No Image

ਹਾਕਮਾਂ ਅੱਗੇ ਪਾਵਰਕੌਮ ਦੀ ਪਾਵਰ ਹੋਈ ਗੁੱਲ

September 28, 2016 admin 0

ਪਟਿਆਲਾ: ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਦਬਾਅ ਅੱਗੇ ਝੁਕਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀæਐਸ਼ਪੀæਐਲ਼) ਨੇ ਝਗੜਾ ਨਿਵਾਰਣ ਕਮੇਟੀਆਂ (ਡੀæਐਸ਼ਸੀæ’ਜ਼) ਨੂੰ ਸਰਕਲ ਪੱਧਰ ਉਤੇ […]

No Image

ਗੋਸਾਈਂ, ਯਾਦਵ ਤੇ ਰਬਾਰੀ ਜਾਤੀਆਂ ਵੀ ਪਛੜੀਆਂ ਸ਼੍ਰੇਣੀਆਂ ਵਿਚ ਸ਼ਾਮਲ

September 28, 2016 admin 0

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਗੋਸਾਈਂ, ਗੋਸਵਾਮੀ, ਯਾਦਵ, ਅਹੀਰ ਅਤੇ ਰਬਾਰੀ ਜਾਤੀਆਂ ਨੂੰ ਪਛੜੀਆਂ ਸ਼੍ਰੇਣੀਆਂ Ḕਚ […]

No Image

ਹਿੰਦੂਤਵੀ ‘ਰਾਸ਼ਟਰਵਾਦ’ ਦੀਆਂ ਬਸਤੀਵਾਦੀ ਜੜ੍ਹਾਂ

September 28, 2016 admin 0

ਭਾਰਤੀ ਰਾਸ਼ਟਰਵਾਦ ਦੇ ਬਸਤੀਵਾਦੀ ਅਤੇ ਸੰਮਿਲਤ (ਨਿਚਲੁਸਵਿe) ਮੁੱਢ ਨੂੰ ਹਿੰਦੂ ਬਹੁ-ਗਿਣਤੀਵਾਦ ਦੇ ਹਮਾਇਤੀਆਂ ਵਲੋਂ ਵੱਧ ਤੋਂ ਵੱਧ ਘੱਟੇ ਰੋਲਿਆ ਜਾ ਰਿਹਾ ਹੈ। ਇਸ ਲੇਖ ਵਿਚ […]

No Image

ਗਰਦਨ-ਗਾਥਾ

September 28, 2016 admin 0

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ […]

No Image

ਘਰ ਹੀ ਕੀ ਵਥੁ ਘਰੇ ਰਹਾਵੈ

September 28, 2016 admin 0

ਡਾæ ਗੁਰਨਾਮ ਕੌਰ ਕੈਨੇਡਾ ਇਸ ਪਉੜੀ ਵਿਚ ਭਾਈ ਗੁਰਦਾਸ ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਅਤੇ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਦੀ ਗੁਰਿਆਈ ਦਾ ਵਰਣਨ […]

No Image

ਵਿਸ਼ੇਸ਼ਣਾਂ ਦੀ ਭੀੜ ‘ਚ ਗੁਆਚੇ ਅਰਥਾਂ ਤੇ ਅਹਿਸਾਸਾਂ ਦੀ ਦਾਸਤਾਨ

September 28, 2016 admin 0

ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਛਪੇ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ […]

No Image

ਇੱਕ ਪਲ ਬਹਿ ਜਾਣਾ ਮੇਰੇ ਕੋਲ

September 28, 2016 admin 0

ਅਜੋਕੇ ਯੁਗ ਵਿਚ ਪਦਾਰਥਵਾਦ ਇਸ ਕਦਰ ਭਾਰੂ ਹੋ ਗਿਆ ਹੈ ਕਿ ਸਾਡੇ ਆਪਸੀ ਰਿਸ਼ਤੇ ਬਹੁਤ ਫਿੱਕੇ ਪੈ ਗਏ ਹਨ। ਲੇਖਕ ਸੰਤੋਖ ਮਿਨਹਾਸ ਆਪਣੇ ਇਸ ਲੇਖ […]