ਵਿਵਾਦ ਵਾਲੇ ਬਿਆਨਾਂ ਨੇ ਮੋਦੀ ਦਾ ਸਾਹ ਫੁਲਾਇਆ
ਚੰਡੀਗੜ੍ਹ: ਲੋਕਾਂ ਲਈ Ḕਅੱਛੇ ਦਿਨਾਂ’ ਦੇ ਵਾਅਦੇ ਨਾਲ ਸੱਤਾ ਵਿਚ ਆਈ ਨਰੇਂਦਰ ਮੋਦੀ ਸਰਕਾਰ ਫਿਰਕੂ ਸੋਚ ਤੋਂ ਉਪਰ ਨਹੀਂ ਉੱਠ ਰਹੀ। ਮੋਦੀ ਸਰਕਾਰ ਦੇ ਵਜ਼ੀਰ […]
ਚੰਡੀਗੜ੍ਹ: ਲੋਕਾਂ ਲਈ Ḕਅੱਛੇ ਦਿਨਾਂ’ ਦੇ ਵਾਅਦੇ ਨਾਲ ਸੱਤਾ ਵਿਚ ਆਈ ਨਰੇਂਦਰ ਮੋਦੀ ਸਰਕਾਰ ਫਿਰਕੂ ਸੋਚ ਤੋਂ ਉਪਰ ਨਹੀਂ ਉੱਠ ਰਹੀ। ਮੋਦੀ ਸਰਕਾਰ ਦੇ ਵਜ਼ੀਰ […]
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਤਿੰਨ ਦਹਾਕਿਆਂ ਤੋਂ ਇਨਸਾਫ ਲਈ ਜਦੋਜਹਿਦ ਕਰ ਰਹੇ 1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ […]
ਰੂਪਨਗਰ: ਪੰਜਾਬ ਸਰਕਾਰ ਨੇ ਬਾਹਰਲੇ ਮੁਲਕਾਂ ਤੋਂ ਆਏ ਮਹਿਮਾਨਾਂ ਜਿਨ੍ਹਾਂ ਨੂੰ ਰਾਜ ਮਹਿਮਾਨ ਐਲਾਨਿਆ ਗਿਆ, ਦੀ ਖ਼ਾਤਰਦਾਰੀ ਉੱਤੇ ਲੱਖਾਂ ਰੁਪਏ ਖ਼ਰਚ ਕੀਤੇ ਹਨ। ਇਹ ਗੱਲ […]
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੀ ਸਮੁੱਚੀ ਸਿਆਸੀ ਲੀਡਰਸ਼ਿਪ ਨੇ ਰਾਜਧਾਨੀ ਡੇਰੇ ਲਾਏ ਹੋਏ ਹਨ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ […]
ਲੁਧਿਆਣਾ: ਪੇਂਡੂ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ 79ਵੀਆਂ ਖੇਡਾਂ ਇਥੇ ਗਰੇਵਾਲ ਖੇਡ ਸਟੇਡੀਅਮ ਵਿਖੇ ਵੱਖ-ਵੱਖ ਫਾਈਨਲ ਮੁਕਾਬਲਿਆਂ ਨਾਲ ਅਮਿੱਟ ਯਾਦਾਂ ਨਾਲ ਸਮਾਪਤ ਹੋ […]
ਬਠਿੰਡਾ: ਪੰਜਾਬ ਦੀ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਵਜ਼ੀਰ ਤੇ ਵਿਧਾਇਕ ਸਰਕਾਰੀ ਸਹੂਲਤਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। ਲੀਡਰਾਂ ਦੇ ਵਿਦੇਸ਼ੀ ਤੇ ਪ੍ਰਾਈਵੇਟ […]
ਚੰਡੀਗੜ੍ਹ: ਮਾਈ ਭਾਗੋ ਮੁਫਤ ਸਾਈਕਲ ਯੋਜਨਾ ਨੂੰ ਚਾਲੂ ਰੱਖਣਾ ਪੰਜਾਬ ਸਰਕਾਰ ਦੇ ਵੱਸੋਂ ਬਾਹਰ ਹੋ ਗਿਆ ਹੈ। ਖਾਲੀ ਖਜ਼ਾਨੇ ਕਾਰਨ ਸੂਬਾ ਸਰਕਾਰ ਨੇ ਇਸ ਯੋਜਨਾ […]
ਚੰਡੀਗੜ੍ਹ: ਪੰਜਾਬੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ ਦੇ ਵੱਡੀ ਗਿਣਤੀ ਨੌਜਵਾਨ ਵਿਦਿਆਰਥੀ ਵੀਜ਼ੇ Ḕਤੇ ਕੈਨੇਡਾ, ਅਮਰੀਕਾ, […]
ਚੰਡੀਗੜ੍ਹ: ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਮਾਹਿਰ ਡਾਕਟਰ ਸਿਰਫ ਵੀæਆਈæਪੀæ ਡਿਊਟੀਆਂ ਨਿਭਾਉਣ ਜੋਗੇ ਹੀ ਰਹੇ ਗਏ ਹਨ। ਸਿਹਤ ਵਿਭਾਗ ਮੰਤਰੀਆਂ ਨੂੰ ਖੁਸ਼ ਕਰਨ ਲਈ ਨਿਯਮਾਂ ਦੀ […]
ਜਲੰਧਰ: ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪਰਵਾਸੀ ਪੰਜਾਬੀਆਂ ਨੂੰ ਸੂਬੇ ਵਿਚ ਜ਼ਮੀਨ ਜਾਂ ਹੋਰ ਮਾਮਲਿਆਂ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਕੋਸ਼ਿਸ਼ਾਂ ਤੇਜ਼ […]
Copyright © 2025 | WordPress Theme by MH Themes