No Image

ਧਰਤੀ ਪੇ ਭੀ ਉਤਰੋ ਕਭੀ ਮਗ਼ਰੂਰ ਖੁਦਾਓ

May 27, 2015 admin 0

ਜੋਗਿੰਦਰ ਸਿੰਘ ਪਿੰ੍ਰਸੀਪਲ ਸਾਧਾਰਨ ਜੀਵਨ Ḕਚ ਜੇ ਕਿਸੇ ਮਨੁੱਖ ਨੂੰ ਗਿਆਨ-ਵਿਗਿਆਨ, ਧਨ-ਦੌਲਤ, ਭਗਤੀ-ਸ਼ਕਤੀ, ਵਿਦਵਤਾ-ਵਿਵੇਕ, ਹੁਸਨ-ਜੋਬਨ, ਕਲਾ-ਹੁਨਰ Ḕਚ ਜਾਂ ਫਿਰ ਕਿਸੇ ਵਿਹਾਰਕ, ਸਮਾਜਕ, ਧਾਰਮਕ, ਆਰਥਕ ਜਾਂ […]

No Image

ਜਿੰਦਾ ਖੋਲ੍ਹੀਏ

May 27, 2015 admin 0

ਬਲਜੀਤ ਬਾਸੀ ਕਿਸੇ ਕਮਰੇ, ਬਕਸੇ, ਦਰਾਜ਼, ਫਾਟਕ ਆਦਿ ਨੂੰ ਕੁੰਡਾ ਲਾ ਕੇ ਤੇ ਇਸ ਨੂੰ ਕੁੰਜੀ ਨਾਲ ਨਾ-ਖੋਲ੍ਹਣਯੋਗ ਬਣਾਉਣ ਵਾਲੇ ਕਲ-ਪੁਰਜ਼ੇ ਲਈ ਪੰਜਾਬੀ ਵਿਚ ਦੋ […]

No Image

ਤੇਰਾ ਕੀਆ ਮੀਠਾ ਲਾਗੈ…

May 27, 2015 admin 0

ਪ੍ਰੋæ ਐਚæਐਲ਼ ਕਪੂਰ ਫੋਨ: 916-587-4002 ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਸੰਸਾਰ ਭਰ ਦੇ ਅਧਿਆਤਮਕ ਜਗਤ ਵਿਚ ਸਰਬ-ਉਚ […]

No Image

ਪ੍ਰੇਤ

May 27, 2015 admin 0

ਪੰਜਾਬੀ ਸਾਹਿਤ ਜਗਤ ਵਿਚ ਜਤਿੰਦਰ ਸਿੰਘ ਹਾਂਸ ਨਵੀਂ ਪੀੜ੍ਹੀ ਦਾ ਕਥਾਕਾਰ ਹੈ। ਮਾਨਵੀ ਰਿਸ਼ਤਿਆਂ ਬਾਰੇ ਉਹਨੇ ਬੜੀਆਂ ਖੂਬਸੂਰਤ ਕਹਾਣੀਆਂ ਜੋੜੀਆਂ ਹਨ। ‘ਪ੍ਰੇਤ’ ਨਾਂ ਦੀ ਇਸ […]

No Image

ਸ਼ੇਕਸਪੀਅਰ ਦਾ ਦੁਰਲੱਭ ਚਿੱਤਰ

May 27, 2015 admin 0

ਗੁਰਬਖਸ਼ ਸਿੰਘ ਸੋਢੀ ਸੰਸਾਰ ਪ੍ਰਸਿੱਧ ਲੇਖਕ ਵਿਲੀਅਮ ਸ਼ੇਕਸਪੀਅਰ ਦਾ ਇਕ ਹੋਰ ਚਿੱਤਰ ਮਿਲਣ ਦਾ ਖੁਲਾਸਾ ਹੋਇਆ ਹੈ। ਬ੍ਰਿਟਿਸ਼ ਬਨਸਪਤੀ ਵਿਗਿਆਨੀ ਮਾਰਕ ਗ੍ਰਿਫਿਥਸ ਨੇ ਦਾਅਵਾ ਕੀਤਾ […]

No Image

ਕਾਨ ਫਿਲਮ ਮੇਲੇ ਵਿਚ ‘ਮਸਾਣ’

May 27, 2015 admin 0

ਫਿਲਮਸਾਜ਼ ਨੀਰਜ ਗੇਵਨ ਦੀ ਪਲੇਠੀ ਫਿਲਮ ‘ਮਸਾਣ’ ਨੇ ਸੰਸਾਰ ਭਰ ਵਿਚ ਪ੍ਰਸਿੱਧ ਕਾਨ ਫਿਲਮ ਮੇਲੇ ਵਿਚ ਇਨਾਮ ਹਾਸਲ ਕਰ ਕੇ ਇਤਿਹਾਸ ਬਣਾ ਦਿੱਤਾ ਹੈ। ਇਹ […]