No Image

ਬਦਲ ਗਈ ਸਰਕਾਰ?

February 22, 2017 admin 0

ਆਸ ਬੱਝੀ ਹੈ ਜ਼ਖਮ ਪਹਿਚਾਣਨੇ ਦੀ, ਹਾਕਮ ਧਿਰ ਵਲੋਂ ਮਾਰੇ ਹੋਏ ਨਸ਼ਤਰਾਂ ਦੇ। Ḕਸ਼ੀਸ਼ਾḔ ਮੋਹਰੇ ਦਾ ਉਨ੍ਹਾਂ ਨੂੰ ਦਿਸਣ ਲੱਗਾ, ਕਾਰੇ ਕਰੇ ਸੀ ਜਿਨ੍ਹਾਂ ਨੇ […]

No Image

ਕਹਿ ਰਵਿਦਾਸ ਨਿਦਾਨਿ ਦਿਵਾਨੇ

February 22, 2017 admin 0

ਗੁਰੂ ਗ੍ਰੰਥ ਸਾਹਿਬ ਵਿਚ ਜਾਤ-ਪਾਤ ਦੇ ਭਿੰਨ-ਭੇਦ ਤੋਂ ਉਪਰ ਉਠ ਕੇ ਸਮੂਹ ਭਗਤਾਂ-ਸੰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਸਗੋਂ ਕਈ ਥਾਂ ਗੁਰੂ ਸਾਹਿਬਾਨ […]

No Image

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ

February 22, 2017 admin 0

ਡਾæ ਗੁਰਨਾਮ ਕੌਰ, ਕੈਨੇਡਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਹਨ। ਹਥਲੇ ਲੇਖ ਵਿਚ ਉਨ੍ਹਾਂ ਨਿਰੁਕਤ ਸ਼ਾਸਤਰੀ ਬਲਜੀਤ ਬਾਸੀ […]

No Image

ਆਰ ਐਸ ਐਸ ਦੇ ਤਾਂਡਵ ਨਾਚ ਦਾ ਨਵਾਂ ਥੀਏਟਰ

February 22, 2017 admin 0

ਬੂਟਾ ਸਿੰਘ ਫੋਨ: +91-94634-74342 ਵਿਚਾਰਾਂ ਦੀ ਆਜ਼ਾਦੀ ਨੂੰ ਕੁਚਲਣ ਦੇ ਏਜੰਡੇ ਤਹਿਤ ਇਸ ਵਕਤ ਜੈ ਨਰਾਇਣ ਵਿਆਸ ਯੂਨੀਵਰਸਿਟੀ ਜੋਧਪੁਰ (ਰਾਜਸਥਾਨ) ਹਿੰਦੂਤਵੀ ਫਾਸ਼ੀਵਾਦੀਆਂ ਦੇ ਨਿਸ਼ਾਨੇ ‘ਤੇ […]

No Image

ਨੇਸ਼ਨ ਸਟੇਟ ਪਾਕਿਸਤਾਨ!

February 22, 2017 admin 0

ਸੰਪਾਦਕ ਸਾਹਿਬ, ਵਿਚਾਰ-ਚਰਚਾ ਵਿਚ ਬਹੁਤ ਕੁਝ ਪੜ੍ਹਨ ਨੂੰ ਮਿਲ ਰਿਹਾ ਹੈ। 18 ਫਰਵਰੀ ਦੇ ਅੰਕ ਵਿਚ ਡਾæ ਸੰਦੀਪ ਸਿੰਘ ਨੇ ਆਪਣੇ ਲੇਖ Ḕਨੇਸ਼ਨ ਸਟੇਟ ਅਸਲ […]

No Image

ਮਾਨਵਤਾ ਦਾ ਪੰਘੂੜਾ-ਮਾਂ

February 22, 2017 admin 0

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ […]

No Image

ਬੁਨਿਆਦੀ ਗੱਲ

February 22, 2017 admin 0

ਬਲਜੀਤ ਬਾਸੀ ਉਂਜ ਤਾਂ ਮੈਂ ਹਮੇਸ਼ਾ ਬੁਨਿਆਦੀ ਗੱਲ ਹੀ ਕਰਦਾ ਹਾਂ, ਸ਼ਬਦਾਂ ਦੀਆਂ ਜੋ ਨਿਰੁਕਤੀਆਂ ਪੇਸ਼ ਕਰਦਾ ਹਾਂ, ਉਹ ਅੱਜ ਕਲ੍ਹ ਚੱਲਣ ਵਾਲੇ ਸ਼ਬਦਾਂ ਦੀ […]