No Image

ਭਾਰਤ ਤੋਂ ਕੈਨੇਡਾ ਦਾ ਅੱਧ-ਰੈਣੀ ਮੁਸਾਫਰ ਉਜਲ ਦੁਸਾਂਝ

September 28, 2016 admin 0

ਗੁਲਜ਼ਾਰ ਸਿੰਘ ਸੰਧੂ ਉਪਰੋਕਤ ਸ਼ਬਦਾਂ ਦੇ ਆਲੇ-ਦੁਆਲੇ ਘੁੰਮਦੇ ਸਿਰਲੇਖ Ḕਝੁਰਨਏ Aਾਟeਰ ੰਦਿਨਗਿਹਟ-ੀਨਦਅਿ, ਛਅਨਅਦਅ ਅਨਦ ਟਹe ੍ਰੋਅਦ ਭਏੋਨਦḔ ਉਜਲ ਦੁਸਾਂਝ ਦੀ ਸਵੈਜੀਵਨੀ ਹੈ। ਉਸ ਦਾ ਜਨਮ […]

No Image

ਟੌਹੜਾ ਦੀ ਵਿਰਾਸਤ ਤੇ ਸਿੱਖ ਸੰਦੇਸ਼ ਦੀ ਅਜੋਕੀ ਪ੍ਰਸੰਗਕਤਾ

September 28, 2016 admin 0

ਉਘੇ ਸਿੱਖ ਚਿੰਤਕ ਡਾæ ਬਲਕਾਰ ਸਿੰਘ ਨੇ ਹਾਲ ਹੀ ਵਿਚ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿਖੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਹੈ। ਉਹ […]

No Image

ਅਲਵਿਦਾਈ

September 28, 2016 admin 0

ਮੱਧ-ਭਾਰਤ ਵਿਚ ਆਪਣੀ ਸਿਆਸਤ ਨਾਲ ਲੋਕਾਂ ਦੇ ਮਸਲੇ ਨਜਿੱਠਣ ਦਾ ਯਤਨ ਕਰਨ ਵਾਲੇ ਇਨਕਲਾਬੀਆਂ ਦਾ ਬਿਰਤਾਂਤ ਸਤਨਾਮ ਨੇ ਆਪਣੀ ਪੁਸਤਕ ‘ਜੰਗਲਨਾਮਾ’ ਵਿਚ ਖੂਬ ਛੇੜਿਆ। ਇਸ […]

No Image

ਟੈਗੋਰ ਬਾਰੇ ਸੋਚਦਿਆਂ…

September 28, 2016 admin 0

ਅਰਜਨਟੀਨਾ ਦਾ ਨਾਮੀ-ਗਰਾਮੀ ਫਿਲਮਸਾਜ਼ ਪਾਬਲੋ ਸੀਜ਼ਰ ਨੋਬੇਲ ਪੁਰਸਕਾਰ ਜੇਤੂ ਲੇਖਕ ਰਾਬਿੰਦਰਨਾਥ ਟੈਗੋਰ ਬਾਰੇ ਅੰਗਰੇਜ਼ੀ ਫਿਲਮ ‘ਥਿੰਕਿੰਗ ਔਫ ਹਿਮ’ ਬਣਾ ਰਿਹਾ ਹੈ। ਬੰਗਲਾ ਫਿਲਮਸਾਜ਼ ਸੱਤਿਆਜੀਤ ਰੇਅ […]

No Image

‘ਤਾਨਾਸ਼ਾਹ’ ਚਾਰਲੀ ਚੈਪਲਿਨ

September 28, 2016 admin 0

ਚਾਰਲੀ ਚੈਪਲਿਨ ਨੇ 1940 ‘ਚ ਵਿਅੰਗ ਬਾਣਾਂ ਨਾਲ ਭਰਪੂਰ ਫਿਲਮ ‘ਦਿ ਗ੍ਰੇਟ ਡਿਕਟੇਟਰ’ ਬਣਾਈ ਸੀ। ਇਸ ਫਿਲਮ ਰਾਹੀਂ ਉਨ੍ਹਾਂ ਕਲਾਤਮਿਕ ਢੰਗ ਨਾਲ ਫਾਸ਼ੀਵਾਦੀ ਤਾਨਾਸ਼ਾਹਾਂ ਹਿਟਲਰ […]

No Image

ਹਿੱਕ ਦਾ ਹਰਫਨਾਮਾ

September 21, 2016 admin 0

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ […]