![No Image](https://punjabtimesusa.com/wp-content/themes/mh-magazine-lite/images/placeholder-medium.png)
ਤਾਰੀਖ਼ ਦਾ ਜ਼ਹਿਰ
ਜਸਟਿਸ ਸੱਯਦ ਆਸਿਫ਼ ਸ਼ਾਹਕਾਰ ਹਰ ਪੰਜਾਬੀ ਦੇ ਜੰਮਣ ਨਾਲ਼ ਹੀ ਉਹਦੇ ਗਲ ਵਿਚ ਮਜ਼ਹਬ ਦਾ ਪਟਾ ਪਾ ਕੇ ਉਹਨੂੰ ਰਾਖਵਾਂ ਬਣਾ ਦਿੱਤਾ ਜਾਂਦਾ ਹੈ। ਨਾਲ਼ […]
ਜਸਟਿਸ ਸੱਯਦ ਆਸਿਫ਼ ਸ਼ਾਹਕਾਰ ਹਰ ਪੰਜਾਬੀ ਦੇ ਜੰਮਣ ਨਾਲ਼ ਹੀ ਉਹਦੇ ਗਲ ਵਿਚ ਮਜ਼ਹਬ ਦਾ ਪਟਾ ਪਾ ਕੇ ਉਹਨੂੰ ਰਾਖਵਾਂ ਬਣਾ ਦਿੱਤਾ ਜਾਂਦਾ ਹੈ। ਨਾਲ਼ […]
ਬਲਜੀਤ ਬਾਸੀ ਅੱਸੂ ਵਿਚ ਜੰਮਿਆ ਪਾਲਾ ਕੱਤਕ ਵਿਚ ਵੱਡਾ ਹੋ ਜਾਂਦਾ ਹੈ, ਠੁਰ ਠੁਰ ਵਧ ਜਾਣ ਕਾਰਨ ਗਰਮ ਕਪੜਿਆਂ ਦੀ ਲੋੜ ਪੈ ਜਾਂਦੀ ਹੈ। ਕੱਤਕ […]
ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਵੱਖ-ਵੱਖ ਵੰਨਗੀਆਂ ਵਿਚ ਬੜਾ ਸਾਹਿਤ ਰਚਿਆ ਜਾ ਰਿਹਾ ਹੈ। ਨਾਵਲ, ਕਹਾਣੀਆਂ, ਨਾਟਕ, ਗੀਤ, ਗਜ਼ਲਾਂ ਅਤੇ ਕਵਿਤਾਵਾਂ ਆਦਿਕ ਦੇ ਰੂਪ ਵਿਚ […]
ਕਹਿੰਦੇ ਨੇ ਆਪਣੇ ਮੁਲਕ ਨੂੰ ਭੰਡਣ ਤੋਂ ਪਹਿਲਾਂ ਸੌ ਵਾਰ ਸੋਚੋ, ਕਿਉਂਕਿ ਤੁਹਾਡੀ ਜਿਥੇ ਵੀ ਤੇ ਜਦੋਂ ਵੀ ਪਛਾਣ ਹੋਵੇਗੀ, ਆਪਣੇ ਮੁਲਕ ਕਰ ਕੇ ਹੀ […]
ਸਵਰਨ ਸਿੰਘ ਟਹਿਣਾ ਫੋਨ: 91-98141-78883 “ਡੈਡੀ ਨੂੰ ਅਧਰੰਗ ਦਾ ਦੌਰਾ ਪੈ ਗਿਐæææਹਾਲਤ ਬਹੁਤ ਮੰਦੀ ਏæææਜੇ ਕੋਈ ਥੋੜ੍ਹੀ-ਬਹੁਤ ਮੱਦਦ ਕਰ ਦੇਵੇ ਤਾਂ ਦਵਾਈ-ਬੂਟੀ ਦਾ ਪ੍ਰਬੰਧ ਹੋ […]
ਸੰਪਾਦਕ ਜੀ, 20 ਅਕਤੂਬਰ ਦੇ ਪੰਜਾਬ ਟਾਈਮਜ਼ ਵਿਚ ਡਾæ ਗੁਰਤਰਨ ਸਿੰਘ ਨੇ ਮਰਹੂਮ ਹਰਿੰਦਰ ਸਿੰਘ ਮਹਿਬੂਬ ਬਾਰੇ ਜੋ ਲਿਖਿਆ ਹੈ, ਉਹ ਬਿਲਕੁਲ ਸਹੀ ਹੈ। ਮਹਿਬੂਬ […]
ਪਿਆਰੇ ਅਮੋਲਕ ਜੀ, 12 ਸਤੰਬਰ ਦੇ ਪੰਜਾਬ ਟਾਈਮਜ਼ ਵਿਚ “ਬੂਰਮਾਜਰੇ ਵਾਲੇ ਬਾਈ ਗੁਰਮੇਲ” ਵਾਲਾ ਲੇਖ ਛਾਪ ਕੇ ਤੁਸੀਂ 30-35 ਸਾਲ ਪੁਰਾਣਾ ਇਤਿਹਾਸ ਮੁੜ ਉਜਾਗਰ ਕੀਤਾ […]
1947 ਦੇ ਵੰਡਾਰੇ ਦਾ ਦਰਦ ਹੱਡੀਂ ਹੰਢਾਉਣ ਵਾਲੀ ਪੀੜ੍ਹੀ ਤਾਂ ਭਾਵੇਂ ਹੌਲੀ-ਹੌਲੀ ਮਰ-ਮੁੱਕ ਰਹੀ ਹੈ ਪਰ ਸਾਹਿਤ ਅਤੇ ਹੋਰ ਕਲਾ ਰੂਪਾਂ ਵਿਚ ਪੱਕਾ ਰਚ ਚੁੱਕੇ […]
ਗੁਲਜ਼ਾਰ ਸਿੰਘ ਸੰਧੂ ਰੈਡ ਕਰਾਸ ਰਾਹੀਂ ਪਰਿਵਾਰ ਨਿਯੋਜਨ ਸੰਸਥਾਵਾਂ ਨਾਲ ਦੋ ਦਹਾਕੇ ਲੰਮੀ ਸਾਂਝ ਮੈਨੂੰ ਕਈ ਵਾਰ ਵਿਚਿਤਰ ਦੁਨੀਆਂ ਵਿਚ ਲੈ ਵੜਦੀ ਹੈ। ਮੁੰਬਈ ਤੋਂ […]
2010 ਦੀ ਚੋਣ ਵਿਚ ਜਿੱਤੇ ਪੰਜੇ ਬੋਰਡ ਮੈਂਬਰ ਤੇ ਸੀ ਆਈ ਸੀ ਮੈਂਬਰ ਅਸਤੀਫਾ ਦੇਣਗੇ ਵਿਸ਼ੇਸ਼ ਚੋਣ ਆਉਂਦੀ 10 ਫਰਵਰੀ ਨੂੰ, ਨਵੰਬਰ ਦੇ ਚਾਰੇ ਐਤਵਾਰ […]
Copyright © 2024 | WordPress Theme by MH Themes