![No Image](https://punjabtimesusa.com/wp-content/themes/mh-magazine-lite/images/placeholder-medium.png)
ਨਸ਼ਿਆਂ ਨਾਲ ਨੱਕੋ ਨੱਕ ਭਰੇ ਪੰਜਾਬ ਪੁਲਿਸ ਦੇ ਮਾਲਖਾਨੇ
ਚੰਡੀਗੜ੍ਹ: ਪੰਜਾਬ ਵਿਚ ਨਸ਼ਾ ਤਸਕਰਾਂ ਤੋਂ ਫੜੇ ਜਾਂਦੇ ਨਸ਼ਿਆਂ ਨਾਲ ਪੰਜਾਬ ਪੁਲਿਸ ਦੇ ਮਾਲਖਾਨੇ ਨੱਕੋ ਨੱਕ ਭਰ ਗਏ ਹਨ। ਪੁਲਿਸ ਵੱਲੋਂ ਹੁਣ ਇਨ੍ਹਾਂ ਨੂੰ ਨਸ਼ਟ […]
ਚੰਡੀਗੜ੍ਹ: ਪੰਜਾਬ ਵਿਚ ਨਸ਼ਾ ਤਸਕਰਾਂ ਤੋਂ ਫੜੇ ਜਾਂਦੇ ਨਸ਼ਿਆਂ ਨਾਲ ਪੰਜਾਬ ਪੁਲਿਸ ਦੇ ਮਾਲਖਾਨੇ ਨੱਕੋ ਨੱਕ ਭਰ ਗਏ ਹਨ। ਪੁਲਿਸ ਵੱਲੋਂ ਹੁਣ ਇਨ੍ਹਾਂ ਨੂੰ ਨਸ਼ਟ […]
-ਜਤਿੰਦਰ ਪਨੂੰ ਜਿਸ ਤਰ੍ਹਾਂ ਦੇ ਅੰਦਾਜ਼ੇ ਲੱਗਦੇ ਸੁਣ ਰਹੇ ਹਾਂ, ਉਨ੍ਹਾਂ ਮੁਤਾਬਕ ਅਤੇ ਚੋਣ ਕਮਿਸ਼ਨ ਦੀਆਂ ਸਰਗਰਮੀਆਂ ਤੋਂ ਜਾਪਦਾ ਹੈ ਕਿ ਪੰਜਾਬ ਵਿਚ ਵਿਧਾਨ ਸਭਾ […]
ਬੂਟਾ ਸਿੰਘ ਫੋਨ: +91-94634-74342 ਯੂæਪੀæ ਦੇ ਦਾਦਰੀ ਇਲਾਕੇ ਦੇ ਪਿੰਡ ਬਿਸਾੜਾ ਵਿਚ ਪਿਛਲੇ ਸਾਲ 28 ਸਤੰਬਰ ਨੂੰ ਭਗਵੇਂ ਗਰੋਹ ਦੀ ਅਗਵਾਈ ਵਿਚ ਹਿੰਦੂ ਹਜੂਮ ਨੇ […]
ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ […]
ਗੁਰਦੇਵ ਚੌਹਾਨ ਫੋਨ: 647-866-2630 ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ Ḕਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾḔ (ਪੰਜਾਬ ਟਾਈਮਜ਼, ਅੰਕ 38) ਕਵਿਤਾ ਅਤੇ ਪੰਜਾਬੀ ਕਵਿਤਾ ਬਾਰੇ ਕੁਝ ਦਿਲਚਸਪ […]
ਲੇਖ ਵਿਚ ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਹੈ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ […]
ਅਭੈ ਕੁਮਾਰ ਦੂਬੇ ਕਸ਼ਮੀਰ ਦੀ ਸਮੱਸਿਆ ‘ਤੇ ਹੋਣ ਵਾਲੀ ਹਰ ਚਰਚਾ ਵਿਚ ਅਕਸਰ ਇਕ ਧਾਰਨਾ ਵਾਰ-ਵਾਰ ਉਭਰਦੀ ਹੈ, ਇਹ ਹੈ ਕਸ਼ਮੀਰੀਅਤ ਦੀ ਧਾਰਨਾ। ਕਸ਼ਮੀਰ ਸਮੱਸਿਆ […]
ਬਲਜੀਤ ਬਾਸੀ ਫੋਨ: 734-259-9353 ਅੱਧਾ ਸ਼ਬਦ ਦੀ ਮਹਿਮਾ ਪੂਰੇ ਨਾਲੋਂ ਘਟ ਨਹੀਂ। ਇਸ ਦਾ ਇਕ ਅਰਥ ਤਾਂ ਪੂਰੇ ਦੇਸ਼ ਨੂੰ ਕਲਾਵੇ ਵਿਚ ਲੈ ਲੈਂਦਾ ਹੈ। […]
ਚਿੱਤਰਕਾਰ ਕਿਰਪਾਲ ਸਿੰਘ (10 ਦਸੰਬਰ 1923-26 ਅਪਰੈਲ 1990) ਨੇ ਸਿੱਖ ਧਰਮ ਬਾਰੇ ਚਿੱਤਰਕਾਰੀ ਕੀਤੀ ਹੈ। ਇਨ੍ਹਾਂ ਚਿੱਤਰਾਂ ਵਿਚੋਂ ਸਿੱਖੀ ਦੀ ਰੂਹ ਝਾਕਦੀ ਦਿਸਦੀ ਹੈ। ਇਹੀ […]
ਖਾਲਸਾ ਕਾਲਜ ਪਟਿਆਲਾ ਤੋਂ ਰਿਟਾਇਰਡ ਪ੍ਰੋæ ਮੇਵਾ ਸਿੰਘ ਤੁੰਗ ਹੁਣ ਉਮਰ ਦੇ 90ਵਿਆਂ ਵਿਚ ਹਨ, ਪਰ ਉਨ੍ਹਾਂ ਦੀ ਯਾਦਾਸ਼ਤ ਝੀਲ ਦੇ ਨਿਤਰੇ ਪਾਣੀ ਵਾਂਗ ਸਾਫ […]
Copyright © 2024 | WordPress Theme by MH Themes