No Image

ਨਸ਼ਾ ਸਮਗਲਿੰਗ ਦੀ ਸੂਈ ਆਖਰਕਾਰ ਮਜੀਠੀਏ ‘ਤੇ

December 24, 2014 admin 0

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਨੇ ਆਖ਼ਰਕਾਰ ਬਾਦਲ ਸਰਕਾਰ ਦੇ ਸਭ ਤੋਂ ਤਾਕਤਵਰ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾ ਲਿਆ ਹੈ। ਛੇ […]

No Image

ਭਾਜਪਾ ਦਾ ਮਿਸ਼ਨ ਕਸ਼ਮੀਰ ਫੇਲ੍ਹ

December 24, 2014 admin 0

ਸ੍ਰੀਨਗਰ (ਪੰਜਾਬ ਟਾਈਮਜ਼ ਬਿਊਰੋ): ਕਸ਼ਮੀਰੀਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਨਰੇਂਦਰ ਮੋਦੀ ਦੇ ਜੇਤੂ ਰੱਥ ਡੱਕ ਲਿਆ ਹੈ। ਪਾਰਟੀ ਨੂੰ ਜੰਮੂ ਕਸ਼ਮੀਰ ਦੀ 87 ਮੈਂਬਰੀ […]

No Image

ਘੱਟ-ਗਿਣਤੀਆਂ ਦਾ ਭਾਰਤ

December 24, 2014 admin 0

ਪਿਛਲੇ ਦੋ ਹਫਤਿਆਂ ਤੋਂ ਜਿਸ ਤਰ੍ਹਾਂ ਦੇ ਬਿਆਨ ਅਤੇ ਸਰਗਰਮੀ ਆਰæਐਸ਼ਐਸ਼ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੀਡਰ ਕਰ ਰਹੇ ਹਨ, ਉਸ ਨੇ ਮੁਲਕ ਦੇ […]

No Image

ਕੀੜੀ-ਈਡੀ-ਮਗਰਮੱਛ!

December 24, 2014 admin 0

ਗਲੀ ਗਲੀ ਵਿਚ ਨਸ਼ੇ ਦੀ ḔਸੇਲḔ ਹੁੰਦੀ, ਲੋਕੀਂ ਸਮਝਦੇ ḔਰਲੀḔ ਸਰਕਾਰ ਭਾਈ। ਚਿੰਤਾ ਉਨ੍ਹਾਂ ਨੂੰ ਨਹੀਂ ਸਮਾਜ ਵਾਲੀ, ਜਿਨ੍ਹਾਂ ਵਾਸਤੇ ਇਹ ਐ ਵਿਓਪਾਰ ਭਾਈ। ਘਰੀਂ […]

No Image

ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ

December 24, 2014 admin 0

ਲੁਧਿਆਣਾ: ਪੰਜਾਬੀ ਸਭਿਆਚਾਰ ਦੇ ਥੰਮ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ। ਉਹ 79 ਸਾਲ ਦੇ ਸਨ। ਸ੍ਰੀ ਜੱਸੋਵਾਲ 24 ਨਵੰਬਰ ਤੋਂ ਹਸਪਤਾਲ ਵਿਚ ਇਲਾਜ ਲਈ ਦਾਖਲ […]

No Image

ਡੇਰਾ ਸਿਰਸਾ ਮੁਖੀ ਖਿਲਾਫ ਸੀ ਬੀ ਆਈ ਜਾਂਚ ਦੇ ਹੁਕਮ

December 24, 2014 admin 0

ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਪੰਜਾਬ, ਹਰਿਆਣਾ ਹਾਈਕੋਰਟ […]

No Image

ਸੀਨੀਅਰ ਆਗੂਆਂ ਨੇ ਬਾਜਵਾ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ

December 24, 2014 admin 0

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵੱਡੀ ਗਿਣਤੀ ਸੀਨੀਅਰ ਆਗੂਆਂ ਨੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਸੂਬੇ ਦੇ 30 ਸੀਨੀਅਰ […]