Month: November 2014
ਬਾਬਾ ਬਰਾੜ: ਸਾਕਾ ਨੀਲਾ ਤਾਰਾ ਤੋਂ ਸਾਈਂ ਮੀਆਂ ਮੀਰ ਤੱਕ
ਪੰਜਾਬ ਦੇ ਇਤਿਹਾਸ ਅਤੇ ਵਰਤਮਾਨ ਉਤੇ ਵਾਹਵਾ ਅਸਰ ਪਾਉਣ ਵਾਲੇ 1980ਵਿਆਂ ਦੇ ਦੌਰ ਦੇ ਬਹੁਤ ਸਾਰੇ ਭੇਤ ਅਜੇ ਵੀ ਬਰਕਰਾਰ ਹਨ। ਅਸਲ ਵਿਚ ਉਸ ਦੌਰ […]
ਚਿੱਤਰਕਾਰੀ ਦੇ ਰੰਗ
ਅਮਰੀਕੀ ਚਿੱਤਰਕਾਰ ਜਾਰਜੀਆ ਓḔਕੀਫ਼ੀ ਦੀ ਫੁੱਲ ਵਾਲੀ ਪੇਂਟਿੰਗ ਦੀ ਰਿਕਾਰਡਤੋੜ ਕਮਾਈ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾ ਸਵਾਲ ਤਾਂ ਇਹੀ ਹੈ ਕਿ ਜਿਸ […]
ਓਬਾਮਾ ਐਗਜ਼ੀਕਿਊਟਿਵ ਆਰਡਰ ਤੋਂ ਮਿਲਣ ਵਾਲੀਆਂ ਰਾਹਤਾਂ
ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਲੰਘੀ 20 ਨਵੰਬਰ ਨੂੰ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰ ਨਾਲ ਅਮਰੀਕਾ ਵਿਚ ਬਿਨਾ ਕਾਗਜ਼ਾਤ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਆਰਜੀ […]
ਹਰਪ੍ਰੀਤ ਸਿੰਘ ਮਾਨ ਬਣਿਆ ਮਿਡਵੈਸਟ ਬਾਡੀ ਬਿਲਡਿੰਗ ਦਾ ਲੋਹ-ਪੁਰਸ਼
ਜਦੋਂ ਵੀ ਕੋਈ ਪੰਜਾਬੀ ਕਿਤੇ ਮੱਲਾਂ ਮਾਰਦਾ ਹੈ, ਉਸ ਨਾਲ ਜਿਥੇ ਮਾਤਾ-ਪਿਤਾ ਦਾ ਨਾਂ ਰੌਸ਼ਨ ਹੁੰਦਾ ਹੈ, ਉਥੇ ਕੌਮ ਦਾ ਵੀ ਮਾਣ ਨਾਲ ਸਿਰ ਉਚਾ […]
ਨਸ਼ਿਆਂ ਦਾ ਅਤਿਵਾਦ
ਕੁਝ ਮਹੀਨੇ ਪਹਿਲਾਂ ਭਾਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਦੀ ਹੱਦੋਂ ਵੱਧ ਵਰਤੋਂ ਤੋਂ ਉਕਾ ਹੀ ਇਨਕਾਰ ਕੀਤਾ ਗਿਆ ਸੀ, ਪਰ ਹੁਣ ਹਾਲਾਤ ਇਹ […]
ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਨੂੰ ਅੱਗ, ਪ੍ਰਾਪਰਟੀ ਸੀਲ
ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਗੁਰਜੋਤਿ ਪ੍ਰਕਾਸ਼, ਆਈਲੈਂਡ ਲੇਕ ਨੂੰ ਲੰਘੀ 11 ਨਵੰਬਰ ਨੂੰ ਅਚਾਨਕ ਲੱਗੀ ਅੱਗ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਬਹੁਤਾ ਹਿੱਸਾ ਤਬਾਹ […]
ਵਿਦੇਸ਼ ‘ਚ ਗਦਰੀ ਮੇਲੇ!
ḔਕਾਮਾਗਾਟਾḔ ਦੀ ਵਾਰਾਂ ਵਿਚ ਗੂੰਜ ਪੈਂਦੀ, ਵਾਹ ਜੀ ਵਾਹ ਦੀ ਰੱਟ ਵੀ ਲੱਗਦੀ ਏ। ਹਰਬੇ ਵਰਤ ਕੇ ḔਬਾਹਰḔ ਦੀ ਦੌੜ ਲੱਗੀ, ਲੱਜਾ ਮਾਰਦੀ ਭੋਰਾ ਨਾ […]
ਪੰਜਾਬ ‘ਚ ਨਸ਼ਿਆਂ ਦੀ ਗੂੰਜ ਫੌਜ ਤੱਕ ਪੁੱਜੀ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਨਸ਼ਿਆਂ ਦੀ ਅੰਨ੍ਹੇਵਾਹ ਵਰਤੋਂ ਹੁਣ ਨੌਜਵਾਨਾਂ ਦੇ ਰੁਜ਼ਗਾਰ ਦੇ ਰਾਹ ਵਿਚ ਵੀ ਰੋੜਾ ਬਣਨ ਲੱਗੀ ਹੈ। ਫੌਜ ਵਿਚ ਭਰਤੀ […]
ਭਾਜਪਾ ਦੀਆਂ ਹੁੱਝਾਂ ਤੋਂ ਡਰ ਗਏ ਅਕਾਲੀ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਕਾਲੀਆਂ ਲਈ ਹੁਣ ਗੱਠਜੋੜ ਧਰਮ ਨਿਭਾਉਣਾ ਅਣਸਰਦੀ ਵਾਲਾ ਸੌਦਾ ਬਣ ਗਿਆ ਹੈ। ਭਾਜਪਾਈਆਂ ਦੇ ਹਮਲਾਵਰ ਰੁਖ਼ ਪਿੱਛੋਂ ਅਕਾਲੀ ਦਲ ਹੁਣ ਦੜ […]