No Image

ਟੇਕ ਨਾਲ ਖੜ੍ਹੇ ਕੁਝ ਸ਼ਬਦ

August 24, 2016 admin 0

ਬਲਜੀਤ ਬਾਸੀ ਪਿਛਲੀ ਵਾਰ ਦਾ ਕਾਲਮ ਅਸੀਂ ਟੇਕ ਸ਼ਬਦ ਦੇ ਸੰਖੇਪ ਵਿਵੇਚਨ ਨਾਲ ਖਤਮ ਕੀਤਾ ਸੀ। ਇਸ ਦੀ ਫੌਰੀ ਲੋੜ ਪੈ ਗਈ ਸੀ। ਟੇਕ ਦਾ […]

No Image

ਪੈੜਾਂ ਸਿਰਜਦੀਆਂ ਲੱਤਾਂ

August 24, 2016 admin 0

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ […]

No Image

ਕਸ਼ਮੀਰੀ ਰੋਹ ਤੇ ਸਰਕਾਰ

August 24, 2016 admin 0

ਮੋਹਨ ਸਿੰਘ ਫੋਨ: +91-94176-94562 ਭਾਰਤੀ ਸਟੇਟ ਖਿਲਾਫ ਕਸ਼ਮੀਰੀ ਲੋਕਾਂ ਦਾ ਉਬਾਲ ਇੱਕ ਵਾਰ ਫਿਰ ਸਾਹਮਣੇ ਹੈ। ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ 8 ਜੁਲਾਈ […]

No Image

ਨਵੀਆਂ ਪੁਰਾਣੀਆਂ ਲੀਹਾਂ

August 24, 2016 admin 0

ਜੰਗਲਨਾਮਾ-16 ‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, […]

No Image

ਸੈਨ ਫਰਾਂਸਿਸਕੋ ਦੇ ਗਦਰ ਮੈਮੋਰੀਅਲ ਦੀ ਪੁਨਰ ਉਸਾਰੀ

August 24, 2016 admin 0

ਡਾæ ਗੁਰੂਮੇਲ ਸਿੱਧੂ ਸੈਨ ਫਰਾਂਸਿਸਕੋ ਵਿਚ ਪੰਜਾਬੀਆਂ ਦੇ ਅਹਲ-ਏ-ਵੱਕਾਰ ਗਦਰੀ ਬਾਬਿਆਂ ਦੇ ਮੁਕੱਦਸ ਸਥਾਨ Ḕਗਦਰ ਮੈਮੋਰੀਅਲ ਹਾਲḔ ਦੀ ਮੁੜ ਉਸਾਰੀ ਜਲਦ ਹੀ ਅਰੰਭ ਹੋਣ ਦੀ […]

No Image

ਸਪਤ ਸਿੰਧੂ ਦੀ ਤਹਿਜ਼ੀਬ: ਸਿੰਧੂ

August 24, 2016 admin 0

ਅਵਤਾਰ ਸਿੰਘ (ਪ੍ਰੋ) ਫੋਨ: 91-94175-18384 ਨਾ ਮੈਂ ਖਿਡਾਰੀ ਹਾਂ ਤੇ ਨਾ ਖੇਡ ਪ੍ਰੇਮੀ। ਫਿਰ ਵੀ ਕਿਵੇਂ ਨਾ ਕਿਵੇਂ ਰੀਓ ਉਲੰਪਿਕਸ ਵਿਚ ਭਾਰਤ ਲਈ ਰਾਸ਼ਟਰੀ ਵੱਕਾਰ […]

No Image

ਸੱਤ ਪੱਤਣਾਂ ਦਾ ਤਾਰੂ ਮਾਈਕਲ ਫੈਲਪਸ

August 24, 2016 admin 0

ਪ੍ਰਿੰæ ਸਰਵਣ ਸਿੰਘ ਸੱਤ ਪੱਤਣਾਂ ਦੇ ਤਾਰੂ ਮਾਈਕਲ ਫੈਲਪਸ ਨੂੰ ‘ਫਲਾਈਂਗ ਫਿਸ਼’ ਕਿਹਾ ਜਾਂਦੈ। ਉਡਣਾ ਤੈਰਾਕ। ਉਹਦੀਆਂ ਤਾਰੀਆਂ ਭੁਚਾਲ ਲਿਆ ਦਿੰਦੀਐਂ ਤੈਰਨ ਤਲਾਵਾਂ ‘ਚ। ਅੱਗ […]

No Image

‘ਜਥੇਦਾਰਾਂ’ ਅੱਗੇ ਪੁਲਿਸ ਬੇਵੱਸ

August 17, 2016 admin 0

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਨਸ਼ਿਆਂ ਤੋਂ ਬਾਅਦ ਹੁਣ ਪੰਜਾਬ ਵਿਚ ਅਮਨ ਕਾਨੂੰਨ ਦੇ ਮਾੜੇ ਹਾਲਾਤ ਹਾਕਮ ਧਿਰ ਖਿਲਾਫ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਪੰਜਾਬ […]