No Image

ਬਾਦਲ ਨੇ ਮਿੰਟਾਂ ਵਿਚ ਹੀ ਪਲੋਸ ਲਏ ਧਰਨਾ ਦੇਣ ਆਏ ਕਾਂਗਰਸੀ

June 25, 2014 admin 0

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਸਾਹਮਣੇ ਜ਼ੋਰ-ਸ਼ੋਰ ਨਾਲ ਧਰਨਾ ਦੇਣ ਆਏ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਨੇ ਆਪਣੇ ਜਾਦੂਈ ਅੰਦਾਜ਼ ਨਾਲ […]

No Image

ਸਿੱਖ ਭਾਈਚਾਰੇ ਵੱਲੋਂ ਆਪ ਸਹੇੜੇ ਜ਼ਖਮ

June 25, 2014 admin 0

ਕੰਵਰ ਸੰਧੂ ਦਰਬਾਰ ਸਾਹਿਬ ਕੰਪਲੈਕਸ ਵਿਚ ਲੰਘੀ 6 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਰਮਿਆਨ ਹੋਏ ਟਕਰਾਅ […]

No Image

ਮੋਦੀ ਸਰਕਾਰ ਦਾ ਪੌਣਾ ਮਹੀਨਾ: ਇਬਤਦਾਏ ਇਸ਼ਕ ਹੈ, ਰੋਤਾ ਹੈ ਕਿਆ…!

June 25, 2014 admin 0

-ਜਤਿੰਦਰ ਪਨੂੰ ‘ਅੱਛੇ ਦਿਨæææ?’ ‘æææਆਨੇ ਵਾਲੇ ਹੈਂ!’ ਹੁਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਕੁਝ ਭਾਸ਼ਣਾਂ ਵਿਚ ‘ਅੱਛੇ ਦਿਨ ਆਨੇ ਵਾਲੇ ਹੈਂ’ ਕਹਿਣ […]

No Image

ਚੁੱਪ ਵੇ ਅੜਿਆ ਚੁੱਪ!

June 25, 2014 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਅੰਗਰੇਜ਼ੀ ਭਾਸ਼ਾ ਦੀ ਇਕ ਕਹਾਵਤ ਵਿਚ ਚੁੱਪ ਦੀ ਤੁਲਨਾ ਸੋਨੇ ਨਾਲ ਕੀਤੀ ਗਈ ਹੈ; ਭਾਵ ਜਿਤਨੀ ਬੇਸ਼ਕੀਮਤੀ ਸੋਨੇ ਦੀ ਧਾਤ, […]

No Image

ਅਜੀਬੋ ਗਰੀਬ ਕਹਾਣੀ

June 25, 2014 admin 0

ਬਲਜੀਤ ਬਾਸੀ ਪ੍ਰੋæ ਹਰਪਾਲ ਸਿੰਘ ਪੰਨੂ ਪੰਜਾਬੀ ਦੇ ਉਨ੍ਹਾਂ ਵਾਰਤਕ ਲੇਖਕਾਂ ਵਿਚੋਂ ਹੈ ਜਿਨ੍ਹਾਂ ਦੀ ਜਦ ਵੀ ਕੋਈ ਲਿਖਤ ਮਿਲ ਜਾਵੇ, ਮੈਂ ਪੜ੍ਹੇ ਬਗੈਰ ਛੱਡ […]

No Image

ਪੁੱਤ ਡਾਕੂ ਬਣ ਕੇ ਪੈ ਗਏæææ

June 25, 2014 admin 0

ਮੇਜਰ ਕੁਲਾਰ ਬੋਪਾਰਾਏ ਕਲਾਂ ਫੋਨ: 916-273-2856 ਪੰਦਰਾਂ ਜੂਨ ਨੂੰ ਪਿਤਾ ਦਿਵਸ ਦਾ ਦਿਹਾੜਾ ਮਨਾਇਆ ਗਿਆ। ਫੇਸਬੁੱਕ ਅਤੇ ਟਵਿਟਰ ਉਤੇ ‘ਹੈਪੀ ਫਦਰ ਡੇ’ ਦੇ ਸੁਨੇਹੇ ਆਉਂਦੇ […]

No Image

ਅਰਦਾਸ

June 25, 2014 admin 0

ਸੰਪੂਰਨ ਸਿੰਘ 281-635-7466 ਅਰਦਾਸ ਸਿੱਖ ਧਰਮ ਅਤੇ ਉਸ ਦੇ ਪੈਰੋਕਾਰਾਂ ਦੀ ਜ਼ਿੰਦਗੀ ਦਾ ਅਤਿਅੰਤ ਮਹੱਤਵਪੂਰਨ ਹਿੱਸਾ ਹੈ। ਸਿੱਖਾਂ ਲਈ ਇਹ ਧਾਰਮਿਕ ਪਰੰਪਰਾ ਰੱਬੀ ਹੁਕਮ ਵਾਂਗ […]