No Image

ਲਿਖੋ ਆਪ ਇਤਿਹਾਸ!

February 1, 2017 admin 0

ਕਹਿਣ ਨੂੰ ਪੰਜਾਬ ਵਿਚ ਹੋ ਰਹੀਆਂ ਨੇ ਆਮ ਚੋਣਾਂ, ਹੋ ਰਿਹੈ ਅਸਲ ਵਿਚ ਯੁੱਧ ਆਮ-ਖਾਸ ਦਾ। ਚਾਅਵਾਂ-ਰੀਝਾਂ ਨਾਲ ਲੋਕੀ ਕਾਫਲੇ ਬਣਾ ਕੇ ਤੁਰੇ, ਰਿਸ਼ਤਾ ਬਦਲ […]

No Image

ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਤੇ ਧਰਮ ਪ੍ਰਚਾਰ ਕਾਰਜਾਂ ਵਿਚ ਹੋਵੇਗੀ ਤਬਦੀਲੀ

February 1, 2017 admin 0

ਸਮਰਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਤੇ ਧਰਮ […]

No Image

ਖਾਲਿਸਤਾਨ ਬਾਰੇ ਕੁੱਝ ਵਿਚਾਰ

February 1, 2017 admin 0

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਵੱਲੋਂ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਨਾਲ ਸਿੱਖ ਹਲਕਿਆਂ ਵਿਚ ਬੜੀ ਤਿੱਖੀ ਹਲਚਲ ਹੋਈ […]

No Image

ਲੜਾਈ ਤੋਂ ਲੜਕੇ ਤੱਕ ਦਾ ਸਫ਼ਰ!

February 1, 2017 admin 0

ਬਲਜੀਤ ਬਾਸੀ ਰੂਪ ਅਤੇ ਅਰਥ ਪੱਖੋਂ ਸ਼ਬਦਾਂ ਦੇ ਵਿਕਾਸ ਦਾ ਅਧਿਐਨ ਕਰਨ ਲਈ ਸਾਨੂੰ ਆਪਣਾ ਜਾਲ ਦੇਸ਼ ਅਤੇ ਕਾਲ ਦੇ ਪਸਾਰ ਵਿਚ ਦੂਰ ਤੱਕ ਸੁੱਟਣਾ […]

No Image

ਚੋਣ ਪਿੜ ਦਾ ਭੇੜ

February 1, 2017 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਪੰਜਾਬ ਦੀ ਸਿਆਸਤ ਨਾਲ ਜਮਾਂਦਰੂ ਤਿਹ-ਮੋਹ ਹੋਣ ਅਤੇ ਖੁਦ ਦੋ ਚੋਣਾਂ ਦੇ ਭੇੜ ਵਿਚ ਪਿਆ ਹੋਣ ਕਰ ਕੇ, ਲੂਹਰੀਆਂ ਤਾਂ […]

No Image

ਕੰਧਾਂ ਭਰਨ ਹੁੰਗਾਰਾ

February 1, 2017 admin 0

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ […]