No Image

ਸਰਕਾਰ ਦੀ ਅਣਦੇਖੀ ਤੇ ਬੇਰੁਜ਼ਗਾਰੀ ਨੇ ਝੰਬ ਸੁੱਟੇ ਨੌਜਵਾਨ

November 11, 2015 admin 0

ਚੰਡੀਗੜ੍ਹ: ਪੰਜਾਬ ਦੇ ਰੁਜ਼ਗਾਰ ਵਿਭਾਗ ਦਫਤਰਾਂ ਵਿਚ ਭਾਵੇਂ ਇਸ ਵਰ੍ਹੇ ਨਾਂ ਰਜਿਸਟਰ ਕਰਵਾਉਣ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ 42 ਹਜ਼ਾਰ 122 ਹੈ, ਪਰ ਸੂਬੇ ਅੰਦਰ ਪੜ੍ਹੇ-ਲਿਖੇ […]

No Image

ਪੰਜ ਪਿਆਰਿਆਂ ਦਾ ਸਿੱਖ ਪ੍ਰਸੰਗ

November 11, 2015 admin 0

‘ਪੰਜ ਪਿਆਰਿਆਂ ਦਾ ਸਿੱਖ ਪ੍ਰਸੰਗ’ ਨਾਂ ਦੇ ਇਸ ਅਹਿਮ ਲੇਖ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੰ੍ਰਥ ਸਾਹਿਬ ਵਿਭਾਗ ਦੇ ਸਾਬਕਾ ਮੂਖੀ ਪ੍ਰੋæ ਬਲਕਾਰ ਸਿੰਘ […]

No Image

ਬਾਜ਼ਾਰ, ਬੰਦਾ ਤੇ ਬਾਂਦਰ

November 11, 2015 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਵਿਦੇਸ਼ ਤੋਂ ਪਿੰਡ ਪਹੁੰਚਦਿਆਂ ਹੀ ਅਸੀਂ ਵਿਆਹ ਦੀਆਂ ਤਿਆਰੀਆਂ ਅਰੰਭ ਦਿੱਤੀਆਂ। ਘਰ ਨੂੰ ਰੰਗ-ਰੋਗਨ ਕਰ ਰਹੀ ਲੇਬਰ ਦਾ ਠੇਕੇਦਾਰ ਸ਼ਾਮ […]

No Image

ਅਪ ਯਾਨਿ ਪਾਣੀ

November 11, 2015 admin 0

ਬਲਜੀਤ ਬਾਸੀ ਖੂਹ ਵਾਲੇ ਲੇਖ ਵਿਚ ਪਾਣੀ ਦੇ ਅਰਥਾਂ ਵਾਲੇ ‘ਅਪ’ ਸ਼ਬਦ ਦਾ ਜ਼ਿਕਰ ਆਇਆ ਸੀ ਤਾਂ ਇੱਕ ਵਿਦਵਾਨ ਪਾਠਕ ਨੇ ਇਤਰਾਜ਼ ਉਠਾਇਆ ਤੇ ਦਾਅਵਾ […]

No Image

ਪਛਤਾਵਾ

November 11, 2015 admin 0

‘ਪਛਤਾਵਾ’ ਉਸ ਨੰਨ੍ਹੀ ਜਾਨ ਦੀ ਵੱਡੀ ਕਹਾਣੀ ਹੈ ਜਿਸ ਉਤੇ ਦੁਸ਼ਵਾਰੀਆਂ ਦੀ ਲਗਾਤਾਰ ਵਾਛੜ ਪੈ ਰਹੀ ਹੈ। ਅਜਿਹੇ ਹਾਲਾਤ ਦੇ ਝੰਬੇ, ਪਤਾ ਨਹੀਂ ਕਿੰਨੇ ਕੁ […]

No Image

ਜਸਵੀਰ ਸਿੰਘ ਲੰਗੜੋਆ ਦੇ ਇਤਰਾਜ਼

November 11, 2015 admin 0

ਸੰਪਾਦਕ ਜੀ, ਮੈਂ ਜਸਵੀਰ ਸਿੰਘ ਲੰਗੜੋਆ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੇਰੇ ਦੋ ਲੇਖਾਂ ਬਾਰੇ ਪ੍ਰਤੀਕਰਮ ਦਿੱਤਾ ਹੈ। ਬਹੁਤ ਘਟ ਲੋਕ ਅਜਿਹੇ ਤਕਨੀਕੀ ਜਿਹੇ ਵਿਸ਼ੇ […]

No Image

ਬਾਤਾਂ ਮੋਸ਼ੇ ਤੇ ਅਸ਼ੇਰ ਦੀਆਂ

November 11, 2015 admin 0

ਵਾਪਸੀ-3 ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਲੰਮੇ ਲੇਖ ‘ਵਾਪਸੀ’ ਵਿਚ ਯਹੂਦੀਆਂ ਦੀ ਵਤਨ ਵਾਪਸੀ ਦੀ ਲੰਮੀ ਕਹਾਣੀ ਸੁਣਾਈ ਹੈ। ਯਹੂਦੀਆਂ ਨੂੰ ਦੋ ਹਜ਼ਾਰ ਸਾਲ […]