No Image

ਕਾਲਕੀ ਦੀ ਕਣਵਾਲੀ ਕਹਾਣੀ

April 15, 2015 admin 0

ਅਦਾਕਾਰਾ ਕਾਲਕੀ ਕੋਚਲਿਨ ਅੱਜ-ਕੱਲ੍ਹ 7ਵੇਂ ਆਸਮਾਨ ਉਤੇ ਹੈ। ਉਸ ਦੀ ਫਿਲਮ ‘ਮਾਰਗਰੀਟਾ ਵਿਦ ਏ ਸਟਰਾਅ’ ਦੀਆਂ ਹਰ ਪਾਸੇ ਧੁੰਮਾਂ ਹਨ। ਇਹ ਫਿਲਮ ਸੋਨਾਲੀ ਬੋਸ ਨੇ […]

No Image

ਦੇਖ ਕਬੀਰਾ ਰੋਇਆ…

April 15, 2015 admin 0

ਪੰਜਾਬ ਟਾਈਮਜ਼ ਦੇ 11 ਅਪਰੈਲ ਦੇ ਅੰਕ ਵਿਚ ਪ੍ਰੋæ ਹਰਪਾਲ ਸਿੰਘ ਨੇ “ਦੇਖ ਕਬੀਰਾ ਰੋਇਆ” ਵਿਚ ਮੌਤ ਨੂੰ ਜੀਵਨ ਦਾ ਕੇਂਦਰ-ਬਿੰਦੂ ਗਰਦਾਨ ਕੇ ਅਧਿਆਤਮਕ ਗਿਆਨ […]

No Image

ਰੌਣਕਾਂ ਭਰਿਆ ਰਿਹਾ ਪੰਜਾਬ ਟਾਈਮਜ਼ ਦੀ 15ਵੀਂ ਵਰ੍ਹੇਗੰਢ ਦਾ ਸਮਾਗਮ

April 8, 2015 admin 0

ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ): ਪੰਜਾਬ ਟਾਈਮਜ਼ ਨੇ ਆਪਣੇ 15 ਵਰ੍ਹੇ ਦੇ ਸਫਰ ਦੌਰਾਨ ਪੰਜਾਬੀ ਪੱਤਰਕਾਰੀ ਵਿਚ ਜਿਹੜੇ ਮਿਆਰਾਂ ‘ਤੇ ਪਹਿਰਾ ਦਿਤਾ ਹੈ ਅਤੇ ਅਮਰੀਕਾ ਭਰ […]

No Image

ਇਸ ਵਾਰ ਵਿਸਾਖੀ…

April 8, 2015 admin 0

ਵਿਸਾਖੀ ਦਾ ਸਿੱਧਾ ਸਬੰਧ ਫਸਲਾਂ ਦੀ ਸਾਂਭ-ਸੰਭਾਲ ਅਤੇ ਨਵੇਂ ਸਾਲ ਦੀ ਆਮਦ ਨਾਲ ਜੁੜਿਆ ਹੋਇਆ ਹੈ। ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਵੀ ਵਿਸਾਖ ਦੇ […]

No Image

ਦੁਖਾਂਤ ਆਮ ਬੰਦੇ ਦਾ!

April 8, 2015 admin 0

‘ਆਪ’ ਦਾ ਹਸ਼ਰ ਦੇਖ ਹੋ ਕੇ ਪ੍ਰੇਸ਼ਾਨ ਬੜਾ, ਮੱਥੇ ਹੱਥ ਰੱਖ ਦੇਖੋ ਆਮ ਬੰਦਾ ਰੋ ਰਿਹਾ। ਈਰਖਾ ਤੇ ਸ਼ੋਹਰਤਾਂ ਨੇ ਢਾਂਚਾ ਹੀ ਵਿਗਾੜ ਦਿੱਤਾ, ਬੱਝਦਾ […]

No Image

ਪਾਣੀਆਂ ਦਾ ਮਾਮਲਾ ਫਿਰ ਭਖਿਆ

April 8, 2015 admin 0

ਚੰਡੀਗੜ੍ਹ: ਕੇਂਦਰੀ ਜਲ ਸਰੋਤ ਮੰਤਰੀ ਉਮਾ ਭਾਰਤੀ ਵਲੋਂ ਸਤਲੁਜ-ਯਮੁਨਾ ਲਿੰਕ ਨਹਿਰ ਅਤੇ ਪੰਜਾਬ ਤੇ ਹਰਿਆਣਾ ਦਰਮਿਆਨ ਵਿਵਾਦ ਵਾਲੇ ਹੋਰ ਮੁੱਦਿਆਂ ਲਈ 45 ਦਿਨਾਂ ਦੇ ਅੰਦਰ […]

No Image

ਵੱਢੀ ਕੇਸ ਵਿਚ ਰਵੀ ਸਿੱਧੂ ਨੂੰ ਸੱਤ ਸਾਲ ਕੈਦ, ਇਕ ਕਰੋੜ ਜੁਰਮਾਨਾ

April 8, 2015 admin 0

ਪਟਿਆਲਾ: ਪੰਜਾਬ ਲੋਕ ਸੇਵਾ ਕਮਿਸ਼ਨ (ਪੀæਪੀæਐਸ਼ਸੀæ) ਭਰਤੀ ਘੁਟਾਲੇ ਸਬੰਧੀ ਕੇਸ ਵਿਚ ਅਦਾਲਤ ਨੇ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ (ਰਵੀ ਸਿੱਧੂ) ਨੂੰ ਸੱਤ ਸਾਲਾਂ ਦੀ […]