No Image

ਸਿੰਬਲ ਦਾ ਰੁੱਖ ਤੇ ਭੂਰੀ ਚਿੜੀ

September 11, 2019 admin 0

ਸੰਤੋਖ ਮਿਨਹਾਸ ਫੋਨ: 559-283-6376 ਮਨੁੱਖ ਦਾ ਜੰਗਲ, ਪਸੂ-ਪੰਛੀਆਂ ਨਾਲ ਨੇੜੇ ਦਾ ਰਿਸ਼ਤਾ ਹੈ। ਜੰਗਲ ਮਨੱੁਖ ਦਾ ਘਰ ਤੇ ਪਸੂ-ਪੰਛੀ ਘਰ ਦੇ ਜੀਅ। ਪੰਛੀ ਪਿਆਰ, ਸਿਦਕ, […]

No Image

ਬਜਰੰਗ ਦਲ

September 11, 2019 admin 0

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-4 ਹਮਲਿਆਂ ਦੀ ਸਿਆਸਤ ਕਾਰੋਬਾਰ ਬਣੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨੇ ਆਪਣੀ ਹੋਂਦ ਦੇ ਤਕਰੀਬਨ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ […]

No Image

ਤਿੱਤਰਖੰਭੀ ਨੂੰ ਵਾਚਦਿਆਂ…

September 11, 2019 admin 0

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ […]

No Image

ਵੱਡਾ ਫਲਾਤੂ

September 11, 2019 admin 0

ਬਲਜੀਤ ਬਾਸੀ ਕੱਚੀ ਜਮਾਤ ਵਿਚ ਸੇਮਾ ਨਾਂ ਦਾ ਮੁੰਡਾ ਮੇਰੇ ਨਾਲ ਪੜ੍ਹਦਾ ਸੀ। ਪੜ੍ਹਦਾ ਕੀ, ਸਕੂਲ ਆਉਂਦਾ ਕਹਿਣਾ ਹੀ ਠੀਕ ਹੈ, ਕਿਉਂਕਿ ਬਸਤੇ ਨਾਲ ਉਸ […]

No Image

ਕੈਮਰਾ ਅਤੇ ਫੋਟੋ ਕਲਚਰ

September 11, 2019 admin 0

ਅਵਤਾਰ ਸਿੰਘ (ਪ੍ਰੋ.) ਫੋਨ:91-94175-18384 ਸ਼ਬਦ-ਮੂਲ ਦੇ ਮਾਹਿਰ ਵਿਲਫਰੈਡ ਫੰਕ ਅਨੁਸਾਰ ਕੈਮਰਾ, ਕਮਰਾ ਤੇ ਚੈਂਬਰ ਇੱਕੋ ਗੱਲ ਹੈ। ਇੱਕੋ ਕਮਰੇ ‘ਚ ਰਹਿਣ ਵਾਲੇ ਕਾਮਰੇਡ ਹੁੰਦੇ ਹਨ […]

No Image

ਅµਮਿਤਾ ਪ੍ਰੀਤਮ: ਕੁਝ ਯਾਦਾਂ, ਕੁਝ ਯਾਦਗਾਰੀ ਪਲ

September 11, 2019 admin 0

ਇਹ ਵਰ੍ਹਾ ਸਰਕਰਦਾ ਲੇਖਕਾ ਅµਮ੍ਰਿਤਾ ਪ੍ਰੀਤਮ ਦਾ ਸ਼ਤਾਬਦੀ ਵਰ੍ਹਾ ਹੈ। ਅੰਮ੍ਰਿਤਾ (31 ਅਗਸਤ 1919-31 ਅਕਤੂਬਰ 2005) ਨੇ ਕਵਿਤਾ, ਨਾਵਲ, ਕਹਾਣੀਆਂ ਅਤੇ ਵਾਰਤਕ ਰਾਹੀਂ ਪੰਜਾਬੀ ਸਾਹਿਤ […]