No Image

ਸਿਦਕ ਤੇ ਸਿਰੜ ਨੂੰ ਸਲਾਮੀ

March 25, 2015 admin 0

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚਰਚਿਤ ‘ਮੋਦੀ ਲਹਿਰ’ ਦੇ ਉਤਰਾਅ ਦੀ ਇਕ ਹੋਰ ਝਾਕੀ ਪੰਜਾਬ ਵਿਚ ਦੇਖਣ ਨੂੰ ਮਿਲ ਗਈ। ਉਹ 23 ਮਾਰਚ ਦੇ ਸ਼ਹੀਦਾਂ- […]

No Image

ਪੰਜਾਬ ਸਰਕਾਰ ਅੱਗੇ ਬੇਨੇਮੀਆਂ ਨੇ ਫਣ ਖਲਾਰਿਆ

March 25, 2015 admin 0

ਚੰਡੀਗੜ੍ਹ: ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਵਲੋਂ ਪੰਜਾਬ ਸਰਕਾਰ ਦੀਆਂ ਬੇਨੇਮੀਆਂ ਬਾਰੇ ਤਾਜ਼ਾ ਖੁਲਾਸਿਆਂ ‘ਤੇ ਬਾਦਲ ਸਰਕਾਰ ਵਿਧਾਨ ਸਭਾ ਸੈਸ਼ਨ ਵਿਚ ਬੁਰੀ ਤਰ੍ਹਾਂ ਘਿਰੀ ਹੋਈ […]

No Image

ਯਾਰੀ ਫਿਰ ਖੁਆਰੀ?

March 25, 2015 admin 0

ਪਹਿਲਾਂ ਮਿੱਠੀਆਂ ਗੱਲਾਂ ਦੇ ਢੇਰ ਲਾਉਂਦੇ, ਫਿਰ ਬੋਲਦੇ ਜੀਭ ਨੂੰ ਟੁੱਕਦੇ ਨੇ। ਪਲਕਾਂ ਰਾਹ ਦੇ ਵਿਚ ਵਿਛਾਉਣ ਵਾਲੇ, ਮੁੜ ਕੇ ਸਾਹਮਣੇ ਹੋਣ ਤੋਂ ਲੁਕਦੇ ਨੇ। […]

No Image

ਕੈਗ ਰਿਪੋਰਟ: ਪੰਜਾਬ ਸਰਕਾਰ ਦੀਆਂ ਬੇਨੇਮੀਆਂ ਦੇ ਖੁਲਾਸੇ

March 25, 2015 admin 0

ਚੰਡੀਗੜ੍ਹ: ਦੇਸ਼ ਦੇ ਲੇਖਾ ਨਿਰੀਖਕ ਤੇ ਮਹਾਂਲੇਖਾ ਪ੍ਰੀਖਕ (ਕੈਗ) ਵੱਲੋਂ ਪੰਜਾਬ ਸਰਕਾਰ ਬਾਰੇ ਪੇਸ਼ ਕੀਤੀ ਗਈ ਸਾਲਾਨਾ ਵਿੱਤੀ-ਲੇਖਾ ਰਿਪੋਰਟ ਵਿਚ ਵੱਡੇ ਪੱਧਰ ‘ਤੇ ਬੇਨੇਮੀਆਂ ਦੇ […]

No Image

ਪੰਜਾਬ ਦੇ ਮੁਲਾਜ਼ਮਾਂ ਨੂੰ ਧੱਫੇ, ਵਜ਼ੀਰਾਂ ਤੇ ਵਿਧਾਇਕਾਂ ਨੂੰ ਮਿਲੇ ਗੱਫੇ

March 25, 2015 admin 0

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੇ ਬਜਟ ਵਿਚ ਭਾਵੇਂ ਆਰਥਿਕ ਤੰਗੀ ਦਾ ਵਾਸਤਾ ਪਾ ਕੇ ਸੂਬੇ ਦੇ ਮੁਲਾਜ਼ਮਾਂ ਨੂੰ ਅੰਗੂਠਾ ਵਿਖਾ ਦਿੱਤਾ ਹੈ ਪਰ ਆਪਣੇ ਵਿਧਾਇਕਾਂ […]

No Image

ਪੰਜਾਬ ਵਿਚ ਵੀæਆਈæਪੀæ ਡਿਊਟੀਆਂ ਨੇ ਲਾਈਆਂ ਅਪਰਾਧੀਆਂ ਦੀਆਂ ਮੌਜਾਂ

March 25, 2015 admin 0

ਬਠਿੰਡਾ: ਪੰਜਾਬ ਪੁਲਿਸ ਜ਼ਿਆਦਾ ਸਮਾਂ ਵੀæਆਈæਪੀæ ਡਿਊਟੀ ਜਾਂ ਫਿਰ ਲਾਅ ਐਂਡ ਆਰਡਰ ਵਿਚ ਹੀ ਉਲਝੀ ਰਹਿੰਦੀ ਹੈ ਤੇ ਫ਼ੌਜਦਾਰੀ ਕੇਸਾਂ ਦੀ ਢੁਕਵੀਂ ਤਫ਼ਤੀਸ਼ ਦਾ ਪੁਲੀਸ […]