No Image

ਸ਼ਾਹ ਵੱਲੋਂ ਪੰਜਾਬ ਦੇ ਭਾਜਪਾ ਆਗੂਆਂ ਨੂੰ ਮੌਕਾ ਸਾਂਭਣ ਦਾ ਸੱਦਾ

May 6, 2015 admin 0

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਪਿੱਛੋਂ ਪੰਜਾਬ ਦੇ ਪਲੇਠੇ ਦੌਰੇ ਉਤੇ ਆਏ ਅਮਿਤ ਸ਼ਾਹ ਨੇ ਪੰਜਾਬ ਭਾਜਪਾਈਆਂ ਨੂੰ ਸੂਬੇ ਵਿਚ ਸ਼੍ਰੋਮਣੀ ਅਕਾਲੀ […]

No Image

ਸਾਡੇ ਸਮਿਆਂ ਦਾ ਦੁਖਾਂਤ

May 6, 2015 admin 0

ਮੋਗਾ ਕਾਂਡ ਨਾਲ ਚਰਚਿਤ ਹੋਈ ਦਰਦਨਾਕ ਘਟਨਾ ਨੇ ਸਾਡੇ ਸਮਿਆਂ ਦਾ ਉਹ ਦੁਖਾਂਤ ਸਾਹਮਣੇ ਲਿਆਂਦਾ ਹੈ ਜਿਹੜਾ ਪੰਜਾਬ ਅੰਦਰ ਪਿਛਲੇ ਸਮੇਂ ਤੋਂ ਲਗਾਤਾਰ ਪਲ ਰਿਹਾ […]

No Image

ਹਾਕਮਾਂ ਦਾ ਰਾਖਸ਼

May 6, 2015 admin 0

ਟੀæਵੀæ, ਢਾਬੇ, ਗੋਲਕਾਂ ਤੇ ਆਵਾਜਾਈ ਕਰੇ ਕਾਬੂ, ਕੱਢਿਆ Ḕਵਪਾਰੀਆਂ’ ਨੇ ਰਸ ਵਿਚੋਂ ਕਸ ਜੀ। ਸੁੱਝਦਾ ਨਾ ਕਿਵੇਂ ਛੁਟਕਾਰਾ ਹੋਊ ਜ਼ਾਲਮਾਂ ਤੋਂ, ਕਿਹੜੇ Ḕਰੱਬ’ ਤਾਈਂ ਕਹੀਏ […]

No Image

ਮੋਗਾ ਕਾਂਡ: ਬਾਦਲ ਪਰਿਵਾਰ ਦੀ ‘ਲੋਕ ਸੇਵਾ’ ਖਿਲਾਫ ਵਿਆਪਕ ਲਾਮਬੰਦੀ

May 6, 2015 admin 0

ਚੰਡੀਗੜ੍ਹ: ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀ ਚੱਲਦੀ ਬੱਸ ਵਿਚ ਛੇੜਛਾੜ ਤੋਂ ਬਾਅਦ ਧੱਕਾ ਮਾਰਨ ਕਾਰਨ ਨਾਬਾਲਗ ਦੀ ਹੋਈ ਮੌਤ ਪਿੱਛੋਂ ਹੁਕਮਰਾਨ ਪਰਿਵਾਰ […]

No Image

ਪੰਜਾਬ ਸਰਕਾਰ ਗਦਰੀ ਸ਼ਹੀਦਾਂ ਦੇ ਨਾਂ ‘ਤੇ ਸ਼ਰਾਬ ਵੇਚਣ ਲਈ ਬਜ਼ਿੱਦ

May 6, 2015 admin 0

ਬਠਿੰਡਾ: ਗਦਰੀ ਸ਼ਹੀਦਾਂ ਦੇ ਸ਼ਤਾਬਦੀ ਵਰ੍ਹੇ ਮੌਕੇ ਸ਼ਰਧਾਂਜਲੀ ਵਜੋਂ ਸ਼ਹੀਦਾਂ ਦੇ ਜੀਵਨ ਤੇ ਉਦੇਸ਼ਾਂ ਬਾਰੇ ਸਾਹਿਤ ਛਾਪ ਕੇ ਘਰ-ਘਰ ਪਹੁੰਚਾਉਣ ਦੀ ਥਾਂ ਪੰਜਾਬ ਸਰਕਾਰ ਨੇ […]