No Image

ਨਵਾਂ ਇਲਾਕਾ ਨਵੇਂ ਲੋਕ

September 14, 2016 admin 0

‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ […]

No Image

ਬਿਨੁ ਦਿਤੇ ਕਛੁ ਹਥਿ ਨ ਆਈ

September 14, 2016 admin 0

ਡਾæ ਗੁਰਨਾਮ ਕੌਰ, ਕੈਨੇਡਾ ਪਿਛਲੇ ਲੇਖ ਵਿਚ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਆ ਕੇ ਮੰਜੀ ‘ਤੇ ਆਸਣ ਕਰਨ ਤੋਂ ਬਾਅਦ ਸ਼ਿਵਰਾਤ੍ਰੀ ਦੇ ਮੇਲੇ ਵਿਚ ਸਿੱਧਾਂ […]

No Image

ਜ਼ੋਰਾਵਰਾਂ ਦੇ ਕਾਕੇ

September 14, 2016 admin 0

ਸਿੱਧੂ ਦਮਦਮੀ ਫੋਨ: 626-400-3567 ਰਾਜਿਆਂ/ਤਾਕਤਵਰਾਂ ਦੇ ਸਾਹਿਬਜ਼ਾਦਿਆਂ/ਕਾਕਿਆਂ ਦੇ ਸਿਰ ਨੂੰ ਤਾਕਤ ਦੇ ਨਸ਼ੇ ਦਾ ਚੜ੍ਹ ਜਾਣਾ ਤੇ ਉਨ੍ਹਾਂ ਦੀ ਨਜ਼ਰ ਵਿਚ ਆਮ ਲੋਕਾਂ ਦਾ ਕੀੜੇ-ਮਕੌੜੇ […]

No Image

ਕਾਮਯਾਬੀਆਂ ਦੀ ਹੋੜ

September 14, 2016 admin 0

ਕਾਮਯਾਬੀ ਜਾਂ ਸਫਲਤਾ ਕੀ ਹੈ? ਇਸ ਬਾਰੇ ਕਈ ਧਾਰਨਾਵਾਂ ਹਨ। ਕੋਈ ਇਸ ਨੂੰ ḔਕਿਸਮਤḔ ਦੀ ਖੇਡ ਕਹਿੰਦਾ ਹੈ, ਕੋਈ ਪਿਛਲੇ ਜਨਮ ਵਿਚ ਕੀਤੇ ਚੰਗੇ ਕੰਮਾਂ […]

No Image

ਕਿਰਦਾਰ, ਲੋਕ ਅਤੇ ਰਾਜ

September 14, 2016 admin 0

ਅਵਤਾਰ ਸਿੰਘ (ਪ੍ਰੋæ) ਫੋਨ: 91-94175-18384 ਬੜੀ ਪੁਰਾਣੀ ਗੱਲ ਹੈ। ਪਿਤਾ ਜੀ ਨਾਲ ਨਵਾਂ ਸ਼ਹਿਰ ਦੇ ਨਜ਼ਦੀਕ ਹਿਆਲੇ ਦਾ ਜੋੜ ਮੇਲਾ ਦੇਖਣ ਜਾ ਰਿਹਾ ਸਾਂ। ਸਾਡੇ […]

No Image

ਰੁੱਸੇ ਹੋਏ ਫੱਗਣ ਦੀ ਕਹਾਣੀ ਫਾਗੁਨ

September 14, 2016 admin 0

ਕੁਲਦੀਪ ਕੌਰ ਫੋਨ: +91-98554-04330 ਫਿਲਮ ‘ਫਾਗੁਨ’ 1973 ਵਿਚ ਰਿਲੀਜ਼ ਹੋਈ। ਇਸ ਫਿਲਮ ਦੀ ਕਹਾਣੀ ਰੰਗਦਾਰ ਮਹਿੰਗੀ ਸਾੜ੍ਹੀ ਦੁਆਲੇ ਘੁੰਮਦੀ ਹੈ। ਨਿਰਦੇਸ਼ਕ ਰਾਜਿੰਦਰ ਸਿੰਘ ਬੇਦੀ ਸਾੜ੍ਹੀ […]

No Image

ਪੰਜਾਬ ਦੀ ਸਿਆਸਤ ‘ਚ ਨਵੀਂ ਸਫਬੰਦੀ ਦੇ ਉਸਲਵੱਟੇ

September 7, 2016 admin 0

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਚੋਣਾਂ ਨੇੜੇ ਆਉਂਦੇ ਵੇਖ ਪੰਜਾਬ ਦੀ ਸਿਆਸਤ ਨਿੱਤ ਨਵੇਂ ਰੰਗ ਵਿਖਾ ਰਹੀ ਹੈ। ਆਮ ਆਦਮੀ ਪਾਰਟੀ ਸਮੇਤ ਰਵਾਇਤੀ ਪਾਰਟੀਆਂ ਨਾਲੋਂ ਟੁੱਟੇ […]