ਧਰਮ ਉਤੇ ਸਿਆਸਤ ਦਾ ਸਾਇਆ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਉਤੇ ਸਿਆਸਤ ਇਸ ਕਦਰ ਭਾਰੂ ਪੈ ਗਈ ਹੈ ਕਿ ਧਰਮ ਨੂੰ ਉੱਕਾ ਹੀ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਉਤੇ ਸਿਆਸਤ ਇਸ ਕਦਰ ਭਾਰੂ ਪੈ ਗਈ ਹੈ ਕਿ ਧਰਮ ਨੂੰ ਉੱਕਾ ਹੀ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਇਰਾਕ ਸੰਕਟ ਲਗਾਤਾਰ ਗੰਭੀਰ ਰੂਪ ਧਾਰ ਰਿਹਾ ਹੈ ਪਰ ਭਾਰਤ ਸਰਕਾਰ ਉਥੇ ਫਸੇ 10 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਕੱਢਣ ਵਿਚ […]
ਬਠਿੰਡਾ: ਆਰਥਿਕ ਤੰਗੀ ਦੇ ਬਾਵਜੂਦ ਬਾਦਲ ਪਰਿਵਾਰ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਬਾਦਲ ਪਰਿਵਾਰ ਵੱਲੋਂ ਔਸਤਨ ਹਰ ਪੰਜਵੇਂ ਦਿਨ […]
ਬੂਟਾ ਸਿੰਘ ਫੋਨ: 91-94634-74342 ਨਵੀਂ ਬਣੀ ਭਾਜਪਾ ਹਕੂਮਤ ਨਕਸਲੀ ਮਸਲੇ ਨਾਲ ਨਜਿੱਠਣ ਲਈ Ḕਸੁਰੱਖਿਆ, ਵਿਕਾਸ, ਕਬਾਇਲੀਆਂ ਲਈ ਜ਼ਮੀਨ ਤੇ ਪਰਸੈਪਸ਼ਨ ਮੈਨੇਜਮੈਂਟḔ ਦੀ ਜੋ ਚੌਮੁਖੀ ਨੀਤੀ […]
ਚੰਡੀਗੜ੍ਹ: ਸਿਆਸੀ ਲੜਾਈ ਅੱਗੇ ਤੋਰਦਿਆਂ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਛੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਚੋਣ ਰੱਦ ਕਰਨ ਲਈ […]
ਵਿਸ਼ਵ ਕੱਪ ਫੁੱਟਬਾਲ ਦੇ ਪਹਿਲੇ ਗੇੜ ਵਿਚ ਗੁਲ ਕੈਸੇ ਖਿੜੇ ਗੁਰਦਿਆਲ ਸਿੰਘ ਬੱਲ, ਕੈਨੇਡਾ ਫੋਨ: 905-866-6091 ਇਨਸਾਨ ਨੂੰ ਜਿਉਂਦੇ ਰਹਿਣ ਲਈ ਨਿਸ਼ਚੇ ਹੀ ਸਭ ਤੋਂ […]
-ਜਤਿੰਦਰ ਪਨੂੰ ਉਮਰ ਦੇ ਸਤਾਸੀਵੇਂ ਸਾਲ ਵਿਚ ਚੱਲ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਦਾ ਰਾਜਸੀ ਤਿਕੜਮਾਂ ਦੇ ਪੱਖ ਤੋਂ ਮਾਹਰ ਆਗੂ ਸ਼ਾਇਦ ਪੰਜਾਬ ਵਿਚ […]
ਚੰਡੀਗੜ੍ਹ: ਪੰਜਾਬ ਨੂੰ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਕੇਂਦਰ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ […]
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਨਵਾਂ ਝਟਕਾ ਦਿੰਦਿਆਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਚਾਰ ਗੁਣਾ ਮਹਿੰਗਾ ਕਰ ਦਿੱਤਾ ਹੈ। ਪਿਛਲੇ ਡੇਢ ਸਾਲ ਵਿਚ […]
ਸੰਸਾਰ ਦਾ ਮੁਹਾਣ ਮੋੜਨ ਦੀ ਸਮਰੱਥਾ ਵਾਲੇ ਵਿਦਵਾਨ ਕਾਰਲ ਮਾਰਕਸ ਬਾਰੇ ਪ੍ਰੋæ ਹਰਪਾਲ ਸਿੰਘ ਪੰਨੂ ਦਾ ਲੰਮਾ ਲੇਖ ‘ਕਾਰਲ ਮਾਰਕਸ ਦੀ ਜੀਵਨ ਕਹਾਣੀ’ ਪੰਜ ਕਿਸ਼ਤਾਂ […]
Copyright © 2024 | WordPress Theme by MH Themes