No Image

ਪੰਜਾਬੀਅਤ ਦਾ ਰੰਗ ਅਤੇ ਅਮਰੀਕੀ ਅੰਗਰੇਜ਼ੀ ਦਾ ਲਹਿਜ਼ਾ

July 23, 2014 admin 0

ਪੰਜਾਬੀ ਪਰਵਾਸੀਆਂ ਦੀ ਭਾਸ਼ਾਈ ਤਸਵੀਰ-2 ਗੁਰਬਚਨ ਸਿੰਘ ਭੁੱਲਰ ਪਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀ ਰੱਖਣ ਵਾਸਤੇ ਗੁਰਦੁਆਰੇ ਆਪਣੀ ਭੂਮਿਕਾ ਨਿਭਾਉਣ ਦਾ ਯਤਨ ਕਰਦੇ […]

No Image

ਮਾਂ ਦੀ ਅਹੀ ਤਹੀ

July 23, 2014 admin 0

ਬਲਜੀਤ ਬਾਸੀ ਰੂਸ ਦੇ ਪ੍ਰਧਾਨ ਸ੍ਰੀ ਪੂਟਿਨ ਨੇ ਪਿਛਲੇ ਦਿਨੀਂ ਇਕ ਨਵਾਂ ਕਾਨੂੰਨ ਪਾਸ ਕੀਤਾ ਹੈ ਜੋ ਪਹਿਲੀ ਜੁਲਾਈ ਤੋਂ ਲਾਗੂ ਹੋ ਰਿਹਾ ਹੈ। ਇਸ […]

No Image

ਬਚਪਨ ਦੀਆਂ ਪੀੜਾਂ ‘ਸੋਲਡ’

July 23, 2014 admin 0

ਫਿਲਮ Ḕਸੋਲਡ’ ਪੈਟਰੇਸ਼ੀਆ ਮੈਕਕੌਰਮਿਕ ਦੇ ਇਸੇ ਨਾਂ ਵਾਲੇ ਨਾਵਲ ਉਤੇ ਆਧਾਰਤ ਫਿਲਮ ਹੈ ਜਿਸ ਵਿਚ ਭਾਰਤ ਅਤੇ ਨੇਪਾਲ ਵਿਚ ਬੱਚਿਆਂ ਦੀ ਖਰੀਦੋ-ਫਰੋਖ਼ਤ ਦੀ ਕਹਾਣੀ ਬਿਆਨ […]

No Image

ਅੱਧੀ ਰਾਤ ਦਾ ਸੂਰਜ

July 23, 2014 admin 0

-ਦੀਪ ਦੇਵਿੰਦਰ ਸਿੰਘ ‘ਜਾ ਦੀਵਟ ਘਰ ਆਪਨੇ, ਸੁਖੀ ਵਸਾਈਂ ਰਾਤ।Ḕæææਕਹਿੰਦਿਆਂ ਬਿਸ਼ਨ ਸਿਹੁੰ ਨੇ ਖੂੰਡੀ ਨਾਲ ਸਵਿੱਚ ਦੱਬ ਕੇ ਬੱਤੀ ਬੁਝਾਈ, ਪੈਂਦੀਂ ਪਏ ਅੱਧ-ਹੰਢੇ ਮਟਿਆਲੇ ਜਿਹੇ […]

No Image

ਫਲਸਤੀਨ ਓ ਫਲਸਤੀਨ!

July 16, 2014 admin 0

ਫਲਸਤੀਨ ਅੱਜ ਫਿਰ ਲਹੂ-ਲੁਹਾਣ ਹੈ। ਇਸਰਾਇਲੀ ਬਾਰੂਦ ਫਲਸਤੀਨੀਆਂ ਦੇ ਘਰਾਂ ਉਤੇ ਕਹਿਰ ਵਰਤਾ ਰਿਹਾ ਹੈ। ਇਸ ਕਹਿਰ ਨੂੰ ਡੱਕਣ ਲਈ ਕਿਤੇ ਕੋਈ ਵੱਡੀ ਲਾਮਬੰਦੀ ਨਹੀਂ […]