No Image

ਹਿੰਦ-ਪਾਕਿ ਸਰਹੱਦ ‘ਤੇ ਤਸਕਰੀ ਦੇ ਨਵੇਂ ਜੁਗਾੜ ਬਣੇ ਵੰਗਾਰ

May 18, 2016 admin 0

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਾਲੇ ਨਸ਼ੇ ਦੀ ਤਸਕਰੀ ਕਰਨ ਵਾਲੇ ਤਸਕਰ ਆਏ ਦਿਨ ਨਵਾਂ ਜੁਗਾੜ ਲਾਉਂਦੇ ਹਨ। ਇਸ ਵਾਰ ਪਾਕਿਸਤਾਨੀ ਤਸਕਰਾਂ ਵੱਲੋਂ ਨਵੇਂ ਤਰੀਕੇ ਨਾਲ ਭਾਰਤ ਵਿਚ […]

No Image

ਲੋਕ-ਰਾਜ ਦਾ ਕੁਰਾਹਾ: Ḕਧੂਲ ਚਿਹਰੇ ਪੇ ਥੀ, ਪੋਂਛਾ ਸ਼ੀਸ਼ੇ ਪੇ ਲਗਾਤੇ ਰਹੇḔ

May 18, 2016 admin 0

-ਜਤਿੰਦਰ ਪਨੂੰ ਆਪੋ-ਆਪਣਾ ਸੋਚਣ ਦਾ ਢੰਗ ਹੁੰਦਾ ਹੈ। ਕਿਸੇ ਨੂੰ ਸ਼ਤਾਬਦੀ ਅਤੇ ਰਾਜਧਾਨੀ ਰੇਲ ਗੱਡੀਆਂ ਵਿਚ ਲਿਸ਼ਕਦੇ ਸੂਟਾਂ ਵਾਲੇ ਲੋਕ ਚੜ੍ਹ ਰਹੇ ਦਿਖਾਈ ਦਿੰਦੇ ਹਨ […]

No Image

ਜੰਗਲ ਥਾਣੀਂ ਲੰਘਦਿਆਂ…

May 18, 2016 admin 0

ਜੰਗਲਨਾਮਾ-2 ਚਰਚਿਤ ਕਿਤਾਬ ‘ਜੰਗਲਨਾਮਾ’ ਵਿਚ ਲੇਖਕ ਸਤਨਾਮ (ਅਸਲ ਨਾਂ ਗੁਰਮੀਤ) ਨੇ ਜੋ ਬਿਰਤਾਂਤ ਸਿਰਜਿਆ ਹੈ, ਉਸ ਦਾ ਲਾਗਾ-ਦੇਗਾ ਸਿਰਫ ਜੰਗਲ ਨਾਲ ਨਹੀਂ, ਸਗੋਂ ਜ਼ਿੰਦਗੀ ਦੇ […]

No Image

ਕਰੋਧ ਦੀ ਅਉਧ

May 18, 2016 admin 0

ਸੁਰਿੰਦਰ ਸਿੰਘ ਤੇਜ ਫੋਨ: +91-98555-01488 ਨਿਰਭਯਾ ਕੌਣ ਸੀ, ਇਹ ਅਸੀਂ ਸਾਰੇ ਜਾਣਦੇ ਹਾਂ; ਪਰ ਸਾਡੇ ਵਿਚੋਂ ਕਿੰਨਿਆਂ ਕੁ ਨੂੰ ਪਤਾ ਹੈ ਕਿ ਜੀਸ਼ਾ ਕੌਣ ਸੀ? […]

No Image

ਬਹੁਤਾ ਜੋਸ਼, ਥੋੜ੍ਹੀ ਹੋਸ਼

May 18, 2016 admin 0

ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ ਫੋਨ: 925-683-1982 ਮੈਂ ਸਿੱਖ ਘਰਾਣੇ ਵਿਚ ਪੈਦਾ ਹੋਇਆ ਹਾਂ। ਕੁਦਰਤ ਵਲੋਂ ਹੀ ਮੇਰੀ ਸਿੱਖੀ ਨਾਲ ਸਾਂਝ ਹੈ। ਕਿਸੇ ਹੋਰ ਸਮਾਜ ਨੂੰ […]

No Image

ਮੀਰੀ-ਪੀਰੀ ਦੇ ਅਣਗੌਲੇ ਭੇਤ

May 18, 2016 admin 0

ਅਵਤਾਰ ਸਿੰਘ (ਪ੍ਰੋæ) ਫੋਨ: 91-94175-98384 ਛੇਵੇਂ ਪਾਤਸ਼ਾਹ ਨੇ ਗੁਰਿਆਈ ਸਮੇਂ ਦੋ ਤਲਵਾਰਾਂ ਪਹਿਨੀਆਂ, ਜਿਨ੍ਹਾਂ ਨੂੰ ਸਿੱਖ ਲੋਰ ਵਿਚ ਮੀਰੀ-ਪੀਰੀ ਆਖਿਆ ਗਿਆ। ਅਮੀਰੀ ਦੇ ਸੰਖੇਪ ਮੀਰੀ […]