ਦੋਸਤੀ ਦੀ ਡੋਰ-ਕਾਏ ਪੋ ਸ਼ੇ
ਗੁਜਰਾਤ ਦਾ ਸ਼ਹਿਰ ਅਹਿਮਦਾਬਾਦæææਫਿਲਮਸਾਜ਼ ਅਭਿਸ਼ੇਕ ਕਪੂਰ ਦੀ ਫਿਲਮ ‘ਕਾਏ ਪੋ ਸ਼ੇ’ ਇਸ ਸ਼ਹਿਰ ਵਿਚ ਹੋਏ ਫਿਰਕੂ ਦੰਗਿਆਂ ਦੀ ਸਿਆਸਤ ਆਲੇ-ਦੁਆਲੇ ਘੁੰਮਦੀ ਹੈ।
ਗੁਜਰਾਤ ਦਾ ਸ਼ਹਿਰ ਅਹਿਮਦਾਬਾਦæææਫਿਲਮਸਾਜ਼ ਅਭਿਸ਼ੇਕ ਕਪੂਰ ਦੀ ਫਿਲਮ ‘ਕਾਏ ਪੋ ਸ਼ੇ’ ਇਸ ਸ਼ਹਿਰ ਵਿਚ ਹੋਏ ਫਿਰਕੂ ਦੰਗਿਆਂ ਦੀ ਸਿਆਸਤ ਆਲੇ-ਦੁਆਲੇ ਘੁੰਮਦੀ ਹੈ।
ਆਪਣੀ ਆਕਰਸ਼ਕ ਮੁਸਕਰਾਹਟ ਤੇ ਪ੍ਰਭਾਵਸ਼ਾਲੀ ਅਭਿਨੈ ਸ਼ੈਲੀ ਸਦਕਾ ਹਰ ਉਮਰ ਵਰਗ ਦੇ ਦਰਸ਼ਕਾਂ ਦੀ ਚਹੇਤੀ ਅਭਿਨੇਤਰੀ ਬਣ ਚੁੱਕੀ ਪ੍ਰਿਅੰਕਾ ਚੋਪੜਾ ਭਾਵੇਂ ਇਸ ਸਮੇਂ ਇੰਡਸਟਰੀ ਦੀਆਂ […]
ਹਿੰਦੀ ਫਿਲਮੀ ਦੁਨੀਆਂ ਵਿਚ ਲਾਇਨ (ਬੱਬਰ ਸ਼ੇਰ) ਦੇ ਫਿਲਮੀ ਨਾਮ ਨਾਲ ਪ੍ਰਸਿੱਧ ਰਹੇ ਖਲਨਾਇਕ ਅਜੀਤ ਦਾ ਅਸਲੀ ਨਾਂ ਹਾਮਿਦ ਅਲੀ ਖਾਂ ਸੀ। ਉਸ ਦੇ ਪਿਤਾ […]
ਸਵਰਨ ਸਿੰਘ ਟਹਿਣਾ ਫੋਨ: 91-98141-78883 ਆਪਣੀ ਸੁਰੱਖਿਆ ਦਾ ਹਰ ਕਿਸੇ ਨੂੰ ਫਿਕਰ ਹੁੰਦਾ ਹੈ। ਇਹ ਵੀ ਠੀਕ ਹੈ ਕਿ ਅੱਜ ਕੱਲ੍ਹ ਵੀ ਆਈ ਪੀ ਅਖਵਾਉਂਦੇ […]
ਇਕ ਹੋਰ ਕੌਮਾਂਤਰੀ ਮਾਂ ਬੋਲੀ ਦਿਵਸ ਲੰਘ ਗਿਆ ਹੈ। ਉਂਜ ਐਤਕੀਂ ਇਹ ਦਿਵਸ ਪਿਛਲੇ ਸਾਰੇ ਸਾਲਾਂ ਨਾਲੋਂ ਰਤਾ ਕੁ ਵੱਖਰਾ ਸੀ। ਅਜਿਹੇ ਦਿਵਸ ਭਾਵੇਂ ਬਹੁਤ […]
ਗੁਰੂਆਂ ਪੀਰਾਂ ਫਕੀਰਾਂ ਦਾ ਕਹੀ ਜਾਂਦੇ ਭ੍ਰਿਸ਼ਟਾਚਾਰੀਆਂ ਠੱਗਾਂ ਦਾ ਦੇਸ ਲੱਗੇ। ‘ਨ੍ਹੇਰੀ ਝੂਠ ਦੀ ਵਗੇ ਤੂਫਾਨ ਬਣ ਕੇ ਦੀਵੇ ਸੱਚ ਦੇ ਹੋਣ ਬੇ-ਪੇਸ਼ ਲੱਗੇ। ਰਹਿੰਦੇ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਸ਼ੱਕ ਕੇਂਦਰੀ ਰੇਲ ਬਜਟ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਲਿਫ਼ਾਫਾ ਕਲਚਰ ਭਾਰੂ ਹੋ ਗਿਆ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ […]
ਬੂਟਾ ਸਿੰਘ , ਫੋਨ: 91-94634-74342 ਭਾਰਤੀ ਰਾਜ (ਸਟੇਟ) ਅਸਲ ਵਿਚ ਕੀ ਹੈ? ਜਮਹੂਰੀਅਤ ਜਾਂ ਕੁਝ ਹੋਰ? ਅਜਿਹੇ ਸਿੱਧੇ ਸਵਾਲ ਜ਼ਿਆਦਾਤਰ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੰਦੇ ਹਨ।
ਲਾਸ ਏਂਜਲਸ: ਚਾਲੀ ਸਾਲਾਂ ਦੇ ਫਿਲਮਸਾਜ਼ ਬੈਨ ਐਫਲਿੱਕ ਵੱਲੋਂ ਇਰਾਨ ‘ਚ ਕੁਝ ਲੋਕਾਂ ਨੂੰ ਬੰਦੀ ਬਣਾਉਣ ਵਾਲੇ ਐਪੀਸੋਡ ਬਾਰੇ ਬਣਾਈ ਫ਼ਿਲਮ ‘ਅਰਗੋ’ ਨੂੰ ਸਰਵੋਤਮ ਫਿਲਮ […]
Copyright © 2025 | WordPress Theme by MH Themes