No Image

ਨੌਕਰੀ ਘੁਟਾਲਾ: ਅਕਾਲੀ ਆਗੂਆਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰੇਗੀ ਵਿਜੀਲੈਂਸ

July 26, 2017 admin 0

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਵਿਭਾਗਾਂ ਵਿਚ ਪੈਸੇ ਦੇ ਜ਼ੋਰ ਨਾਲ ਨੌਕਰੀਆਂ ਦੇ ਯੋਗ ਬਣਾਉਣ ਦੇ ਦੋਸ਼ਾਂ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ […]

No Image

ਮੋਦੀ ਸਰਕਾਰ ਨੇ ਜੀ ਐਸ ਟੀæ ਬਾਰੇ ਸ਼੍ਰੋਮਣੀ ਕਮੇਟੀ ਨੂੰ ਨਾ ਦਿੱਤਾ ਰਾਹ

July 26, 2017 admin 0

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਲੋੜੀਂਦੀ ਰਸਦ ਅਤੇ ਭਲਾਈ ਕਾਰਜਾਂ ਉਤੇ ਜੀ ਐਸ ਟੀæ ਤੋਂ ਛੋਟ ਦੇਣ ਦੀ ਅਪੀਲ ਬਾਰੇ […]

No Image

ਪਹਿਲੇ ਐਟਮ ਬੰਬ ਦਾ ਸਫਰ

July 26, 2017 admin 0

72 ਸਾਲ ਪਹਿਲਾਂ ਦੂਜੀ ਵਿਸ਼ਵ ਜੰਗ ਸਮੇਂ ਅਮਰੀਕਾ ਵਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉਤੇ ਸੁੱਟੇ ਗਏ ਦੁਨੀਆਂ ਦੇ ਪਹਿਲੇ ਐਟਮ ਬੰਬ ਵਲੋਂ ਮਚਾਈ ਗਈ ਤਬਾਹੀ […]

No Image

ਕਲਮ ਦੀ ਆਜ਼ਾਦੀ ਅਤੇ ਸੰਪਾਦਕ ਦਾ ਅਸਤੀਫਾ

July 26, 2017 admin 0

ਬੂਟਾ ਸਿੰਘ ਫੋਨ: +91-94634-74342 ਹਿੰਦੁਸਤਾਨ ਦੇ ਚੋਟੀ ਦੇ ਬੌਧਿਕ ਰਸਾਲੇ ਈæਪੀæਡਬਲਯੂæ (ਇਕਨਾਮਿਕ ਐਂਡ ਪੁਲੀਟੀਕਲ ਵੀਕਲੀ) ਦੇ ਸੰਪਾਦਕ ਪ੍ਰਾਂਜੌਏ ਗੁਹਾ ਠਾਕੁਰਤਾ ਵਲੋਂ ਅਸਤੀਫ਼ਾ ਦਿੱਤੇ ਜਾਣ ਨਾਲ […]

No Image

ਬੁੱਕਲ ਰੁੱਸ ਜਾਵੇ ਤਾਂ…

July 26, 2017 admin 0

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ […]