ਭਗਵੰਤ ਮਾਨ ਦੇ ਨਾਂ ਖੁੱਲਾ ਖ਼ਤ
ਸਤਿਕਾਰਯੋਗ ਭਗਵੰਤ ਮਾਨ, ਮੈਂਬਰ ਪਾਰਲੀਮੈਂਟ। ਤੁਸੀਂ ਪਿਛਲੇ ਕਈ ਸਾਲਾਂ ਤੋਂ ਅਖਬਾਰੀ ਸੁਰਖੀਆਂ ਵਿਚ ਹੋ ਪਰ ਕੁਝ ਅਜਿਹੀਆਂ ਤਾਜ਼ਾ ਖਬਰਾਂ ਹਨ ਜਿਨ੍ਹਾਂ ਨੇ ਪੰਜਾਬੀ ਦੇ ਇਸ […]
ਸਤਿਕਾਰਯੋਗ ਭਗਵੰਤ ਮਾਨ, ਮੈਂਬਰ ਪਾਰਲੀਮੈਂਟ। ਤੁਸੀਂ ਪਿਛਲੇ ਕਈ ਸਾਲਾਂ ਤੋਂ ਅਖਬਾਰੀ ਸੁਰਖੀਆਂ ਵਿਚ ਹੋ ਪਰ ਕੁਝ ਅਜਿਹੀਆਂ ਤਾਜ਼ਾ ਖਬਰਾਂ ਹਨ ਜਿਨ੍ਹਾਂ ਨੇ ਪੰਜਾਬੀ ਦੇ ਇਸ […]
ਐਨæਐਚæ10: ਅਣਖ ਦੇ ਨਾਂ ‘ਤੇ ਕਤਲਾਂ ਦਾ ਕਿੱਸਾ ਹਿੰਦੀ ਫਿਲਮ ‘ਐਨæਐਚæ 10’ ਵਿਚ ਬੁਨਿਆਦੀ ਤੌਰ ‘ਤੇ ਮਰਦਾਵੀਂ ਧੌਂਸ ਦੀਆਂ ਕੁਝ ਕੁ ਪਰਤਾਂ ਫਰੋਲੀਆਂ ਗਈਆਂ ਹਨ। […]
ਮਿਸਾਲੀ ਗਾਇਕਾ ਨੂਰ ਜਹਾਂ ਦਾ ਪੋਤਾ ਸਿਕੰਦਰ ਰਿਜ਼ਵੀ ਵੀ ਫਿਲਮੀ ਦੁਨੀਆਂ ਦਾ ਸ਼ਾਹ-ਸਵਾਰ ਬਣ ਗਿਆ ਹੈ। ਉਹ ਕਾਮੇਡੀ ਫਿਲਮ ‘ਦੇਖ ਮਗਰ ਪਿਆਰ ਸੇ’ ਵਿਚ ਹੀਰੋ […]
‘ਧਰਮ ਸੰਕਟ ਮੇਂ’ ਦੇ ਮਾਮਲੇ ‘ਤੇ ਸੈਂਸਰ ਬੋਰਡ ਦੀ ਪਹੁੰਚ ਤੋਂ ਫਿਲਮ ਦੇ ਮੁੱਖ ਕਲਾਕਾਰ ਨਸੀਰੂਦੀਨ ਸ਼ਾਹ ਅਤੇ ਪਰੇਸ਼ ਰਾਵਲ ਦੁਖੀ ਹਨ। ਪਰੇਸ਼ ਮੁਤਾਬਕ ਇਹ […]
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਦੀ ਲੀਡਰਸ਼ਿਪ ਅਕਾਲੀ-ਭਾਜਪਾ ਗਠਜੋੜ ਨੂੰ ਕਈ ਗੰਭੀਰ ਮੁੱਦਿਆਂ ਦੇ ਬਾਵਜੂਦ ਘੇਰਨ ਵਿਚ ਨਾਕਾਮ ਰਹੀ। ਸਦਨ ਵਿਚ […]
ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਪਿਛਲੇ 30 ਸਾਲਾਂ ਤੋਂ ਇਨਸਾਫ ਦੀ ਉਡੀਕ ਵਿਚ ਬੈਠੇ 1984 ਸਿੱਖ ਕਤਲੇਆਮ ਪੀੜਤਾਂ ਦੀ ਉਮੀਦ ਇਕ ਵਾਰ ਫਿਰ ਟੁੱਟ ਗਈ […]
ਨਵੀਂ ਦਿੱਲੀ: ਜਨ ਲੋਕ ਪਾਲ ਅੰਦੋਲਨ ਤੋਂ ਸਿਆਸਤ ਵਿਚ ਤਹਿਲਕਾ ਮਚਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਆਪਸੀ ਕਲੇਸ਼ ਕਾਰਨ ਖਿਲਰਦੀ ਜਾ ਰਹੀ ਹੈ। ਕੌਮੀ ਕਾਰਜਕਾਰਨੀ […]
ਅਜੇ ਪਿਛਲੇ ਹਫਤੇ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਲੰਘਿਆ ਹੈ। ਸਰਕਾਰੀ ਪੱਧਰ ‘ਤੇ ਇਹ ਦਿਹਾੜਾ ਭਾਵੇਂ ਇਕ ਰਸਮ ਵਾਂਗ ਨਿਭਾਇਆ ਜਾਂਦਾ […]
ਗੁੱਡੀ ਚੜ੍ਹੀ ਅਸਮਾਨ ਵਿਚ ਭਾਗੋਆਂ ਦੀ, ਕਿਰਤੀ ਹਉਕੇ ਤੇ ਹਉਕਾ ਹੀ ਭਰੀ ਜਾਂਦੇ। ਕਈ ਬੁਰਕੀਆਂ ਖਾਣ ਵਿਚ ਮਸਤ ਹੋਏ, ਤੇ ਕਈ ਘੁਰਕੀਆਂ ਦੇਖ ਕੇ ਡਰੀ […]
ਅੰਮ੍ਰਿਤਸਰ: ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਤੀ ਵਰ੍ਹੇ 2015-16 ਵਾਸਤੇ ਤਕਰੀਬਨ 993 ਕਰੋੜ 23 ਲੱਖ ਰੁਪਏ ਦੇ ਬਜਟ ਨੂੰ ਅੰਤ੍ਰਿੰਗ ਕਮੇਟੀ […]
Copyright © 2025 | WordPress Theme by MH Themes