No Image

ਮਰੀ ਆਤਮਾ-ਜਿਉਂਦੇ ਬੰਦੇ?

September 2, 2015 admin 0

ਸਮੇਂ ਅੱਜ ਦੇ ਸਾਧਾਂ ਦੇ ਪੈਣ ਪੈਰੀਂ, ਮੱਤ ਉਨ੍ਹਾਂ ਦੀ ਖੋਤਿਆਂ ਚਰੀ ਹੁੰਦੀ। ਇਸ ḔਲੋਕḔ ਦਾ ਭਲਾ ਨਾ ਕਰਨ ਜੋਗੀ, ਜਿਹੜੀ ਜਨਤਾ Ḕਪ੍ਰਲੋਕḔ ਤੋਂ ਡਰੀ […]

No Image

ਭਾਰਤ-ਪਾਕਿ ਨੇ ਰਿਹਾਇਸ਼ੀ ਇਲਾਕਿਆਂ ਵੱਲ ਕੀਤੇ ਤੋਪਾਂ ਦੇ ਮੂੰਹ

September 2, 2015 admin 0

ਜੰਮੂ: ਰੂਸ ਦੇ ਸ਼ਹਿਰ ਉਫ਼ਾ ਵਿਚ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਵੱਲੋਂ ਗੱਲਬਾਤ ਬਾਰੇ ਕੀਤੇ ਐਲਾਨ ਸਿਰੇ ਨਾ ਚੜ੍ਹਨ ਪਿੱਛੋਂ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ […]

No Image

ਦੀਨਾਨਗਰ ਫਿਦਾਈਨ ਹਮਲੇ ਬਾਰੇ ਸਾਹਮਣੇ ਆਏ ਕਈ ਅਹਿਮ ਖੁਲਾਸੇ

September 2, 2015 admin 0

ਚੰਡੀਗੜ੍ਹ: ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਸਟੇਸ਼ਨ ਉਤੇ ਹੋਏ ਫਿਦਾਈਨ ਹਮਲੇ ਨੂੰ ਇਕ ਮਹੀਨਾ ਹੋ ਗਿਆ ਹੈ। ਇਸ ਅਤਿਵਾਦੀ ਹਮਲੇ ਦੀਆਂ ਪਰਤਾਂ ਦਿਨੋਂ ਦਿਨ ਖੁੱਲ੍ਹ ਰਹੀਆਂ […]

No Image

ਕੈਪਟਨ ਦੀ ‘ਭਵਿੱਖਵਾਣੀ’ ਪਿੱਛੋਂ ‘ਆਪ’ ਵਿਚ ਹਲਚਲ

September 2, 2015 admin 0

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣ ਦੇ […]

No Image

ਗੁਜਰਾਤ ਵਿਚ 22 ਸਾਲਾ ਮੁੰਡੇ ਨੇ ਤੋੜਿਆ ਨਰੇਂਦਰ ਮੋਦੀ ਦਾ ਭਰਮ

September 2, 2015 admin 0

ਅਹਿਮਦਾਬਾਦ: ਪਟੇਲ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਕਰ ਰਹੇ ਇਕ 22 ਸਾਲਾ ਨੌਜਵਾਨ ਹਾਰਦਿਕ ਪਟੇਲ ਨੇ ਗੁਜਰਾਤ ਵਿਚ ਨਰੇਂਦਰ ਮੋਦੀ ਦੀ ਹਰਮਨਪਿਆਰਤਾ ਵਾਲੇ ਦਾਅਵੇ ਨੂੰ […]

No Image

ਰੱਖੜ ਪੁੰਨਿਆ ਮੌਕੇ ਸਿਆਸੀ ਧਿਰਾਂ ਵੱਲੋਂ ਮਿਸ਼ਨ-2017 ‘ਤੇ ਨਿਸ਼ਾਨਾ

September 2, 2015 admin 0

ਬਾਬਾ ਬਕਾਲਾ: ਰੱਖੜ ਪੁੰਨਿਆ ਮੌਕੇ ਹੋਈਆਂ ਸਿਆਸੀ ਕਾਨਫਰੰਸਾਂ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ‘ਤੇ ਹੀ ਕੇਂਦਰਿਤ ਰਹੀਆਂ। ਸਾਰੀਆਂ ਸਿਆਸੀ ਧਿਰਾਂ ਨੇ ਜਿਥੇ ਇਨ੍ਹਾਂ […]