ਚੋਣਾਂ ਨੇ ਸੁੱਕਣੇ ਪਾ ਛੱਡੇ ਪੰਜਾਬ ਦੇ ਅਮਲੀ
ਅਬੋਹਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਕੀਤੀ ਸਖ਼ਤੀ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬ ਦੇ ਅਮਲੀਆਂ ਨੂੰ ਭੁਗਤਣਾ ਪਿਆ। ਚੋਣ ਜ਼ਾਬਤਾ ਲਾਗੂ […]
ਅਬੋਹਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਕੀਤੀ ਸਖ਼ਤੀ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬ ਦੇ ਅਮਲੀਆਂ ਨੂੰ ਭੁਗਤਣਾ ਪਿਆ। ਚੋਣ ਜ਼ਾਬਤਾ ਲਾਗੂ […]
ਚੰਡੀਗੜ੍ਹ: ਇਸ ਵਾਰ ਲੋਕ ਸਭਾ ਚੋਣਾਂ ਵਿਚ ਔਰਤਾਂ ਨੇ ਵੋਟਾਂ ਪਾਉਣ ਵਿਚ ਮਰਦਾਂ ਨੂੰ ਪਛਾੜ ਦਿੱਤਾ ਹੈ। ਸੂਬੇ ਦੀਆਂ 13 ਸੀਟਾਂ ਲਈ ਕੁੱਲ 70æ89 ਫ਼ੀਸਦੀ […]
ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਇਸ ਨੂੰ ਬੁਰਾ ਜਾਂ ਮਾੜਾ ਤਾਂ ਨਹੀਂ ਕਹਿ ਸਕਦਾ, ਲੇਕਿਨ ਪੜ੍ਹਦਿਆਂ-ਪੜ੍ਹਦਿਆਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ। ਇਕ ਅੱਧ ਜਗ੍ਹਾ ‘ਤੇ […]
ਚੰਡੀਗੜ੍ਹ: ਕੇਂਦਰ ਨੇ ਪੰਜਾਬ ਸਰਕਾਰ ਦੀ ਉਸ ਮੰਗ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਜਿਸ ਵਿਚ ਸੂਬੇ ਵਿਚੋਂ ਨਸ਼ਿਆਂ ਦੀ ਬੁਰਾਈ ਨੂੰ ਠੱਲ੍ਹਣ ਲਈ ਮਾਲੀ […]
ਬਲਜੀਤ ਬਾਸੀ ਅੱਜ ਕਲ੍ਹ ਵਾਢੀ ਦੀ ਰੁੱਤ ਹੈ, ਕਿਸਾਨ ਦੀ ਹੱਡ-ਭੰਨਵੀਂ ਮਿਹਨਤ ਦੀ ਕਮਾਈ ਨੂੰ ਬੋਹਲ ਦੇ ਰੂਪ ਵਿਚ ਘਰ ਲੈ ਜਾਣ ਦੇ ਦਿਨ। ਗਾਹੀ […]
ਸ਼ ਗੁਰਬਚਨ ਸਿੰਘ ਭੁੱਲਰ ਨੇ ਇਸ ਲੇਖ ਲੜੀ ਵਿਚ ਉਸ ਦੌਰ ਦਾ ਜ਼ਿਕਰ ਛੋਹਿਆ ਹੈ ਜਦੋਂ ਲੋਕ-ਸਰੋਕਾਰਾਂ ਨਾਲ ਜੁੜੇ ਲੋਕ ਘਰੋਂ ਨਿਕਲ ਤੁਰੇ ਸਨ ਅਤੇ […]
ਅੰਮ੍ਰਿਤਸਰ: ਅਜਨਾਲਾ ਸਥਿਤ ਕਾਲਿਆਂ ਵਾਲਾ ਖੂਹ ਵਿਚੋਂ ਬਰਾਮਦ ਹੋਈਆਂ ਸ਼ਹੀਦ ਸੈਨਿਕਾਂ ਦੀਆਂ ਅਸਥੀਆਂ ਦੀ ਡੀæਐਨæਏ ਜਾਂਚ ਕਰਵਾਈ ਜਾਵੇਗੀ ਤਾਂ ਜੋ ਇਨ੍ਹਾਂ ਦੀ ਸਰੀਰਕ ਬਣਤਰ ਬਾਰੇ […]
ਕਾਨਾ ਸਿੰਘ ਦੀਆਂ ਲਿਖਤਾਂ ਦਾ ਬਿਰਤਾਂਤ ਕਿਸੇ ਬਾਤ ਤੋਂ ਘੱਟ ਨਹੀਂ ਹੁੰਦਾ। ਲਿਖਤ ਦੇ ਸ਼ੁਰੂ ਵਿਚ ਹੀ ਉਹ ਪਾਠਕ ਨੂੰ ਉਂਗਲ ਫੜਾ ਨਾਲ ਤੋਰ ਲੈਂਦੀ […]
-ਦਵਿੰਦਰ ਸਿੰਘ ਗਿੱਲ ਫੋਨ: 91-98550-73018 ਪੰਜਾਬੀਆਂ ਨੂੰ ਖੁਸ਼ਦਿਲ ਤੇ ਨੱਚਣ-ਟੱਪਣ ਵਾਲੇ ਲੋਕਾਂ ਵਜੋਂ ਜਾਣਿਆ ਜਾਂਦਾ ਹੈ। ਇਹ ਹੈ ਵੀ ਠੀਕ। ਬੱਸਾਂ, ਕਾਰਾਂ ਅਤੇ ਬਜ਼ਾਰਾਂ ਵਿਚ […]
ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲੀ ਮੰਜ਼ਲ ‘ਤੇ ਹੋਈ ਪੁਰਾਤਨ ਕੰਧ ਕਲਾ ਦੀ ਸਾਂਭ ਸੰਭਾਲ ਲਈ ਚੱਲ ਰਹੀ ਮੁਰੰਮਤ ਦੀ ਸੇਵਾ ਆਖਰੀ ਪੜਾਅ ‘ਤੇ […]
Copyright © 2024 | WordPress Theme by MH Themes