No Image

ਹਿੰਦੂਤਵ ਅਤੇ ਭਾਰਤੀ ਸਮਾਜ

June 21, 2017 admin 0

ਅਜੋਕੇ ਹਾਲਾਤ ਵਿਚ ਹਿੰਦੂਤਵੀ ਤਾਕਤਾਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਆਰæਐਸ਼ਐਸ਼ ਇਨ੍ਹਾਂ ਵਿਚ ਮੋਹਰੀ ਹੈ ਅਤੇ ਭਾਰਤ ਦਾ ਮੌਜੂਦਾ […]

No Image

ਸਰਕਾਰ ਨੇ ਵਿਧਾਇਕਾਂ ਨੂੰ ਵੀæਆਈæਪੀæ ਰੁਤਬਾ ਦੇਣ ਦਾ ਲੱਭਿਆ ਤੋੜ

June 21, 2017 admin 0

ਚੰਡੀਗੜ੍ਹ: ਵੀæਆਈæਪੀæ ਸਭਿਆਚਾਰ ਨੂੰ ਖਤਮ ਕਰਨ ਦਾ ਢੰਡੋਰਾ ਦੇਣ ਵਾਲੀ ਕਾਂਗਰਸ ਸਰਕਾਰ ਨੇ ਹੁਣ ਮੰਤਰੀਆਂ, ਸਰਕਾਰੀ ਅਧਿਕਾਰੀਆਂ ਤੇ ਵਿਧਾਇਕਾਂ ਦਾ ਵੀæਆਈæਪੀæ ਰੁਤਬਾ ਕਾਇਮ ਰੱਖਣ ਲਈ […]

No Image

ਭਗੀਰਥੀ

June 21, 2017 admin 0

ਪੰਜਾਬੀ ਸਭਿਆਚਾਰ ਵਿਚ ਖੁਸਰਿਆਂ ਜਾਂ ਹੀਜੜਿਆਂ ਦਾ ਹਮੇਸ਼ਾ ਇਕ ਖਾਸ ਸਥਾਨ ਰਿਹਾ ਹੈ। ਉਹ ਹਰ ਖੁਸ਼ੀ ਦੇ ਮੌਕੇ-ਭਾਵੇਂ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਵਿਆਹ […]

No Image

ਸਿਮਰਤੀਆਂ ਦੇ ਦੇਸ਼ ਤੁਰ ਗਈ ਮਾਂ

June 20, 2017 admin 0

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ […]

No Image

ਪੰਜਾਬ ਦੀ ਉਚ ਸਿਖਿਆ ਵਿਚ ਨਿਘਾਰ ਕਿਉਂ?

June 20, 2017 admin 0

ਡਾæ ਲਖਵਿੰਦਰ ਸਿੰਘ ਜੌਹਲ ਫੋਨ: +91-94171-94812 ਪੰਜਾਬ ਦੀਆਂ ਦੋ ਮੁੱਖ ਯੂਨੀਵਰਸਿਟੀਆਂ ਵਾਈਸ ਚਾਂਸਲਰਾਂ ਤੋਂ ਵਿਰਵੀਆਂ ਹਨ। ਕਈ ਕਾਲਜਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ। ਕੰਮ-ਚਲਾਊ […]

No Image

ਵਾਰਸ ਸ਼ਾਹ ਦਾ ਪਿੰਡ

June 20, 2017 admin 0

ਹੀਰ, ਵਾਰਸ ਸ਼ਾਹ ਦੀ ਅਮਰ ਰਚਨਾ ਹੈ। ਇਸ ਰਚਨਾ ਵਿਚ ਹੀਰ-ਰਾਂਝੇ ਦੀ ਪਿਆਰ-ਕਥਾ ਤਾਂ ਪਰੋਈ ਹੀ ਹੋਈ ਹੈ, ਉਸ ਵੇਲੇ ਦੇ ਪੰਜਾਬ ਅਤੇ ਪੰਜਾਬੀਆਂ ਦੇ […]