No Image

ਬਿਹਾਰ ਨੂੰ ਵਧਾਈਆਂ!

November 11, 2015 admin 0

ਦਿੱਤੀ ਠੋਕ ਕੇ ਮੱਤ ਹੈ ਭਗਵਿਆਂ ਨੂੰ, ਮੱਲਾਂ ਦੇਖ ਲਓ ‘ਯਾਦਵਾਂ’ ਮਾਰੀਆਂ ਨੇ। ਰੋਜ ਸੁਣਦਿਆਂ ‘ਸੰਤਾਂ’ ਦੀ ‘ਅੱਗ-ਵਾਣੀ’, ਹਿੱਕਾਂ ਸੜਦੀਆਂ ਸੱਜਣੋਂ ਠਾਰੀਆਂ ਨੇ। ਜਿੱਤ ਹੋਈ […]

No Image

ਸਰਬੱਤ ਖਾਲਸਾ ਵੱਲੋਂ ਜਥੇਦਾਰਾਂ ਦੀ ਛੁੱਟੀ

November 11, 2015 admin 0

ਅੰਮ੍ਰਿਤਸਰ (ਗੁਰਵਿੰਦਰ ਸਿੰਘ ਵਿਰਕ): ਸਿੱਖ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਸਮਾਗਮ ਵਿਚ ਚਾਰ ਤਖਤਾਂ ਦੇ ਜਥੇਦਾਰਾਂ ਨੂੰ ਬਰਤਰਫ ਕਰਦਿਆਂ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ […]

No Image

ਬਿਹਾਰ ਨੇ ਮੋਦੀ ਲਹਿਰ ਡੱਕੀ

November 11, 2015 admin 0

ਚੰਡੀਗੜ੍ਹ: ਭਾਜਪਾ ਭਾਵੇਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਲੀ ਹਾਰ ਬਾਰੇ ਆਤਮ-ਮੰਥਨ ਕਰਨ ਵਿਚ ਜੁਟੀ ਹੋਈ ਹੈ, ਪਰ ਹਾਰ ਲਈ ਪਾਰਟੀ ਦੀ ਫਿਰਕੂ ਸੋਚ […]

No Image

ਕੇਂਦਰ ਸਰਕਾਰ ਨੇ ਨਾ ਫੜੀ ਚਿੰਤਾ ਵਿਚ ਡੁੱਬੇ ਕਿਸਾਨਾਂ ਦੀ ਬਾਂਹ

November 11, 2015 admin 0

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਦੇ ਐਲਾਨ ਨੇ ਪਹਿਲਾਂ ਹੀ ਚਿੰਤਾ ਵਿਚ ਡੁੱਬੇ ਕਿਸਾਨਾਂ ਨੂੰ ਹੋਰ ਨਿਰਾਸ਼ ਕਰ ਦਿੱਤਾ ਹੈ। […]

No Image

ਬਾਦਲਾਂ ਲਈ ਪੰਜਾਬ ਵਿਚ ਅਕਸ ਸੁਧਾਰ ਮੁਹਿੰਮ ਬਣੀ ਚੁਣੌਤੀ

November 11, 2015 admin 0

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਦੀ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਕਰਕੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਏ ਸਿਆਸੀ ਨੁਕਸਾਨ […]

No Image

ਅਸਹਿਣਸ਼ੀਲਤਾ ਖਿਲਾਫ ਮੁਹਿੰਮ ਨੇ ਸਰਕਾਰ ਦੇ ਨਾਸੀਂ ਧੂੰਆਂ ਕੱਢਿਆ

November 11, 2015 admin 0

ਮੁੰਬਈ: ਅਸਹਿਣਸ਼ੀਲਤਾ ਤੇ ਫਿਰਕੂਵਾਦ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਰਕਾਰ ਦੀ ਮੁਸ਼ਕਲਾਂ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ। ਉੱਘੇ ਫਿਲਮ ਨਿਰਮਾਤਾ ਕੁੰਦਨ ਸ਼ਾਹ, ਸਈਦ […]

No Image

ਖੱਬੀਆਂ ਧਿਰਾਂ ਨੇ ਲੋਕ ਮਸਲਿਆਂ ਉਤੇ ਸਰਕਾਰ ਨੂੰ ਪਾਇਆ ਘੇਰਾ

November 11, 2015 admin 0

ਜਲੰਧਰ: ਪੰਜਾਬ ਦੀਆਂ ਚਾਰ ਖੱਬੀਆਂ ਰਾਜਨੀਤਕ ਪਾਰਟੀਆਂ ਸੀæਪੀæਆਈæ, ਸੀæਪੀæਆਈæ (ਐਮæ), ਸੀæਪੀæਐਮæ ਪੰਜਾਬ ਤੇ ਸੀæਪੀæਆਈæ (ਐਮæਐਲ਼) ਲਿਬਰੇਸ਼ਨ ਦੇ ਸੱਦੇ ਉਤੇ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਚ […]