No Image

ਇਤਿਹਾਸਕ ਤਸ਼ਤਰੀ

January 22, 2014 admin 0

ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ, ਨਿੱਕ-ਸੁੱਕ; […]

No Image

ਦੀਨ ਤੋਂ ਦੂਰ

January 22, 2014 admin 0

ਪ੍ਰੋæ ਹਰਪਾਲ ਸਿੰਘ ਪੰਨੂ ਫੋਨ: 91-94642-51454 ਥੋੜ੍ਹੇ ਥੋੜ੍ਹੇ ਅਰਸੇ ਬਾਦ ਮੀਡੀਆ ਰਾਹੀਂ ਪਤਾ ਲਗਦਾ ਰਹਿੰਦਾ ਹੈ ਕਿ ਫਲਾਣੀ ਥਾਂ ਫਲਾਣੇ ਗੁਰਦੁਆਰੇ ਵਿਚ ਪ੍ਰਬੰਧਕ ਕਮੇਟੀ ਦੇ […]

No Image

ਸਿੱਖ ਕੌਮ ਦੇ ਜਥੇਦਾਰ ਅਤੇ ਮੰਤਰੀ ਸਾਹਿਬਾਨ

January 22, 2014 admin 0

-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਫੋਨ: 916-687-3536 ਪਿਛਲੇ ਦਿਨਾਂ ਵਿਚ ਦੋ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਰਹੀਆਂ। ਪਹਿਲੀ ਅਨੁਸਾਰ, ਪੰਜਾਬ ਸਰਕਾਰ ਦੇ ਲੋਕ ਸੰਪਰਕ ਤੇ ਮਾਲ […]

No Image

ਸਹਿਮ ਗਈ ਸੀ ਇੰਦਰਾ ਵੀ æææ

January 22, 2014 admin 0

‘ਆਂਧੀ’ ਵਾਲੀ ਸੁਚਿਤਰਾ ਸੇਨ ਦਾ ਦੇਹਾਂਤ ਹਿੰਦੀ ਫਿਲਮ ḔਆਂਧੀḔ ਨਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਸਹਿਮ ਗਈ ਸੀ। ਇਹ ਫਿਲਮ 1975 ਵਿਚ ਫਿਲਮਸਾਜ਼-ਗੀਤਕਾਰ ਗੁਲਜ਼ਾਰ ਨੇ […]

No Image

ਮੁੱਖ ਮੰਤਰੀਆਂ ‘ਚੋਂ ਬਾਦਲ ਦੀ ਤਨਖਾਹ ਸਭ ਤੋਂ ਵੱਧ

January 22, 2014 admin 0

ਚੰਡੀਗੜ੍ਹ: ਪੇਅ-ਚੈੱਕ ਇੰਡੀਆ ਵੱਲੋਂ ਜਾਰੀ ਮੁੱਖ ਮੰਤਰੀਆਂ ਦੀ ਤਨਖਾਹ ਵੇਰਵਿਆਂ ਦੇ ਆਧਾਰ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਅਮੀਰ ਮੁੱਖ ਮੰਤਰੀ […]

No Image

ਡੇਢ ਸਦੀ ਪਿਛੋਂ ਕੱਢੀਆਂ ਜਾਣਗੀਆਂ ਸ਼ਹੀਦਾਂ ਦੀਆਂ ਅਸਥੀਆਂ

January 22, 2014 admin 0

ਅੰਮ੍ਰਿਤਸਰ: ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਸ਼ਹੀਦੀ ਖੂਹ ਵਿਚ ਦਫ਼ਨ 1857 ਦੀ ਜੰਗ-ਏ-ਆਜ਼ਾਦੀ ਦੇ 282 ਸ਼ਹੀਦ ਭਾਰਤੀ ਸੈਨਿਕਾਂ ਦੀਆਂ ਅਸਥੀਆਂ ਨੂੰ ਕੱਢਣ ਦੀ ਕਾਰਵਾਈ 28 […]

No Image

ਕਹਾਣੀ ḔਦੂਲੋḔ ਅਤੇ Ḕਕਿਉਂ ਚੀਜ਼ ਫਾਲਤੂ ਲੱਗਣ ਲੱਗ ਪਏ ਬੁੱਢੜੇ ਮਾਪੇ ਵੇḔ

January 22, 2014 admin 0

ਪੰਜਾਬ ਟਾਈਮਜ਼ ਵਿਚ ਪਿਛਲੇ ਹਫਤੇ ਛਪੀ ਹਿੰਦੀ ਤੇ ਉਰਦੂ ਕਹਾਣੀਕਾਰ ਉਪਿੰਦਰ ਨਾਥ ਅਸ਼ਕ ਦੀ ਕਹਾਣੀ ḔਦੂਲੋḔ ਪੜ੍ਹੀ ਜਿਸ ਦਾ ਤਰਜ਼ਮਾ ਸੁਰਜੀਤ ਸਿੰਘ ਪੰਛੀ ਨੇ ਕੀਤਾ […]