No Image

ਪੰਜਾਬ ਵਿਚ ਵਿਕਾਸ ਦੇ ਨਾਂ ‘ਤੇ ਹੁਣ ਦਰਖਤਾਂ ਦਾ ਵਢਾਂਗਾ

August 14, 2013 admin 0

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਬੱਸ਼ੇਕ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਸੂਬੇ ਵਿਚ ਵਿਕਾਸ ਦੇ ਨਾਂ ‘ਤੇ ਦਰਖ਼ਤਾਂ ਦਾ ਉਜਾੜਾ ਰੁਕਣ ਦਾ […]

No Image

ਪੁੱਤਰ ਮੋਹ ਦੇ ਪੁਰਾਤਨ ਪੱਤਰੇ

August 14, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਰਾਜਪੂਤਾਨੇ ਦੀ ਹਿੰਦੂ ਰਾਣੀ ਜੋਧਾ ਬਾਈ ਦੀ ਕੁੱਖੋਂ ਪੈਦਾ ਹੋਏ ਆਪਣੇ ਪੁੱਤਰ ਸ਼ਹਿਜ਼ਾਦਾ ਸਲੀਮ ਨੂੰ ਗੋਦੀ ‘ਚ ਲੈ ਕੇ ਅਕਬਰ […]

No Image

ਗਾਇਕਾਂ ਨੂੰ ਸੰਗੀਤ ਦੀਆਂ ਕਦਰਾਂ-ਕੀਮਤਾਂ ਨਹੀਂ ਵਿਸਾਰਨੀਆਂ ਚਾਹੀਦੀਆਂ: ਡਾæ ਮਮਤਾ ਜੋਸ਼ੀ

August 14, 2013 admin 0

ਐਸ਼ ਅਸ਼ੋਕ ਭੌਰਾ ਪੈਸੇ ਦਾ ਲਾਲਚ ਵਧਣ ਕਰ ਕੇ ਕਈ ਥਾਂ ਸੰਗੀਤ ਵਰਗੀਆਂ ਕੋਮਲ ਕਲਾਵਾਂ ਵੀ ਹਉਕੇ ਭਰਨ ਲੱਗ ਪਈਆਂ ਹਨ। ਸਾਧਨਾ ਵਾਲੀ ਇਹ ਕਲਾ […]

No Image

ਅੱਖ ਦਾ ਇਸ਼ਾਰਾ ਸਮਝੀਏ

August 14, 2013 admin 0

ਬਲਜੀਤ ਬਾਸੀ ਮਨੁਖ ਸਿਰਫ ਮੂੰਹ ਰਾਹੀਂ ਬੋਲ ਕੇ ਹੀ ਆਪਣੇ ਭਾਵ ਨਹੀਂ ਵਿਅਕਤ ਕਰਦਾ ਬਲਕਿ ਅਜਿਹੇ ਮਕਸਦ ਲਈ ਸਰੀਰ ਦੇ ਅੰਗਾਂ ਦੀ ਵੀ ਖੂਬ ਵਰਤੋਂ […]

No Image

ਸਾਝ ਕਰੀਜੈ ਗੁਣਹ ਕੇਰੀ

August 14, 2013 admin 0

ਡਾæ ਗੁਰਨਾਮ ਕੌਰ, ਕੈਨੇਡਾ ਗੁਣ ਸੰਸਕ੍ਰਿਤ ਦਾ ਸ਼ਬਦ ਅਤੇ ਸੰਗਿਆ-ਵਿਸ਼ੇਸ਼ਣ ਹੈ। ਮਾਇਆ ਦੇ ਵੀ ਤਿੰਨ ਗੁਣ ਮੰਨੇ ਗਏ ਹਨ-ਸਤ, ਤਮ ਤੇ ਰਜ। ਇਸੇ ਲਈ ਮਾਇਆ […]

No Image

ਮਿੰਨੀ ਪੀæਜੀæਆਈæ ਲਈ ਥਾਂ ਦੇਣ ਤੋਂ ਟਲੀ ਪੰਜਾਬ ਸਰਕਾਰ

August 14, 2013 admin 0

ਚੰਡੀਗੜ੍ਹ: ‘ਨਵਾਂ ਚੰਡੀਗੜ੍ਹ’ ਬਣਾਉਣ ਦਾ ਐਲਾਨ ਕਰਨ ਵਾਲੀ ਪੰਜਾਬ ਸਰਕਾਰ ਮੁੱਲਾਂਪੁਰ ਵਿਚ ਮਿੰਨੀ ਪੀæਜੀæਆਈæ ਲਈ ਥਾਂ ਦੇਣ ਤੋਂ ਟਾਲਾ ਵੱਟ ਰਹੀ ਹੈ। ਗਰੇਟਰ ਮੁਹਾਲੀ ਵਿਕਾਸ […]

No Image

ਖਾੜਕੂ, ਸਿਆਸੀ ਆਕਾ ਤੇ ਅਵਾਮ

August 14, 2013 admin 0

ਰਿਬੇਰੋ ਦੀ ਆਪਬੀਤੀ-11 ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ […]

No Image

ਜ਼ਿੰਦਗੀ ਦੇ ਰਹੱਸ ਅਤੇ ਅਨੰਤ ਭਟਕਣ

August 14, 2013 admin 0

ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (2) ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਆਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ […]