‘ਭਾਰਤ ਮਾਤਾ’ ਦਾ ਮੁਹਾਵਰਾ
‘ਵਿਕਾਸ ਪੁਰਸ਼’ ਨਰੇਂਦਰ ਮੋਦੀ ਦੀ ਸਰਕਾਰ ਬਣਿਆਂ ਪੂਰੇ ਦੋ ਸਾਲ ਅਜੇ ਮਈ ਵਿਚ ਹੋਣੇ ਹਨ, ਪਰ ਇਸ ਸਮੇਂ ਦੌਰਾਨ ਆਰæਐਸ਼ਐਸ਼ ਨੇ ਆਪਣੀ ਹਿੰਦੂਤਵੀ ਵਿਚਾਰਧਾਰਾ ਦਾ […]
‘ਵਿਕਾਸ ਪੁਰਸ਼’ ਨਰੇਂਦਰ ਮੋਦੀ ਦੀ ਸਰਕਾਰ ਬਣਿਆਂ ਪੂਰੇ ਦੋ ਸਾਲ ਅਜੇ ਮਈ ਵਿਚ ਹੋਣੇ ਹਨ, ਪਰ ਇਸ ਸਮੇਂ ਦੌਰਾਨ ਆਰæਐਸ਼ਐਸ਼ ਨੇ ਆਪਣੀ ਹਿੰਦੂਤਵੀ ਵਿਚਾਰਧਾਰਾ ਦਾ […]
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਦੀਆਂ ਸਿਆਸੀ ਧਿਰਾਂ ਨੇ ਸੂਬੇ ਵਿਚ ਡੇਰਿਆਂ ਦੀਆਂ ਚੌਂਕੀਆਂ ਭਰਨ ਲਈ ਮੋਰਚੇ ਸਾਂਭ ਲਏ ਹਨ। ਸੂਬੇ ਦੀਆਂ ਰਵਾਇਤੀ ਧਿਰਾਂ ਦੇ […]
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਦੀਆਂ ਸਿਆਸੀ ਧਿਰਾਂ ਨੇ ਪਾਣੀਆਂ ਦੇ ਮੁੱਦਿਆਂ ਨੂੰ ਮੁੜ ਜ਼ੋਰ ਸ਼ੋਰ ਨਾਲ ਰਿੜਕਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਸਤਲੁਜ-ਯਮੁਨਾ […]
ਚੰਡੀਗੜ੍ਹ: ਸਤਲੁਜ-ਯਮੁਨਾ ਲਿੰਕ (ਐਸ਼ਵਾਈæਐਲ਼) ਨਹਿਰ ਦੇ ਮਸਲੇ ਨੇ ਪੰਜਾਬ ਦੇ ਹੋਰ ਸਾਰੇ ਗੰਭੀਰ ਮੁੱਦਿਆਂ ਦਾ ਰੰਗ ਫਿੱਕਾ ਪਾ ਦਿੱਤਾ। ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਤੇ […]
ਚਮਕੌਰ ਸਾਹਿਬ: ਪੰਜਾਬ ਸਰਕਾਰ ਵੱਲੋਂ ਐਸ਼ਵਾਈæਐਲ਼ ਨਹਿਰ ਅਧੀਨ ਆਈ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਮਤਾ ਵਿਧਾਨ ਸਭਾ ਵਿਚ ਪਾਸ ਕਰਨ ਪਿੱਛੋਂ ਕਿਸਾਨਾਂ ਵੱਲੋਂ ਬਿਨਾਂ […]
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਖੇਤੀ ਕਰਜ਼ਿਆਂ ਦੇ ਨਿਬੇੜੇ ਲਈ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ। ਸਦਨ ਨੇ ਕੁੱਲ 13 ਬਿੱਲ ਪਾਸ ਕੀਤੇ। ‘ਪੰਜਾਬ ਖੇਤੀਬਾੜੀ ਕਰਜ਼ […]
ਅੰਮ੍ਰਿਤਸਰ: ਕੇਂਦਰੀ ਵਜ਼ਾਰਤ ਵੱਲੋਂ ਸਹਿਜਧਾਰੀ ਵੋਟ ਅਧਿਕਾਰ ਰੱਦ ਕਰਨ ਬਾਬਤ ਪੇਸ਼ ਕੀਤੇ ਬਿੱਲ ਨੂੰ ਰਾਜ ਸਭਾ ਵਿਚ ਸਹਿਮਤੀ ਮਿਲ ਜਾਣ ਨਾਲ ਸਿੱਖ ਹਲਕਿਆਂ ਵਿਚ ਸੰਤੁਸ਼ਟੀ […]
ਛਲ-ਕਪਟ ਦੇ ਨਾਲ ਹੀ ਸਫ਼ਲ ਹੁੰਦਾ, ‘ਸੱਤਾ ਮਿਸ਼ਨ’ ਸਿਆਸਤੀ ਹਾਣੀਆਂ ਦਾ। ਭਾਵੁਕ ਹੁੰਦਿਆਂ ਮਗਰ ਤੁਰ ਪੈਣ ਲੋਕੀ, ‘ਭਾਣਾ ਵਰਤਦਾ’ ਨੀਤੀਆਂ ਕਾਣੀਆਂ ਦਾ। ਆਇਆ ਚੋਣ ਮਾਹੌਲ […]
ਬਠਿੰਡਾ: ਕੇਂਦਰ ਸਰਕਾਰ ਐਤਕੀਂ ਸਰਹੱਦੀ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਹੀ ਭੁੱਲ ਗਈ ਹੈ। ਕੇਂਦਰੀ ਫੰਡਾਂ ਦੀ ਉਡੀਕ ਵਿਚ ਪੰਜਾਬ ਸਰਕਾਰ ਨੇ ਵੀ ਚੁੱਪ ਵੱਟ ਲਈ […]
ਚੰਡੀਗੜ੍ਹ: ਪੰਜਾਬ ਦੇ ਪੇਂਡੂ ਖੇਤਰਾਂ ਵਿਚ ਸਿਹਤ ਸਹੂਲਤਾਂ ਲਾਵਾਰਸ ਹਨ। ਸਰਕਾਰ ਵੱਲੋਂ ਇਨ੍ਹਾਂ ਹਸਪਤਾਲਾਂ ਵਿਚ 24 ਘੰਟੇ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਸਨ, ਪਰ […]
Copyright © 2025 | WordPress Theme by MH Themes