No Image

ਦਿੱਲੀ ਦੇ ਸਾਹਿਤਕ ਦਰਿਆ

January 14, 2015 admin 0

ਕਹਾਣੀ ਇਉਂ ਤੁਰੀ-4 ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ […]

No Image

ਸਤੀਆ ਸੇਈ

January 14, 2015 admin 0

ਉਘੀ ਲੇਖਕਾ ਦਲੀਪ ਕੌਰ ਟਿਵਾਣਾ ਦੀ ਕਹਾਣੀ ‘ਸਤੀਆ ਸੇਈ’ ਉਡਦੀ ਨਜ਼ਰੇ ਤਾਂ ਇਕਹਿਰੀ ਜਿਹੀ ਪਰਤ ਦੀ ਜਾਪਦੀ ਹੈ ਪਰ ਰਤਾ ਕੁ ਗਹਿਰਾਈ ਵਿਚ ਉਤਰਿਆਂ ਪਤਾ […]

No Image

ਸਿੱਖ ਇਤਿਹਾਸ ਕੋਈ ਕਲੋਲ ਕਲਪਨਾ ਜਾਂ ਗਲਪ ਰਚਨਾ ਨਹੀਂ

January 14, 2015 admin 0

ਸਤਿਕਾਰਯੋਗ ਸੰਪਾਦਕ ਜੀਓ, Ḕਪੰਜਾਬ ਟਾਈਮਜ਼Ḕ ਦੇ 10 ਜਨਵਰੀ ਵਾਲੇ ਅੰਕ Ḕਚ ਨਾਮਵਾਰ ਪੰਜਾਬੀ ਪੱਤਰਕਾਰ/ਲੇਖਕ ਸ਼ ਗੁਲਜ਼ਾਰ ਸਿੰਘ ਸੰਧੂ ਦੇ ਕਾਲਮ Ḕਨਿੱਕ-ਸੁੱਕḔ ਵਿਚ Ḕਬਲਦੇਵ ਸਿੰਘ, ਕਮਲਾ […]

No Image

ਸ਼ਿਕਾਗੋ ਵਿਚ ਪੰਜਾਬੀਅਤ ਜਾਗੀ

January 14, 2015 admin 0

ਗੁਲਜ਼ਾਰ ਸਿੰਘ ਸੰਧੂ ਨਵੇਂ ਸਾਲ ਦੀਆਂ ਵਧਾਈਆਂ ਵਿਚ ਇਕ ਚਿੱਠੀ ਸ਼ਿਕਾਗੋ ਤੋਂ ਹੈ। ਕੁਲਵੰਤ ਸਿੰਘ ਵਿਰਕ ਦੇ ਕੁਲੀਗ ਤੇ ਬਲਵੰਤ ਗਾਰਗੀ ਦੇ ਗਰਾਈਂ ਰੋਸ਼ਨ ਖਿੱਪਲ […]

No Image

ਅਣਖ ਲਈ ਕਤਲਾਂ ਦਾ ਜਰਖ਼ੇਜ ਮਾਹੌਲ

January 14, 2015 admin 0

ਦਲਜੀਤ ਅਮੀ ਫੋਨ: 91-97811-21873 ਨੌਜਵਾਨ ਮੁੰਡੇ ਕੁੜੀਆਂ ਵਲੋਂ ਇੱਕ-ਦੂਜੇ ਨਾਲ ਰਹਿਣ ਦਾ ਫੈਸਲਾ ਮਾਪਿਆਂ ਨੂੰ ਇਸ ਹੱਦ ਤੱਕ ਨਾ-ਖੁਸ਼ਗਬਾਰ ਗੁਜ਼ਰਦਾ ਹੈ ਕਿ ਹੱਥੀਂ ਪਾਲੇ ਪੁੱਤਾਂ-ਧੀਆਂ […]

No Image

ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕੇਂਦਰ ਨੇ ਬਾਦਲ ਨੂੰ ਅੰਗੂਠਾ ਦਿਖਾਇਆ

January 7, 2015 admin 0

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਜੇਲ੍ਹਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਬਾਰੇ ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ […]