![No Image](https://punjabtimesusa.com/wp-content/themes/mh-magazine-lite/images/placeholder-medium.png)
ਪੰਜਾਬ ਵਿਧਾਨ ਸਭਾ ਚੋਣਾਂ ਅਤੇ ਭਾਜਪਾ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਪੰਜਾਬ ਦੀ ਹਰ ਸਿਆਸੀ ਧਿਰ ਆਪੋ-ਆਪਣੇ ਵਿਤ ਮੁਤਾਬਿਕ ਆਪਣਾ ਪਿੜ ਵਿਸ਼ਾਲ ਕਰਨ ਲਈ ਜ਼ੋਰ ਲਾ ਰਹੀ […]
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਪੰਜਾਬ ਦੀ ਹਰ ਸਿਆਸੀ ਧਿਰ ਆਪੋ-ਆਪਣੇ ਵਿਤ ਮੁਤਾਬਿਕ ਆਪਣਾ ਪਿੜ ਵਿਸ਼ਾਲ ਕਰਨ ਲਈ ਜ਼ੋਰ ਲਾ ਰਹੀ […]
ਸਿੱਖਾਂ ਦੇ ਸੁਚੇਤ ਹਲਕਿਆਂ ਵਿਚ ਸਦਾ ਹੀ ਇਹ ਜਾਣਨ ਦੀ ਇੱਛਾ ਰਹੀ ਹੈ ਕਿ ਭਾਰਤ ਦੀ ਵੰਡ ਸਮੇਂ ਸਿੱਖ ਲੀਡਰਸ਼ਿਪ ਦਾ ਕੀ ਰੋਲ ਸੀ ਅਤੇ […]
ਇੰਦਰਜੀਤ ਚੁਗਾਵਾਂ ਜਰਨੈਲ ਬਹੁਤ ਖੁਸ਼ ਸੀ। ਮੈਨੂੰ ਘੁੱਟ ਘੁੱਟ ਜੱਫੀਆਂ ਪਾ ਰਿਹਾ ਸੀ। ਗੱਲ ਈ ਇਹੋ ਜਿਹੀ ਸੀ। ਖੁਸ਼ੀ ਨਾਲ ਸਾਡੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ […]
ਪ੍ਰਿੰ. ਸਰਵਣ ਸਿੰਘ ਇਕਬਾਲ ਸਿੰਘ ਸਰੋਆ ਹਾਕੀ ਦੇ ‘ਗੋਲਡਨ ਪੀਰੀਅਡ’ ਦਾ ਖੇਡ ਲੇਖਕ ਹੈ। ਉਸ ਦਾ ਜਨਮ 10 ਨਵੰਬਰ 1943 ਨੂੰ ਚੱਕ 3 ਟੀ. ਕੇ. […]
ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਇਹ ਕਹਾਣੀ ਢਾਈ ਦਹਾਕੇ ਪਹਿਲਾਂ ਲਿਖੀ ਸੀ। ਮਸ਼ਹੂਰ ਦੌੜਾਕ ਪੀ.ਟੀ. ਊਸ਼ਾ ਨੇ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿਚ ਸੋਨੇ ਦੇ ਚਾਰ […]
ਮੁੰਬਈ ਵਿਚ ਪੰਜਾਬ ਵਾਲਾ ਧੜਕਦਾ ਦਿਲ ਲੈ ਕੇ ਵੱਸਣ ਵਾਲੇ ਅਮਰੀਕ ਗਿੱਲ ਦਾ ਆਪਣਾ ਵੱਖਰਾ ਮੁਕਾਮ ਹੈ। ਉਹਨੇ ਫਿਲਮਾਂ ਲਈ ਕਹਾਣੀਆਂ, ਪਟਕਥਾ, ਡਾਇਲਾਗ ਲਿਖੇ, ਇਕ […]
ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ […]
ਡਾ. ਗੋਬਿੰਦਰ ਸਿੰਘ ਸਮਰਾਓ ਫੋਨ: 408-634-2310 ਸਟਾਰ ਆਫ ਬੈਥਲੇਹੈਮ (ੰਟਅਰ ੋਾ ਭੲਟਹਲੲਹੲਮ) ਬੈਚ ਫੁੱਲ ਦਵਾਈ ਪ੍ਰਣਾਲੀ ਦੀ ਸੱਚੀ ਮੁੱਚੀ “ਸਟਾਰ” ਦਵਾਈ ਹੈ। ਇਹ ਬਹੁਤ ਹੀ […]
ਡਾ. ਗੁਰਬਖਸ਼ ਸਿੰਘ ਭੰਡਾਲ ਅਰਤਿੰਦਰ ਸੰਧੂ ਸਥਾਪਤ ਸ਼ਾਇਰਾ, ਸਾਹਿਤਕ ਰਸਾਲਾ ‘ਏਕਮ’ ਦੀ ਮੁੱਖ ਸੰਪਾਦਕ ਅਤੇ ਪੰਜਾਬੀ ਅਦਬ ਨਾਲ ਜੁੜੀ ਸ਼ਖਸੀਅਤ ਹੈ, ਜਿਸ ਦੀਆਂ ਰਗਾਂ ਵਿਚ […]
ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਸ਼ੂਗਰ ਦੇ ਇਲਾਜ ਵਲੋਂ ਸਮਝ ਲਉ ਜਾਂ ਫਿਰ ਕੈਲੀਫੋਰਨੀਆਂ ਦੇ ਕਾਇਦੇ-ਕਾਨੂੰਨ ਸਦਕਾ ‘ਪੈਨਸ਼ਨੀਆ’ ਬਣ ਜਾਣ ਕਾਰਨ ਖੁੱਲ੍ਹੇ ਸਮੇਂ ਦੀ ਸੁਵਰਤੋਂ […]
Copyright © 2024 | WordPress Theme by MH Themes