No Image

ਪੀਲੀਭੀਤ ਦਾ ਪਰਛਾਵਾਂ

May 11, 2016 admin 0

ਉਤਰ ਪ੍ਰਦੇਸ਼ (ਯੂæਪੀæ) ਦਾ ਸ਼ਹਿਰ ਪੀਲੀਭੀਤ ਇਕ ਵਾਰ ਫਿਰ ਚਰਚਾ ਵਿਚ ਹੈ। ਇਸ ਵਾਰ ਵੀ ਚਰਚਾ ਸਿੱਖਾਂ ਨਾਲ ਵਧੀਕੀਆਂ ਵਾਲੇ ਮਾਮਲੇ ਵਿਚ ਹੋਈ ਹੈ। ਪਿਛੇ […]

No Image

ਸਵੈ-ਪੜਚੋਲ!

May 11, 2016 admin 0

ਪਾਉਣੀ ਨ੍ਹੀਂ ਗਿਆਨ ਵਾਲੀ ਗੱਲ ਸਿਰ ਵਿਚ ਕੋਈ, ਉਂਜ ਮੱਥਾ ਟੇਕੀ ਜਾਈਏ ਥਾਂ ਥਾਂ ਸਜ-ਧਜ ਕੇ। ਪੜ੍ਹੀਏ ਕਿਤਾਬ ਕੋਈ, ਆਵੇ ਨਾ ਖਿਆਲ ਕਦੇ ਗਾਉਣ ਵਾਲਿਆਂ […]

No Image

ਅਪਰਾਧਕ ਵਾਰਦਾਤਾਂ ਦੇ ਮਾਮਲੇ ਵਿਚ ਮੋਹਰੀ ਸੂਬਿਆਂ ਵੱਲ ਵਧਿਆ ਪੰਜਾਬ

May 11, 2016 admin 0

ਚੰਡੀਗੜ੍ਹ: ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਦਿਨ-ਦਿਹਾੜੇ ਗੈਂਗਵਾਰ ਨੂੰ ਵੇਖ ਇੰਜ ਲੱਗ ਰਿਹਾ ਸੀ ਕਿ ਪੰਜਾਬ ਹੁਣ ਯੂæਪੀæ ਤੇ ਬਿਹਾਰ ਤੋਂ ਵੀ ਅੱਗੇ ਟੱਪ ਗਿਆ ਹੈ। […]

No Image

ਕਿਸਾਨ ਖੁਦਕੁਸ਼ੀਆਂ: ਮਹਿਜ਼ ਨੀਤੀਆਂ ਬਣਾਉਣ ਤੱਕ ਸੀਮਤ ਰਹੀ ਸਰਕਾਰ

May 11, 2016 admin 0

ਚੰਡੀਗੜ੍ਹ: ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਗਏ ਕਿਸਾਨ ਅਤੇ ਖੇਤ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਰਾਹਤ ਨੀਤੀ ਹਵਾ ਵਿਚ ਲਟਕਦੀ […]

No Image

ਪੇਂਡੂ ਸਿਹਤ ਸੇਵਾਵਾਂ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ

May 11, 2016 admin 0

ਚੰਡੀਗੜ੍ਹ: ਸਰਕਾਰ ਦੀ ਬੇਰੁਖੀ ਕਾਰਨ ਪਹਿਲਾਂ ਹੀ ਹਾਸ਼ੀਏ ਉਤੇ ਜਾ ਚੁੱਕੀਆਂ ਪੰਜਾਬ ਦੀਆਂ ਪੇਂਡੂ ਸਿਹਤ ਸੰਸਥਾਵਾਂ ਨੂੰ ਡਾਕਟਰਾਂ ਦੀ ਘਾਟ ਦੇ ਨਾਲ-ਨਾਲ ਦਵਾਈਆਂ ਅਤੇ ਹੋਰ […]

No Image

ਖਾਲਿਸਤਾਨ ਦੇ ਮੁੱਦੇ ‘ਤੇ ਮਾਨ ਤੇ ਯੂਨਾਈਟਿਡ ਅਕਾਲੀ ਦਲ ‘ਚ ਮਤਭੇਦ

May 11, 2016 admin 0

ਅੰਮ੍ਰਿਤਸਰ: ਖਾਲਿਸਤਾਨ ਦੇ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਿਡ ਅਕਾਲੀ ਦਲ ਵਿਚਾਲੇ ਪੈਦਾ ਹੋਏ ਵਿਚਾਰਕ ਮਤਭੇਦ ਬਰਕਰਾਰ ਹਨ ਪਰ ਦੋਵੇਂ ਜਥੇਬੰਦੀਆਂ ਵਿਚਾਲੇ ਸਰਬੱਤ […]