੂਰੀ ਨਹੀਂ ਕਿ ‘ਮਨ ਨੀਵਾਂ ਮੱਤ ਉਚੀ’ ਦਾ ਉਪਦੇਸ਼ ਦੇਣ ਵਾਲਿਆਂ ਦੀ ਧੌਣ ‘ਚ ਅਕੜਾਂਦ ਨਾ ਹੋਵੇ, ਜਾਂ ਅਕਲ ਪੱਖੋਂ ਮਾਲੋ-ਮਾਲ ਹੀ ਹੋਣ! ਮਧਾਣੀ […]
ਮਲਾਲਾ ਦੇ ਬਹਾਨੇ-ਆਪਣੇ ਅਫ਼ਸਾਨੇ!
ਤਰਲੋਚਨ ਸਿੰਘ ਦੁਪਾਲਪੁਰ ਪਾਕਿਸਤਾਨ ਦੀ ਅਫਗਾਨਿਸਤਾਨ ਨਾਲ ਲਗਦੀ ਸਰਹੱਦ ਦੇ ਆਸ-ਪਾਸ ਸਵਾਤ ਘਾਟੀ ਨਾਂ ਦਾ ਇਲਾਕਾ; ਜਿਥੇ ਸੰਵਿਧਾਨ ਦੇ ਪੋਥਿਆਂ ਵਿਚ ਲਿਖੇ ਹੋਏ ਜਾਂ ਪਾਰਲੀਮੈਂਟ […]