No Image

ਬੱਸ ਏਨੀ ਕੁ ਅੰਮ੍ਰਿਤਾ-2

September 3, 2014 admin 0

ਕਾਨਾ ਸਿੰਘ ਨੇ ਆਪਣੇ ਚਿੱਤ-ਚੇਤੇ ਦੇ ਬੋਹੀਏ ਵਿਚੋਂ ਉਘੀ ਲੇਖਕਾ ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਦੇ ਨਾਂ ਦੀ ਪੂਣੀ ਕੱਤੀ ਹੈ। ਲੇਖਕਾ ਨੇ […]

No Image

ਯਾਦਗਾਰੀ ਹਾਈ ਸਕੂਲ

September 3, 2014 admin 0

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਨਾਟਕਕਾਰ ਗੁਰਦਿਆਲ ਸਿੰਘ ਫੁੱਲ ਦਾ ਪਿੰਡ ਨੰਗਲ ਸ਼ਾਮਾਂ ਸੀ/ਹੈ। ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ […]

No Image

ਬਾਬੇ ਦਾਦੇ ਰੱਬ ਰਜਾ ਦੇ…

September 3, 2014 admin 0

ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ ਦਾ ਇਹ ਲੇਖ ‘ਬਾਬੇ ਦਾਦੇ ਰੱਬ ਰਜਾ ਦੇæææ’ ਸੁਧੇ ਅਨੁਭਵ ਵਿਚੋਂ ਨਿਕਲਿਆ ਹੈ। ਇਸੇ ਕਰ ਕੇ ਇਹ ਦਿਲਚਸਪ ਵੀ ਬਹੁਤ ਹੈ […]

No Image

ਬੋਲੀਆਂ ਮਰਦੀਆਂ ਵੀ ਹਨ

September 3, 2014 admin 0

ਪੰਜਾਬੀ ਦਾ ਭਵਿੱਖ-2 ਗੁਰਬਚਨ ਸਿੰਘ ਭੁੱਲਰ ਪੰਜਾਹ ਸਾਲਾਂ ਵਿਚ ਪੰਜਾਬੀ ਖ਼ਤਮ ਹੋ ਜਾਣ ਸਬੰਧੀ ਉਹਦੇ ਨਾਂ ਨਾਲ ਜੋੜੇ ਗਏ ਫ਼ਤਵੇ ਤੋਂ ਯੂਨੈਸਕੋ ਨੇ ਸਾਫ਼ ਇਨਕਾਰ […]

No Image

ਇਨ ਦਿ ਨੇਮ ਆਫ ਦਿ ਫਾਦਰ

September 3, 2014 admin 0

ਜਤਿੰਦਰ ਮੌਹਰ ਫੋਨ: 91-97799-34747 ‘ਇਨ ਦਿ ਨੇਮ ਆਫ ਦਿ ਫਾਦਰ’ ਫਿਲਮ ਬਰਤਾਨਵੀ ਅਦਾਕਾਰ ਡੈਨੀਅਲ ਡੇ-ਲੂਈਸ ਦੀ ਜਾਨਦਾਰ ਅਦਾਕਾਰੀ ਲਈ ਵੀ ਜਾਣੀ ਜਾਂਦੀ ਹੈ। ਫਿਲਮ ਵਿਚ […]

No Image

ਸੱਤੇ ਹੀ ਕੁਆਰੀਆਂ

September 3, 2014 admin 0

‘ਸੱਤੇ ਹੀ ਕੁਆਰੀਆਂ’ ਵਰਗੀ ਕਹਾਣੀ ਕੋਈ ਔਰਤ ਹੀ ਲਿਖ ਸਕਦੀ ਹੈ। ਇਸ ਕਹਾਣੀ ਵਿਚ ਲੇਖਕਾ ਰਾਜਿੰਦਰ ਕੌਰ ਨੇ ਧੀਮੀ ਸੁਰ ਵਿਚ ਹੀ ਸਹੀ, ਔਰਤ-ਮਨ ਨੂੰ […]