No Image

ਸਭ ਕਾ ਦਾਤਾ ਸ੍ਰੀ ਭਗਵਾਨ

September 21, 2016 admin 0

ਬਲਜੀਤ ਬਾਸੀ ਰੱਬ, ਖੁæਦਾ, ਪਰਮਾਤਮਾ, ਵਾਹਿਗੁਰੂ, ਕਰਤਾਰ, ਭਗਵਾਨ, ਈਸ਼ਵਰ, ਪ੍ਰਭੂ, ਅੱਲਾ ਆਦਿ ਅਜਿਹੇ ਸ਼ਬਦ ਹਨ ਜੋ ਇਕ ਸਰਵਉਚ ਸ਼ਕਤੀ ਵੱਲ ਸੰਕੇਤ ਕਰਦੇ ਹਨ। ਸਭ ਵੱਖੋ […]

No Image

ਜਿਉ ਸਾਗਰਿ ਵਿਚ ਗੰਗ ਸਮਾਈ

September 21, 2016 admin 0

ਡਾæ ਗੁਰਨਾਮ ਕੌਰ ਕੈਨੇਡਾ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੀ ਮੁਲਤਾਨ ਫੇਰੀ ਦਾ ਜ਼ਿਕਰ ਕੀਤਾ ਹੈ। ਅਚਲ ਵਟਾਲੇ ਸ਼ਿਵਰਾਤਰੀ ਦੇ ਮੇਲੇ ‘ਤੇ ਜਦੋਂ ਸਿੱਧਾਂ […]

No Image

ਗੁਰੀਲਾ ਜ਼ਿੰਦਗੀ

September 21, 2016 admin 0

‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ […]

No Image

ਤਸ਼ਖੀਸ਼, ਤਫਤੀਸ਼ ਅਤੇ ਅਹਿਸਾਸ

September 21, 2016 admin 0

ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ Ḕਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾḔ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਅਤੇ ਸੁਰਜੀਤ […]

No Image

ਪ੍ਰਧਾਨ ਦੀ ਬੇਨਤੀ!

September 21, 2016 admin 0

ਧਰਮੀ ਦਿਸਣ ਲਈ ਲੋਕਾਂ ਦੀ ਨਜ਼ਰ ਅੰਦਰ, ਗੱਲੀਂ-ਬਾਤੀਂ ਭਗਵਾਨ ਤੋਂ ਡਰੀ ਜਾਵੋ। ਆਲੀਸ਼ਾਨ ਇਮਾਰਤਾਂ ਸੋਂਹਦੀਆਂ ਨੇ, ਮਾਇਆ ḔਭੇਟḔ ਕਰ ਭਵਜਲ ਨੂੰ ਤਰੀ ਜਾਵੋ। ਭਾਂਤ ਭਾਂਤ […]

No Image

ਚੌਧਰ

September 21, 2016 admin 0

ਅਸੀਂ ਗੁਰਦੁਆਰੇ ਜਾਂਦੇ ਹਾਂ, ਵਾਹਿਗੁਰੂ ਦਾ ਨਾਂ ਲੈਣ। ਕਹਿਣ ਨੂੰ ਆਪਣੀ ਹਉਮੈ ਮਾਰਨ ਪਰ ਸੱਚ ਇਹ ਹੈ ਕਿ ਜਿੰਨੀ ਹਉਮੈ ਅਸੀਂ ਗੁਰਦੁਆਰੇ ਜਾ ਕੇ ਪਾਲਦੇ […]