No Image

ਚਰਚਾ: ਵਿਸ਼ਵ ਪ੍ਰਸੰਨਤਾ ਰਿਪੋਰਟ-2021

April 14, 2021 admin 0

ਇੰਜੀਨੀਅਰ ਈਸ਼ਰ ਸਿੰਘ ਫੋਨ: 647-640-2014 ਹਰ ਸਾਲ 20 ਮਾਰਚ ਦਾ ਦਿਨ ਸੰਯੁਕਤ ਰਾਸ਼ਟਰ ਸੰਗਠਨ ਵੱਲੋਂ ‘ਅੰਤਰ-ਰਾਸ਼ਟਰੀ ਪ੍ਰਸੰਨਤਾ ਦਿਵਸ’ ਦੇ ਤੌਰ `ਤੇ ਮਨਾਇਆ ਜਾਂਦਾ ਹੈ ਅਤੇ […]

No Image

ਕੌਣ ਸੀ ਹਰਦਿੱਤ ਸਿੰਘ ਮਲਕ?

April 14, 2021 admin 0

ਡਾ. ਆਸਾ ਸਿੰਘ ਘੁੰਮਣ ਨਡਾਲਾ, ਕਪੂਰਥਲਾ ਫੋਨ: 91-98152-53245 ਚਲੋ ਸੌ ਸਾਲ ਬਾਅਦ ਹੀ ਸਹੀ, ਸਾਨੂੰ ਉਸ ਮਹਾਨ ਸ਼ਖਸੀਅਤ ਦੀ ਯਾਦ ਤਾਂ ਆਈ ਕਿ ਕੋਈ ਹਰਦਿੱਤ […]

No Image

ਧੀਆਂ ਪੁੱਤ ਦਰਿਆਵਾਂ ਦੇ

April 14, 2021 admin 0

ਗੁਲਜ਼ਾਰ ਸਿੰਘ ਸੰਧੂ ਪਿਛਲੇ ਹਫਤੇ ਪੰਜਾਬੀ ਸਾਹਿਤ ਤੇ ਸਭਿਆਚਾਰ ਸੰਸਾਰ ਦੇ ਤਿੰਨ ਮਹਾਰਥੀ ਤੁਰ ਗਏ-ਲੋਕ ਕਵੀ ਕੁਲਵੰਤ ਸਿੰਘ ਗਰੇਵਾਲ, ਬਾਲ ਸਾਹਿਤ ਲੇਖਿਕਾ ਤਾਰਨ ਗੁਜਰਾਲ ਤੇ […]

No Image

ਬੈਚ ਫੁੱਲ ਕਰੈਬ ਐਪਲ-ਆਤਮਗਿਲਾਨੀ

April 14, 2021 admin 0

ਡਾ. ਗੋਬਿੰਦਰ ਸਿੰਘ ਸਮਰਾਓ ਫੋਨ: 408-634-2310 ਕਰੈਬ ਐਪਲ (ਛਰਅਬ ੳਪਪਲੲ) ਇਕ ਅਤਿਅੰਤ ਮਹੱਤਵਪੂਰਣ ਬੈਚ ਫੁੱਲ ਦਵਾਈ ਹੈ। ਇਹ ਸੇਬ ਪਰਜਾਤੀ ਦੇ ਬੂਟੇ ਮਾਲੁਸ ਪੁਮੀਲਾ (ੰਅਲੁਸ […]

No Image

ਪੰਜਾਬ ਨੂੰ ਸਿੱਧੀ ਹੋ ਕੇ ਟੱਕਰੀ ਮੋਦੀ ਸਰਕਾਰ

April 7, 2021 admin 0

ਵਿੱਤੀ ਤੇ ਸਿਆਸੀ ਘੇਰਾਬੰਦੀ ਲਈ ਲਾਇਆ ਟਿੱਲ ਚੰਡੀਗੜ੍ਹ: ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਪੰਜਾਬ ਦੀ ਚੁਫਰਿਉਂ ਘੇਰਾਬੰਦੀ ਲਈ […]

No Image

ਮੋਦੀ ਸਰਕਾਰ ਅਤੇ ਚੋਣ ਸਿਆਸਤ

April 7, 2021 admin 0

ਭਾਰਤ ਵਿਚ ਕੇਂਦਰੀ ਹਕੂਮਤ ਚਲਾ ਰਹੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਪੈਂਠ ਬਣਾਉਣ ਲਈ ਹਰ ਨਿਯਮ ਤਾਕ ਵਿਚ ਰੱਖ ਦਿੱਤਾ ਹੋਇਆ ਹੈ ਅਤੇ ਇਸ ਮਾਮਲੇ […]

No Image

ਸੁਣ ਸੰਗਤੇ ਦਿੱਲੀ ਦੀਏ!

April 7, 2021 admin 0

ਪੰਥਕ ਕੇਂਦਰ ’ਤੇ ਕਬਜਾ ਜੋ ਕਰੀ ਬੈਠੇ, ਦਿੱਲੀ ਵਿਚ ਵੀ ਚੌਧਰਾਂ ਚਾਹੁਣ ਭਾਈ। ਝੂਠੀ ਪੰਡ ਲੈ ਦਾਅਵੇ ਤੇ ਵਾਅਦਿਆਂ ਦੀ, ਜਾਲ਼ ਵਿਚ ਫਿਰ ਆਏ ਫਸਾਉਣ […]

No Image

ਕਿਸਾਨ ਜਥੇਬੰਦੀਆਂ ਨੇ ਆਰ-ਪਾਰ ਦੀ ਜੰਗ ਲਈ ਬਣਾਈ ਰਣਨੀਤੀ

April 7, 2021 admin 0

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਘੋਲ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਸਰਕਾਰ ਨੂੰ ਘੇਰਨ ਲਈ ਸੰਯੁਕਤ ਕਿਸਾਨ ਮੋਰਚੇ […]