No Image

ਖਾਲਿਸਤਾਨ ਐਲਾਨਨਾਮਾ: ਨਿਰਾ ਭਾਵੁਕ ਹੋ ਕੇ ਗੱਲਾਂ ਕਰਨਾ ਹੀ ਹੱਲ ਨਹੀਂ

May 13, 2020 admin 0

ਸੰਪਾਦਕ ਜੀ, ਅਖਬਾਰ ‘ਪੰਜਾਬ ਟਾਈਮਜ਼’ ਵਿਚ ਖਾਲਿਸਤਾਨ ਐਲਾਨਨਾਮੇ ਸਬੰਧੀ ਵਿਚਾਰ-ਚਰਚਾ ਰਾਹੀਂ ਮੁੱਦੇ ਦੀਆਂ ਪਰਤਾਂ ਨੂੰ ਜਿਵੇਂ ਬਾਦਲੀਲ ਢੰਗ ਨਾਲ ਸਾਹਮਣੇ ਲਿਆਂਦਾ ਗਿਆ ਹੈ, ਬਾਕਮਾਲ ਹੈ। […]

No Image

ਸਾਡਾ ਸਰੀਰ ਅਤੇ ਵਾਇਰਸ

May 13, 2020 admin 0

ਕਰੋਨਾ ਵਾਇਰਸ (ਕੋਵਿਡ-19) ਬਾਰੇ ਕੁਝ ਹੋਰ ਤੱਥ ਡਾ. ਗੁਰੂਮੇਲ ਸਿੱਧੂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਤੋਂ ਮਾਈਕਰੋਬੀਅਲ ਜੈਨੇਟਿਕਸ (ੰਚਿਰੋਬਅਿਲ ਘeਨeਟਚਿਸ) ਦੇ ਖੇਤਰ ਵਿਚ ਪੀਐਚ.ਡੀ. […]

No Image

ਦੂਰੀਆਂ ਦੀ ਦਾਸਤਾਨ

May 13, 2020 admin 0

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ […]

No Image

ਮਾਰਦਾ ਦਮਾਮੇ…

May 13, 2020 admin 0

ਠਾਕਰ ਸਿੰਘ ਬਸਾਤੀ ਫੋਨ: 847-736-6092 ਵਿਸਾਖ ਦਾ ਮਹੀਨਾ ਪੰਜਾਬੀਆਂ ਲਈ ਬਹੁਤ ਅਹਿਮ ਹੈ ਤੇ ਵਿਸਾਖੀ ਸਿੱਖਾਂ ਲਈ ਪਾਕਿ ਪਵਿਤਰ ਦਿਹਾੜਾ, ਪਰ ਪਰਦੇਸਾਂ ਵਿਚ ਵਿਸਾਖੀ ਸਿਰਫ […]

No Image

ਮਨ, ਮਾਸਕ ਤੇ ਮੂੰਹ!

May 13, 2020 admin 0

ਨਿੰਦਰ ਘੁਗਿਆਣਵੀ ਜਿਨ੍ਹਾਂ ਮੂੰਹਾਂ ਨੇ ਮਾਸਕਾਂ ਦੇ ਮੂੰਹ ਨਹੀਂ ਸਨ ਦੇਖੇ, ਉਨ੍ਹਾਂ ਨੂੰ ਅੱਜ ਕਲ ਮਾਸਕ ਚੰਬੜ ਗਏ, ਅਣਮਿਥੇ ਸਮੇਂ ਲਈ! ਪੇਂਡੂ ਤਬਕੇ ਦੇ ਬਹੁਤੇ […]