No Image

ਗੋਭੀ ਹੈ ਮਿਲਗੋਭੀ!

May 18, 2016 admin 0

ਬਲਜੀਤ ਬਾਸੀ ਅੱਜ ਕਲ੍ਹ ਪੰਜਾਬ ਵਿਚ ਆਲੂ ਗੋਭੀ ਦੀ ਸਬਜ਼ੀ ਬੜੇ ਸ਼ੌਕ ਨਾਲ ਖਾਧੀ ਜਾਂਦੀ ਹੈ। ਥਾਲੀ ਵਿਚ ਪਏ ਕੱਟੇ ਹੋਏ ਗੋਭੀ ਦੇ ਡੱਕਰੇ ਕੱਚੇ […]

No Image

ਕਲਿਜੁਗ ਜੋ ਫੇੜੇ ਸੋ ਪਾਵੈ

May 18, 2016 admin 0

ਡਾæ ਗੁਰਨਾਮ ਕੌਰ ਕੈਨੇਡਾ ਪਿਛਲੇ ਤੋਂ ਪਿਛਲੇ ਲੇਖ ਵਿਚ ਅਸੀਂ, ਭਾਈ ਗੁਰਦਾਸ ਦੇ ਕਥਨ ਨੂੰ ਧਿਆਨ ਵਿਚ ਰੱਖ ਕੇ Ḕਸਾਂਖ ਦਰਸ਼ਨḔ ਅਤੇ Ḕਅਥਰਵ ਵੇਦḔ ਸਬੰਧੀ […]

No Image

ਰਾਵੀ ਦਾ ਪੁਲ

May 18, 2016 admin 0

ਪਾਕਿਸਤਾਨੀ ਕਹਾਣੀਕਾਰਾ ਬੀਬੀ ਨਜ਼ਰ ਫਾਤਿਮਾ ਦੀ ਕਹਾਣੀ ‘ਰਾਵੀ ਦਾ ਪੁਲ’ ਸੱਚ ਜਾਪਦੀਆਂ ਕਥਾਵਾਂ ਨੂੰ ਸਿਰ ਪਰਨੇ ਕਰ ਸੁੱਟਦੀ ਹੈ। ਇਸ ਕਹਾਣੀ ਵਿਚ ਸਮਾਜ ਅੰਦਰ ਔਰਤ […]

No Image

ਬਾਦਲਾਂ ਨੇ ਪੰਜਾਬੀ ਇਲੈਕਟ੍ਰੋਨਿਕ ਮੀਡੀਆ ਨੂੜਿਆ

May 11, 2016 admin 0

ਚੰਡੀਗੜ੍ਹ: ਬਾਦਲ ਸਰਕਾਰ ਬਾਰੇ ‘ਮੰਦਾ’ ਬੋਲਣ ਵਾਲੇ ਪੰਜਾਬੀ ਇਲੈਕਟ੍ਰੋਨਿਕ ਮੀਡੀਆ ਦੇ ਸਫਾਏ ਲਈ ਮੁੜ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਵਿਚ ਵਿਚ ਜ਼ੀ ਪੰਜਾਬੀ ਟੀæਵੀæ […]

No Image

ਪੀਲੀਭੀਤ ਜੇਲ੍ਹ ਅੰਦਰ ਸਿੱਖ ਬੰਦੀਆਂ ‘ਤੇ ਤਸ਼ੱਦਦ ਦਾ ਮਾਮਲਾ ਭਖਿਆ

May 11, 2016 admin 0

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਖਾੜਕੂ ਲਹਿਰ ਸਮੇਂ ਪੁਲਿਸ ਨੂੰ ਮਿਲੇ ਵਾਧੂ ਅਧਿਕਾਰਾਂ (ਟਾਡਾ) ਦੀ ਆੜ ਹੇਠ ਹੋਏ ਅਤਿਆਚਾਰ ਬਾਰੇ ਅੱਜ ਵੀ ਨਿੱਤ ਦਿਨ […]