ਦਸਮ ਗ੍ਰੰਥ ਬਾਰੇ ਡਾæ ਗੁਰਨਾਮ ਕੌਰ ਦੇ ਵਿਚਾਰ
21 ਸਤੰਬਰ ਦੇ ਅੰਕ ਵਿਚ ਡਾæ ਗੁਰਨਾਮ ਕੌਰ ਦਾ ਲੇਖ ‘ਜੋਤ ਓਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ’ ਪੜਿਆ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ। […]
21 ਸਤੰਬਰ ਦੇ ਅੰਕ ਵਿਚ ਡਾæ ਗੁਰਨਾਮ ਕੌਰ ਦਾ ਲੇਖ ‘ਜੋਤ ਓਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ’ ਪੜਿਆ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ। […]
ਪਿੰ੍ਰæ ਸਰਵਣ ਸਿੰਘ ਪਹਿਲਵਾਨ ਕਰਤਾਰ ਸਿੰਘ ਨੇ ਬੋਸਨੀਆ ਦੇ ਸ਼ਹਿਰ ਸਰੀਜੋਵਾ ਵਿਚ ਹੋਈ ਕੁਸ਼ਤੀ ਦੀ ਵਿਸ਼ਵ ਵੈਟਰਨ ਚੈਂਪੀਅਨਸ਼ਿਪ 17ਵੀਂ ਵਾਰ ਜਿੱਤ ਲਈ ਹੈ। ਇਹ 17ਵਾਂ […]
ਪੰਜਾਬ ਟਾਈਮਜ਼ ਦੇ ਅੰਕ 39 ਵਿਚ ਸੁਖਦੇਵ ਸਿੰਘ ਨੇ ਮੇਰੇ ਪਾਸੋਂ ਦਸਮ ਗ੍ਰੰਥ ਬਾਰੇ ਕੁਝ ਸਵਾਲ ਪੁੱਛੇ ਹਨ, ਮੇਰੇ ਉਤਰ ਇਸ ਤਰ੍ਹਾਂ ਹਨ: ਸੁਖਦੇਵ ਸਿੰਘ […]
ਸਿਮਰਨ ਸਿੰਘ ਸਹਿੰਬੀ ਨੇ ਆਪਣੇ ਪੱਤਰ ਰਾਹੀਂ ਦੋਵਾਂ ਧਿਰਾਂ ਦੀ ਆਲੋਚਨਾ ਕਰਦਿਆਂ ਮੱਧ ਦਾ ਰਸਤਾ ਅਖਤਿਆਰ ਕਰਨ ਦਾ ਸੁਝਾਓ ਦਿੱਤਾ ਹੈ। ਉਹ ਲਿਖਦੇ ਹਨ, “ਜਿਵੇਂ […]
ਗੁਜਰਾਤ ਦਾ ਮੁੱਖ ਮੰਤਰੀ ਨਰੇਂਦਰ ਮੋਦੀ ਅੱਜਕੱਲ੍ਹ ਪੂਰੀ ਰਫਤਾਰ ਨਾਲ ਰੈਲੀਆਂ ਨੂੰ ਸੰਬੋਧਨ ਕਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਭਾਵੇਂ ਪ੍ਰਧਾਨ ਮੰਤਰੀ […]
ਜੋਬਨ ਧਨ ਜਵਾਨੀ ਦੇ ਹੁੰਦਿਆਂ ਜੀ, ਛੱਡੇ ਸੂਰਮਾ ਹਉਮੈ ਹੰਕਾਰ ਵਿਰਲਾ। ਨਾਢੂ ਖਾਨ ਬਣ ਘੁੰਮਦੇ ਬਹੁਤ ਲੋਕੀਂ, ਦੇਵੇ ਦੂਜਿਆਂ ਤਾਂਈਂ ਸਤਿਕਾਰ ਵਿਰਲਾ। ਜਿੱਥੇ ਸਤਿ ਸੰਤੋਖ […]
ਸਿਹਤ ਸੰਭਾਲ ਪ੍ਰੋਗਰਾਮ ਬਣਿਆ ਅੜਿੱਕਾ ਵਾਸ਼ਿੰਗਟਨ: ਅਮਰੀਕਾ ਵਿਚ ਬਜਟ ਨੂੰ ਲੈ ਕੇ ਰਾਜਨੀਤਕ ਅੜਿੱਕੇ ਕਾਰਨ ਲਗਭਗ 18 ਸਾਲ ਬਾਅਦ ਪਹਿਲੀ ਵਾਰ ਸਰਕਾਰੀ ਵਿਭਾਗਾਂ ਦਾ ਕੰਮਕਾਜ […]
ਨਿਊ ਯਾਰਕ (ਪੰਜਾਬ ਟਾਈਮਜ਼ ਬਿਊਰੋ): ਭਾਰਤ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਅਮਰੀਕਾ ਫੇਰੀ ਦੌਰਾਨ ਹਿੰਦ-ਪਾਕਿ ਰਿਸ਼ਤਿਆਂ ਵਿਚ ਕੁੜੱਤਣ ਦਾ ਮਾਮਲਾ ਭਾਰੂ ਰਿਹਾ। ਇਸ […]
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਦੀਆਂ ਜੜ੍ਹ ਹਿੱਲ ਗਈਆਂ ਹਨ। ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ […]
ਬੂਟਾ ਸਿੰਘ ਫੋਨ: 91-94634-74342 ਭਾਰਤ ਦੇ ਹੁਕਮਰਾਨ ਲਾਣੇ ਲਈ ਸੰਵਿਧਾਨ ਵਿਚ ਦਰਜ ਜਮਹੂਰੀਅਤ ਅਤੇ ਸਿਆਸੀ ਜਮਹੂਰੀ ਹੱਕਾਂ ਦੇ ਵਾਅਦਿਆਂ ਦੇ ਮਾਇਨੇ ਕੀ ਹਨ? ਸਿਰਫ਼ ਇਹੀ […]
Copyright © 2025 | WordPress Theme by MH Themes