ਅਣਖ ਦੇ ਨਾਂ ‘ਤੇ ਕਤਲ ਕਿਉਂ?
ਪਰਮਜੀਤ ਸਿੰਘ ਕੱਟੂ ਫੋਨ: 91-94631-24131 ਅਰੂਸ਼ੀ ਕਤਲ ਕੇਸ ਦੇ ਫ਼ੈਸਲੇ ਨਾਲ ਅਣਖ ਲਈ ਹੁੰਦੇ ਕਤਲਾਂ ਦਾ ਮਾਮਲਾ ਇਕ ਵਾਰ ਫਿਰ ਭਖ ਪਿਆ ਹੈ। ਪੰਜਾਬ, ਖ਼ਾਸ […]
ਪਰਮਜੀਤ ਸਿੰਘ ਕੱਟੂ ਫੋਨ: 91-94631-24131 ਅਰੂਸ਼ੀ ਕਤਲ ਕੇਸ ਦੇ ਫ਼ੈਸਲੇ ਨਾਲ ਅਣਖ ਲਈ ਹੁੰਦੇ ਕਤਲਾਂ ਦਾ ਮਾਮਲਾ ਇਕ ਵਾਰ ਫਿਰ ਭਖ ਪਿਆ ਹੈ। ਪੰਜਾਬ, ਖ਼ਾਸ […]
ਚੰਡੀਗੜ੍ਹ: ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ ਪੀਏ ਰੂਪੀ ਰਿਉੜੀਆਂ ਆਪਣਿਆਂ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿਚਲੇ ਸਮੂਹ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਆਪਣੇ […]
-ਜਤਿੰਦਰ ਪਨੂੰ ਪਾਰਲੀਮੈਂਟ ਚੋਣਾਂ ਵਿਚ ਜਦੋਂ ਮਸਾਂ ਛੇ ਮਹੀਨੇ ਬਾਕੀ ਹਨ, ਪੰਜਾਬ ਵਿਚ ਇੱਕ ਵਾਰੀ ਫਿਰ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਤੇ ਸਿੱਖ ਸੰਗਤਾਂ […]
ਚੰਡੀਗੜ੍ਹ: ਪੰਜਾਬ ਸਰਕਾਰ ਇਨ੍ਹੀਂ ਦਿਨੀਂ ਦਿਲ ਖੋਲ੍ਹ ਕੇ ਕਰਜ਼ਾ ਚੁੱਕ ਰਹੀ ਹੈ ਤੇ ਇਸ ਬਦਲੇ ਸੂਬੇ ਦੀ ਸਰਕਾਰੀ ਸੰਪਤੀ ਨੂੰ ਗਹਿਣੇ ਧਰਿਆ ਜਾ ਰਿਹਾ ਹੈ। […]
ਡਾæ ਗੁਰਨਾਮ ਕੌਰ, ਕੈਨੇਡਾ ਇਹ ਸਲੋਕ ਗੁਰੂ ਅਮਰਦਾਸ ਜੀ ਦਾ ਰਾਮਕਲੀ ਦੀ ਵਾਰ ਵਿਚ ਉਚਾਰਿਆ ਹੋਇਆ ਹੈ। ਇਸ ਵਿਚ ਗੁਰੂ ਅਮਰਦਾਸ ਜੀ ਇਸ ਤੱਥ ‘ਤੇ […]
ਅੰਮ੍ਰਿਤਸਰ: ਏਅਰ ਪੋਰਟ ਅਥਾਰਟੀ ਆਫ਼ ਇੰਡੀਆ (ਏæਏæਆਈ) ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਦਿਆਂ ਮੋਬਾਈਲ ਆਧਾਰਤ ਲੋਕ ਸ਼ਿਕਾਇਤ ਨਿਵਾਰਨ […]
ਐਸ਼ ਅਸ਼ੋਕ ਭੌਰਾ ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿਚੋਂ ਹਾਂ ਜਿਨ੍ਹਾਂ ਨੇ ਪੈਸੇ ਨਾਲ ਨਹੀਂ, ਸ਼ਬਦਾਂ ਦੇ ਸਹਾਰੇ ਦੁਨੀਆਂ ਦੇ ਇਕੱਤੀ ਦੇਸ਼, ਸਣੇ ਅਰਬ ਅਤੇ ਯੂਰਪ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਚਾਲੇ ਮੰਤਰੀ ਮੰਡਲ […]
ਪ੍ਰਿੰæ ਸਰਵਣ ਸਿੰਘ ਫੋਨ: 905-799-1661 ਕਬੱਡੀ ਦਾ ਚੌਥਾ ਵਰਲਡ ਕੱਪ 30 ਨਵੰਬਰ ਤੋਂ ਸ਼ੁਰੂ ਹੋ ਗਿਐ। ਇਸ ਵਿਚ 12 ਮੁਲਕਾਂ ਤੋਂ ਮਰਦਾਂ ਦੀਆਂ ਤੇ 8 […]
ਚੰਡੀਗੜ੍ਹ: ਦਿੱਲੀ ਵਿਚ ਸੀæਬੀæਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਉਨ੍ਹਾਂ ਖਿਲਾਫ਼ ਚਲਦੇ ਤਕਰੀਬਨ ਦੋ ਦਹਾਕੇ ਪੁਰਾਣੇ ਮਾਮਲੇ ਨੂੰ ਜਾਣਬੁੱਝ […]
Copyright © 2024 | WordPress Theme by MH Themes