No Image

ਹਰਿਮੰਦਰ ਸਾਹਿਬ ਸਮੂਹ ਨੇੜੇ ਉਸਰੇਗੀ ਇਕ ਹਜ਼ਾਰ ਕਮਰਿਆਂ ਦੀ ਸਰਾਂ

April 5, 2017 admin 0

ਅੰਮ੍ਰਿਤਸਰ: ਦੇਸ਼ ਵਿਦੇਸ਼ ਤੋਂ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਠਹਿਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰਿਮੰਦਰ ਸਾਹਿਬ […]

No Image

ਮੁਤਵਾਜ਼ੀ ਜਥੇਦਾਰਾਂ ਵੱਲੋਂ ਡੇਰੇ ਦਾ ਸਿਆਸੀ ਸਮਰਥਨ ਲੈਣ ਵਾਲੇ ਆਗੂ ਦੋਸ਼ੀ ਕਰਾਰ

April 5, 2017 admin 0

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਡੇਰਾ ਸਿਰਸਾ ਦਾ ਸਿਆਸੀ ਸਮਰਥਨ ਲੈਣ ਗਏ ਵੱਖ-ਵੱਖ ਪਾਰਟੀਆਂ ਦੇ ਸਿੱਖ ਉਮੀਦਵਾਰਾਂ ਨੂੰ ਮੁਤਵਾਜ਼ੀ ਜਥੇਦਾਰਾਂ ਨੇ ਅਕਾਲ ਤਖਤ ਦੇ […]

No Image

ਮੋਬਾਈਲ ਐਪ ਰਾਹੀਂ ਸੁਣਿਆ ਜਾ ਸਕੇਗਾ ਦਰਬਾਰ ਸਾਹਿਬ ਤੋਂ ਕੀਰਤਨ

April 5, 2017 admin 0

ਅੰਮ੍ਰਿਤਸਰ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾ ਦਿਨ ਹੁੰਦੇ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦਾ ਹਜ਼ਾਰਾਂ ਮੀਲ ਦੂਰ ਦੇਸ਼ਾਂ-ਵਿਦੇਸ਼ਾਂ ‘ਚ ਵਸਦੇ ਕਰੋੜਾਂ […]

No Image

ਧਾਰਮਿਕ ਕੱਟੜਵਾਦ ਦਾ ਖਤਰਾ

April 5, 2017 admin 0

ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਆਰæਐਸ਼ਐਸ਼ ਦੀ ਸਿਆਸਤ ਨੇ ਹਰ ਸੰਜੀਦਾ ਸ਼ਖਸ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਇਨ੍ਹਾਂ ਦੋਹਾਂ ਜਥੇਬੰਦੀਆਂ ਅਤੇ ਕੇਂਦਰ […]

No Image

ਵੋਟ ਮਸ਼ੀਨ ਬਾਰੇ ਸ਼ੱਕ ਅਤੇ ਸੁਆਲ

April 5, 2017 admin 0

ਇਲੈਕਟਰੀਕਲ ਵੋਟਿੰਗ ਮਸ਼ੀਨ (ਈæਵੀæਐਮæ) ਇਕ ਵਾਰ ਫਿਰ ਵਿਵਾਦ ਵਿਚ ਘਿਰ ਗਈ ਹੈ। ਇਸ ਵਾਰ ਉਤਰ ਪ੍ਰਦੇਸ਼ ਅਤੇ ਪੰਜਾਬ ਵਿਚ ਵੋਟਾਂ ਦੀ ਹੇਰਾ-ਫੇਰੀ ਦਾ ਮੁੱਦਾ ਕ੍ਰਮਵਾਰ […]

No Image

ਆਸ ਦੀ ਅਰਾਧਨਾ

April 5, 2017 admin 0

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ […]