No Image

ਖੌਰੇ ਕੀ ਖ਼ਬਰ ਹੈ!

April 23, 2014 admin 0

ਬਲਜੀਤ ਬਾਸੀ ਅੱਜ ਤੋਂ ਕੋਈ ਢਾਈ ਦਹਾਕੇ ਪਹਿਲਾਂ ਹਰਸ਼ਦ ਮਹਿਤਾ ਨਾਮੀ ਇਕ ਸ਼ਖਸ ਨੇ ਸ਼ੇਅਰ ਬਾਜ਼ਾਰ ਵਿਚ ਇਕ ਅਜਿਹਾ ਘੁਟਾਲਾ ਕੀਤਾ ਸੀ ਜਿਸ ਕਾਰਨ ਭਾਰਤ […]

No Image

ਮੇਰੇ ਆਪਣੇ ਨਾਂ

April 23, 2014 admin 0

ਭਾਰਤ ਦੇ ਅਖੌਤੀ ਲੋਕਰਾਜ ਵਿਚ ਹਰ ਵਾਰੀ ਚੋਣਾਂ ਮੌਕੇ ਸਿਆਸੀ ਪਾਰਟੀਆਂ ਦੇ ਆਗੂ ਵਾਅਦਿਆਂ ਦੇ ਲੁਭਾਵਣੇ ਸੁਪਨੇ ਦਿਖਾ ਕੇ ਲੋਕਾਂ ਦੀਆਂ ਵੋਟਾਂ ਬਟੋਰਦੇ ਰਹਿੰਦੇ ਹਨ […]

No Image

ਦਫਤਰੀ ਯਾਦਾਂ ਨਸ਼ਰ ਕਰਨ ਦੀ ਰੁੱਤ

April 23, 2014 admin 0

ਗੁਲਜ਼ਾਰ ਸਿੰਘ ਸੰਧੂ ਅੱਜ ਕਲ੍ਹ ਸਾਬਕਾ ਕੋਲਾ ਸਕੱਤਰ ਪੀ ਸੀ ਪਾਰੇਖ ਦੀ ਪੁਸਤਕ ‘ਜਹਾਦੀ ਜਾਂ ਸਾਜ਼ਿਸ਼ਕਾਰੀ’ (ਕੁਰੂਕਸ਼ੇਤਰ ਔਰ ਕਨਸਪੀਰੇਟਰ) ਅਤੇ ਪ੍ਰਧਾਨ ਮੰਤਰੀ ਦੇ ਰਹਿ ਚੁੱਕੇ […]

No Image

ਖੇਡ ਖੇਡ ਵਿਚ

April 23, 2014 admin 0

ਅਵਤਾਰ ਗੋਂਦਾਰਾ Ḕਨੱਪ ਕੇ ਰੱਖੀਂ, ਮਸਲ ਦੇ ਇਹਨੂੰæææਬਾਹਲਾ ਤਿੜਿਆ ਸੀḔ, ਇਕ ਜਾਫੀ ਛੁੱਟਣ ਲਈ ਤਰਲੋਮੱਛੀ ਹੋਏ ਰੇਡਰ ਨੂੰ ਢਾਹੀ ਬੈਠਾ ਹੈ ਅਤੇ ਉਸ ਦੇ ਹਮਾਇਤੀ […]

No Image

ਸਿਆਸਤ ਵਿਚ ਅਨੈਤਿਕਤਾ ਦੀ ਪੈੜਚਾਲ

April 16, 2014 admin 0

ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਨਵੀਂ ਛਪੀ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੇ ਪਹਿਲਾਂ ਹੀ ਭਖਿਆ ਹੋਇਆ ਚੋਣ […]

No Image

ਸਵਾਗਤ ਹੈ ਕੇਜਰੀਵਾਲ!

April 16, 2014 admin 0

ਇਕੋ ਆਰਜ਼ੂ ਦੇਸ਼ ਦੇ ਭਲੇ ਵਾਲੀ, ਖੱਟੀ ਹੋਰ ਕੋਈ ਉਹਨੇ ਨਾ ਖੱਟਣੀ ਜੀ। ਦਿੱਲੀ ਵਿਚ ਦਿਖਾਲਿਆ ਰਾਜ ਕਰਕੇ, ਅਫਸਰਸ਼ਾਹੀ ਦੀ ਕੀਲੀ ਕਿੰਜ ਨੱਪਣੀ ਜੀ। ਦਿਲ […]

No Image

ਵੋਟਾਂ ਵੱਟੇ ਬਰੀ! ਡੇਰਾ ਸਿਰਸਾ ਦੇ ਮੁਖੀ ਨੇ ਕੀਤਾ ਬਾਦਲਾਂ ਨਾਲ ਸੌਦਾ

April 16, 2014 admin 0

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਕਾਲੀ-ਭਾਜਪਾ ਗਠਜੋੜ ਲੋਕ ਸਭਾ ਚੋਣਾਂ ਵਿਚ ਡੇਰਾ ਸਿਰਸਾ ਦੀ ਹਮਾਇਤ ਹਾਸਲ ਕਰਨ ਲਈ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਰੱਦ ਕਰਵਾ ਰਿਹਾ […]