ਓਬਾਮਾ-ਮੋਦੀ ‘ਦੋਸਤੀ’ ਦੀਆਂ ਅਸਲ ਪਰਤਾਂ
ਬੂਟਾ ਸਿੰਘ ਫੋਨ: +91-94634-74342 ਭਾਰਤ ਦੇ 66ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਤਿੰਨ ਦਿਨਾ ਸਰਕਾਰੀ ਦੌਰੇ ਨੂੰ ਕਾਰਪੋਰੇਟ ਮੀਡੀਆ ਅਤੇ […]
ਬੂਟਾ ਸਿੰਘ ਫੋਨ: +91-94634-74342 ਭਾਰਤ ਦੇ 66ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਤਿੰਨ ਦਿਨਾ ਸਰਕਾਰੀ ਦੌਰੇ ਨੂੰ ਕਾਰਪੋਰੇਟ ਮੀਡੀਆ ਅਤੇ […]
ਨਿਊ ਯਾਰਕ ਟਾਈਮਜ਼ ਦਾ ਸੰਪਾਦਕੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਹਿੰਦੁਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਮੁੱਦਾ ਚੁੱਕਣ ਤੋਂ ਬਾਅਦ ਹੁਣ ‘ਦਿ ਨਿਊ ਯਾਰਕ ਟਾਈਮਜ਼’ ਨੇ […]
ਦਲਜੀਤ ਅਮੀ ਫੋਨ: 91-97811-21873 Ḕਹਿੰਦੋਸਤਾਨ ਟਾਈਮਜ਼Ḕ ਵਿਚ ਪਿਛਲੇ ਦਿਨੀਂ ਪੰਜਾਬ ਦੀ ਵਿੱਤੀ ਹਾਲਤ ਬਾਰੇ ਬਹਿਸ ਛਪੀ ਜਿਸ ਵਿਚ ਛਪੇ ਲੇਖਾਂ ਵਿਚ ਉਪ ਮੁੱਖ ਮੰਤਰੀ ਸੁਖਬੀਰ […]
-ਜਤਿੰਦਰ ਪਨੂੰ ਇਸ ਲਿਖਤ ਦਾ ਸਬੰਧ ਰਾਜਨੀਤੀ ਨਾਲ ਬਿਲਕੁਲ ਨਹੀਂ, ਤੇ ਇਸ ਨੂੰ ਰਾਜਨੀਤੀ ਨਾਲ ਜੋੜਨ ਦੀ ਲੋੜ ਵੀ ਨਹੀਂ। ਇਹ ਲਿਖਤ ਤਬਾਹ ਹੁੰਦੀ ਜਾਂਦੀ […]
ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਵਲੋਂ ਫਲਸਤੀਨੀ ਜਥੇਬੰਦੀ ਹਮਾਸ ਬਾਰੇ ਲਿਖੀ ਲੇਖ ਲੜੀ ਨੂੰ ਪਾਠਕਾਂ ਨੇ ਬੜੀ ਦਿਲਚਸਪੀ ਨਾਲ ਪੜ੍ਹਿਆ। ਹੁਣ ਉਨ੍ਹਾਂ ਇਜ਼ਰਾਈਲ ਦੀ […]
ਪੰਜਾਬ ਟਾਈਮਜ਼ ਦੇ 7 ਫਰਵਰੀ ਦੇ ਅੰਕ ਵਿਚ ਪ੍ਰੋæ ਹਰਪਾਲ ਸਿੰਘ ਨੇ “ਭਰਮਿ ਨ ਭੂਲਹੁ ਭਾਈ” ਲੇਖ ਵਿਚ ਲਿਖਿਆ ਹੈ, “ਸਿੱਖ ਮਤ ਦਾ ਟੀਚਾ ਸਮੁੱਚੇ […]
ਡਾæ ਗੁਰਨਾਮ ਕੌਰ ਕੈਨੇਡਾ ਗੁਰੂ ਅਰਜਨ ਦੇਵ ਜੀ ਲਾਲਚ, ਮਾਇਆਵੀ ਮੋਹ ਅਤੇ ਧੋਖਾ ਆਦਿ ਔਗੁਣਾਂ ਦੀ ਗੱਲ ਕਰਦਿਆਂ ਦੱਸਦੇ ਹਨ ਕਿ ਇਹ ਸਭ ਮਨੁੱਖ ਦੀ […]
ਭਾਰਤੀ ਸਾਹਿਤ ਦੇ ਪਿੜ ਵਿਚ ਗਿਆਨਪੀਠ ਪੁਰਸਕਾਰ ਦਾ ਬੜਾ ਉਚਾ ਮੁਕਾਮ ਹੈ। ਇਸ ਪੁਰਸਕਾਰ ਨਾਲ ਸਮੇਂ-ਸਮੇਂ ਭਾਵੇਂ ਕਈ ਵਿਵਾਦ ਵੀ ਜੁੜਦੇ ਰਹੇ ਹਨ ਪਰ ਇਕ […]
ਐਸ਼ ਅਸ਼ੋਕ ਭੌਰਾ ਨਾ ਪੈਸੇ ਦਾ ਤੇ ਨਾ ਕਲਾ ਦਾ, ਕਿਸੇ ਯੁੱਗ ਵਿਚ ਵੀ ਮਹੱਤਵ ਨਹੀਂ ਘਟਿਆ। ਇਸੇ ਲਈ ਮੈਂ ਇਹ ਗੱਲ ਮਾਣ ਨਾਲ ਕਹਿੰਦਾ […]
ਕਹਾਣੀ ਇਉਂ ਤੁਰੀ-8 ‘ਕਹਾਣੀ ਇਉਂ ਤੁਰੀ’ ਦੀ 8ਵੀਂ ਅਤੇ ਆਖਰੀ ਕਿਸ਼ਤ ਵਿਚ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਕਹਾਣੀ ਦੇ ਨਾਲ-ਨਾਲ ਕਹਾਣੀ ਦੇ ਕਰਤਾ ਦੀ ਮੜ੍ਹਕ […]
Copyright © 2025 | WordPress Theme by MH Themes